Wed, May 11, 2016 at 10:30 PM
ਕਿਸੇ ਵੀ ਤਰ੍ਹਾ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਲੁਧਿਆਣਾ: 11 ਮਈ 2016: (ਪੰਜਾਬ ਸਕਰੀਨ ਬਿਊਰੋ):
ਮਿਤੀ 07.05.2016 ਨੂੰ ਰੂਪ ਨਗਰ ਧਾਂਦਰਾ ਰੋਡ ਵਿਖੇ ਜੋ ਘਟਨਾ ਹੋਈ ਸੀ, ਉਸ ਸਬੰਧੀ ਮਕੱਦਮਾਂ ਨੰਬਰ 67 ਮਿਤੀ 07.05.2016 ਅ/ਧ 323,324,427,452,295-ਏ,506,148,149 ਭ:ਦੰ:ਥਾਣਾ ਸਦਰ ਲੁਧਿਆਣਾ। ਵਾਧਾ ਜੁਰਮ 307 ਭ:ਦੰ:ਮਿਤੀ 7.5.2016 ਅਤੇ ਮਿਤੀ 08.05.2016 ਨੂੰ ਸਤਜੋਤ ਨਗਰ ਲੁਧਿਆਣਾ ਵਿਖੇ ਹੋਈ ਘਟਨਾ ਸਬੰਧੀ ਮਕੱਦਮਾ ਨੰਬਰ 69,ਮਿਤੀ 8.5.2016 ਅ/ਧ 307,382,452,323,324,427, 148,149 ਭ:ਦੰ:ਥਾਣਾ ਸਦਰ ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ, ਦੋਰਾਨੇ ਤਫਤੀਸ਼ ਹੁਣ ਤੱਕ ਦੋਨੋ ਮੁਕਦਮਾਤ ਵਿਚ ਹੇਠ ਲਿਖੇ ਅਨੁਸਾਰ ਮੁੱਖ ਦੋਸ਼ੀਆਂ ਦੀ ਸਨਾਖਤ ਹੋਈ, ਵੇਰਵਾ ਇਸ ਪ੍ਰਕਾਰ ਹੈ :-
ਬਰਖਿਲਾਫ :- 1. ਰੋਹਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਦਲਜੀਤ ਸਿੰਘ ਦਾ ਵੇਹੜਾ ਗਲੀ ਨੰਬਰ 3 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ।
2. ਨੀਰਜ ਕੁਮਾਰ ਪੁੱਤਰ ਰਜੇਸ ਕੁਮਾਰ ਉਰਫ ਕੱਲੂ ਵਾਸੀ ਗਲੀ ਨੰਬਰ 4 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ।
3. ਸੰਗਮ ਪਾਲ ਪੁੱਤਰ ਰਾਜੂ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ
ਲੁਧਿਆਣਾ।
4. ਅਖਿਲੇਸ਼ ਕੁਮਾਰ ਪੁੱਤਰ ਰਾਜਿੰਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ
ਲੁਧਿਆਣਾ।
5. ਅਰਵਿੰਦ ਕੁਮਾਰ ਪੁੱਤਰ ਰਾਜਿੰਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ
ਲੁਧਿਆਣਾ।
6. ਦਵਿੰਦਰ ਸਿੰਘ ਉਰਫ ਸੋਨੂੰ ਉਰਫ ਪੈਂਤਰਾ ਪੁੱਤਰ ਅਜੀਤ ਸਿੰਘ ਵਾਸੀ ਸੁਲਾਨੀ ਕਲੋਨੀ ਗੋਬਿੰਦਗੜ ਰੋਡ ਸਰਕਾਰੀ
ਹਾਈ ਸਕੂਲ ਵਾਲੀ ਗਲੀ ਅਮਲੋਹ ਸ਼੍ਰੀ ਫਤਿਹਗੜ ਸਾਹਿਬ।
ਇਹਨਾਂ ਦੋਹਾਂ ਵਾਰਦਾਤਾ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਬਹੁੱਤ ਹੀ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਦੋਨੋ ਮੁਕਦਮਾਂਤ ਦੇ ਦੋਸੀਆਨ ਨੂੰ ਪਨਾਹ ਦੇਣ ਵਾਲੇ ਹੇਠ ਲਿਖੇ ਪਨਾਹਗੀਰਾ ਦੇ ਖਿਲਾਫ ਹੇਠ ਲਿਖੇ ਅਨੁਸਾਰ ਕਾਰਵਾਈ ਕੀਤੀ ਗਈ ਹੈ:-
1- ਰੋਹਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਦਲਜੀਤ ਸਿੰਘ ਦਾ ਵੇਹੜਾ ਗਲੀ ਨੰਬਰ 3 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ
(ੳ) ਰੋਹਿਤ ਕੁਮਾਰ ਦੇ ਪਿਤਾ ਸੁਰਿੰਦਰ ਕੁਮਾਰ ਪੁੱਤਰ ਰਾਮਪਾਲ ਵਾਸੀ ਦਲਜੀਤ ਸਿੰਘ ਦਾ ਵੇਹੜਾ ਗਲੀ ਨੰਬਰ 3 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ ਦੇ ਖਿਲਾਫ ਦੋਸ਼ੀ ਰੋਹਿੰਤ ਕੁਮਾਰ ਨੂੰ ਪਨਾਹ ਦੇਣ ਸਬੰਧੀ ਮੁਕਦਮਾਂ ਨੰਬਰ 73 ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ।
(ਅ) ਰੋਹਿਤ ਕੁਮਾਰ ਦੀ ਮਾਤਾ ਸ੍ਰੀਮਤੀ ਪੂਜਾ ਪਤਨੀ ਸੁਰਿੰਦਰ ਕੁਮਾਰ ਦੇ ਖਿਲਾਫ ਅਪਰਾਧ ਰੌਕੂ ਕਾਰਵਾਈ ਅ/ਧ 107/151 ਜ:ਫ:ਤਹਿਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ।
2- ਨੀਰਜ ਕੁਮਾਰ ਪੁੱਤਰ ਰਜੇਸ ਕੁਮਾਰ ਉਰਫ ਕੱਲੂ ਵਾਸੀ ਗਲੀ ਨੰਬਰ 4 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ।
(ੳ) ਨੀਰਜ ਕੁਮਾਰ ਦੇ ਪਿਤਾ ਰਜੇਸ਼ ਕੁਮਾਰ ਉਰਫ ਕੱਲੂ ਵਿਰੁੱਧ ਉਸਨੂੰ ਪਨਾਹ ਦੇਣ ਸਬੰਧੀ ਮੁਕਦਮਾਂ ਨੰਬਰ 74 ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
(ਅ) ਨੀਰਜ ਕੁਮਾਰ ਦੀ ਮਾਤਾ ਕਮਲਾ ਪਤਨੀ ਰਜੇਸ਼ ਕੁਮਾਰ ਉਰਫ ਕੱਲੂ ਅਤੇ ਪਿਤਾ ਰਜੇਸ਼ ਕੁਮਾਰ ਉਰਫ ਕੱਲੂ ਦੇ ਖਿਲਾਫ ਅਪਰਾਧ ਰੌਕੂ ਕਾਰਵਾਈ ਅ/ਧ 107/151 ਜ:ਫ:ਤਹਿਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ।
3. ਸੰਗਮ ਪਾਲ ਪੁੱਤਰ ਰਾਜੂ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ ਲੁਧਿਆਣਾ।
(ੳ) ਸੰਗਮ ਪਾਲ ਦੇ ਪਿਤਾ ਰਾਜੂ ਪਾਲ ਪੁੱਤਰ ਸਾਲਿਕ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ ਲੁਧਿਆਣਾ ਵਿਰੁੱਧ ਉਸਨੂੰ ਪਨਾਹ ਦੇਣ ਸਬੰਧੀ ਮੁਕਦਮਾਂ ਨੰਬਰ 75 ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ।
(ਅ) ਸੰਗਮ ਪਾਲ ਦੇ ਭਾਈ ਸਾਗਰ ਪੁੱਤਰ ਰਾਜੂ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ ਲੁਧਿਆਣਾ ਦੇ ਖਿਲਾਫ ਮੁਕਦਮਾਂ ਨੰਬਰ 77 ਮਿਤੀ 11.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ।
(ੲ) ਸੰਗਮ ਪਾਲ ਦੇ ਪਿਤਾ ਰਾਜੂ ਪਾਲ ਅਤੇ ਭਰਾ ਸਾਗਰ ਪਾਲ ਦੇ ਖਿਲਾਫ ਅਪਰਾਧ ਰੋਕੂ ਕਰਾਵਈ ਅਮਲ ਵਿੱਚ ਲਿਆਦੀ ਗਈ ਹੈ ।
4. ਅਖਿਲੇਸ਼ ਕੁਮਾਰ ਪੁੱਤਰ ਰੰਿਜਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ।
5. ਅਰਵਿੰਦ ਕੁਮਾਰ ਪੁੱਤਰ ਰੰਿਜਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ।
(ੳ) ਉਕਤ ਦੋਨਾ ਦੋਸ਼ੀਆ ਨੂੰ ਪਨਾਹ ਦੇਣ ਸਬੰਧੀ ਉਹਨਾ ਦੇ ਪਿਤਾ ਰੰਿਜੰਦਰਪਾਲ ਪੁੱਤਰ ਸਾਲਿਕ ਪਾਲ ਵਾਸੀ ਮਕਾਨ ਨੰਬਰ 70,ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ ਵਿਰੁੱਧ ਮੁਕਦਮਾਂ ਨੰਬਰ 71 ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ।
(ਅ) ਉਕਤ ਦੋਨਾ ਦੋਸ਼ੀਆ ਦੀ ਮਾਤਾ ਰਾਜ ਕੁਮਾਰੀ ਪਤਨੀ ਰਜਿੰਦਰਪਾਲ ਅਤੇ ਭੈਣ ਮੰਜੂ ਪਾਲ ਪਤਨੀ ਸ਼ੁਸ਼ੀਲ ਕੁਮਾਰ ਵਾਸੀ ਮਕਾਨ ਨੰਬਰ 45,ਗਲੀ ਨੰਬਰ 1,ਬਸੰਤ ਨਗਰ ਸਿ਼ਮਲਾਪੁਰੀ ਖਿਲਾਫ ਅਪਰਾਧ ਰੌਕੂ ਕਾਰਵਾਈ ਅ/ਧ 107/151 ਜ:ਫ:ਤਹਿਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ।
6. ਦਵਿੰਦਰ ਸਿੰਘ ਉਰਫ ਸੋਨੂੰ ਉਰਫ ਪੈਂਤਰਾ ਪੁੱਤਰ ਅਜੀਤ ਸਿੰਘ ਵਾਸੀ ਸੁਲਾਨੀ ਕਲੋਨੀ ਗੋਬਿੰਦਗੜ ਰੋਡ ਸਰਕਾਰੀ ਹਾਈ ਸਕੂਲ ਵਾਲੀ ਗਲੀ ਅਮਲੋਹ ਸ਼੍ਰੀ ਫਤਿਹਗੜ ਸਾਹਿਬ।
(ੳ) ਦੋਸ਼ੀ ਦਵਿੰਦਰ ਸਿੰਘ ਦੇ ਭਰਾ ਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸੁਲਾਨੀ ਕਲੋਨੀ ਗੋਬਿੰਦਗੜ ਰੋਡ ਸਰਕਾਰੀ ਹਾਈ ਸਕੂਲ ਵਾਲੀ ਗਲੀ ਅਮਲੋਹ ਸ਼੍ਰੀ ਫਤਿਹਗੜ ਸਾਹਿਬ ਅਤੇ ਇਸ ਦੇ ਜੀਜਾ ਅਵਤਾਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਟਰਾਸਫਾਰਮਰ ਵਾਲੀ ਗਲੀ ਵਾਰਡ ਨੰਬਰ 4,ਅਮਲੋਹ,ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਰੁੱਧ ਮੁਕਦਮਾਂ ਨੰਬਰ 72 ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਦੋਨਾ ਦੇ ਖਿਲਾਫ ਅਪਰਾਧ ਰੋਕੂ ਕਾਰਵਾਈ ਅਧੀਨ ਧਾਰਾ 107/151 ਜ:ਫ:ਤਹਿਤ ਅਮਲ ਵਿੱਚ ਲਿਆਦੀ ਗਈ ਹੈ ।
ਇਸ ਤੋ ਇਲਾਵਾ ਮਾਨਯੌਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋ ਅਫਸਰਾਨ ਬਾਲਾ ਨਾਲ ਮਿਤੀ 9.5.2016 ਨੂੰ ਖੁਦ ਮੌਕਾ ਪਰ ਜਾ ਕੇ ਪਬਲਿਕ ਨਾਲ ਗੱਲਬਾਤ ਕੀਤੀ ਗਈ ਅਤੇ ਯਕੀਨੀ ਦਿਵਾਇਆ ਕਿ ਇਲਾਕਾ ਵਿੱਚ ਪੁਲਿਸ ਵੱਲੋ ਕਿਸੇ ਵੀ ਤਰ੍ਹਾ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਇਸ ਏਰੀਆ ਵਿੱਚ ਪੁਲਿਸ ਗਸ਼ਤ ਵਧਾਈ ਗਈ ਹੈ,ਅਤੇ ਇਸ ਸਬੰਧੀ ਮੁਹੱਲਾ ਵਾਸੀਆ ਨਾਲ ਬਕਾਇਦਾ ਪਬਲਿਕ ਮੀਟਿੰਗਾ ਕੀਤੀਆ ਜਾ ਰਹੀਆ ਹਨ,ਤਾਂ ਜੋ ਪੁਲਿਸ ਦਾ ਪਬਲਿਕ ਵਿੱਚ ਵਿਸ਼ਵਾਸ਼ ਵਧਾਇਆ ਜਾ ਸਕੇ ।
ਮੁਕਾਮੀ ਪੁਲਿਸ ਕਿਸੇ ਵੀ ਤਰ੍ਹਾ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ,ਗੁੰਡਾ ਅਨਸਰਾਂ ਵਿਰੁੱਧ ਸਖਤੀ ਨਾਲ ਨਿਪਟਿਆ ਜਾਵੇਗਾ,ਹਰ ਹਾਲਤ ਵਿੱਚ ਲੌਕਾ ਦਾ ਵਿਸ਼ਵਾਸ ਬਹਾਲ ਰੱਖਿਆ ਜਾਵੇਗਾ ਅਤੇ ਇਹਨਾ ਮੁਕੱਦਮਾਤ ਦੇ ਦੋ਼ਸੀਆ ਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ
No comments:
Post a Comment