ਚਾਰ ਗਜ਼ਲਾਂ 'ਚ ਸਮਾਇਆ ਚਾਰ ਯੁਗਾਂ ਦਾ ਇੰਦਰਧਨੁਸ਼
ਮੇਰੀ ਹੈ ਆਖਰੀ ਖਾਹਿਸ਼ ਮਿਟਾ ਦੇਵੋ ਮਿਰੀ ਹਸਤੀ
ਉਹਦੀ ਹਰ ਮਿਹਰਬਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਮੁਹੱਬਤ ਦੀ ਨਦਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਮਿਹੀ ਚਾਹਤ ਦਿਵਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਕਦੇ ਸਾਹਾਂ ਦਾ ਰੁਕ ਜਾਣਾ, ਕਦੇ ਖ਼ਾਬਾਂ ਦਾ ਟੁਟ ਜਾਣਾ,
ਦਿਲਾਂ ਦੀ ਤਰਜਮਾਨੀ ਨੂੰ, ਸ਼ਿਲਾਲੇਖਾਂ ਤੇ ਲਿਖ ਦੇਵੋ।
ਮੇਰੀ ਹੈ ਆਖਰੀ ਖਾਹਿਸ਼ ਮਿਟਾ ਦੇਵੋ ਮਿਰੀ ਹਸਤੀ
ਉਹਦੀ ਹਰ ਮਿਹਰਬਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਉਹ ਦੀਵੇ ਬਾਲ਼ ਕੇ ਅਪਣੀ ਹਥੇਲੀ ਤੇ ਹੀ ਸੌਂ ਜਾਂਦਾ,
ਅਨੂਠੀ ਸਾਵਧਾਨੀ ਨੂੰ ਸ਼ਿਲਾਲੇਖਾਂ'ਤੇ ਲਿਖ ਦੇਵੋ।
ਤੁਸੀਂ ਚਲ ਬਾਗਬਾਨਾਂ ਦੇ ਕਦੇ ਸੋਹਲੇ ਵੀ ਗਾਵੋ,ਪਰ,
ਇਹ ਸਾਡੀ ਵੀ ਵਿਰਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਇਬਾਦਤ ਬਹਿਰ ਦੀ ਦੇ ਨਾਲ ਹੀ ਇਹ ਜਾਚ ਆਉਂਦੀ ਹੈ,
ਕਿ ਗ਼ਜ਼ਲਾਂ ਦੀ ਰਵਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਦਿਓਦਾਰਾਂ ਦੇ ਵਾਂਗਰ ਹੋਂਦ ਅਸਾਡੀ ਸੀ
ਇਸ ਵੇਲੇ ਜੋ ਰੁਖੜੇ ਨਦੀ ਕਿਨਾਰੇ ਹਾਂ।
ਟੁੱਟੇ ਹਾਂ ਐਪਰ ਅੰਬਰ ਦੇ ਤਾਰੇ ਹਾਂ।
ਚਾਨਣ ਬਣ ਕੇ ਬਿਖਰੇ ਖੁਦ ਅੰਧਿਆਰੇ ਹਾਂ।
ਦਿਨ ਹੈ ਕਾਲਾ ਬੇਸ਼ਕ ਨਜਰ ਨਹੀਂ ਆਉਂਦੇ
ਦਾਮਨ ਦੇ ਵਿਚ ਬੱਝੇ ਹੋਏ ਸਿਤਾਰੋ ਹਾਂ।
ਸੂਰਤ ੳਸਦੀ ਵੀ ਮਨਮੋਹਣੀ ਹੈ ਭਾਵੇਂ
ਉਸਦੀ ਸੀਰਤ ਤੋਂ ਜਾਂਦੇ ਬਲਿਹਾਰੇ ਹਾਂ।
ਸਾਡੇ ਵਾਅਦੇ ਪੱਥਰ ਉੱਤੇ ਲੀਕ ਤਰ੍ਹਾਂ,
ਕਿਧਰੇ ਕਹਿ ਨਾ ਬੈਠੀਂ, ਬੇਇਤਬਾਰੇ ਹਾਂ।
ਦਿਓਦਾਰਾਂ ਦੇ ਵਾਂਗਰ ਹੋਂਦ ਅਸਾਡੀ ਸੀ
ਇਸ ਵੇਲੇ ਜੋ ਰੁਖੜੇ ਨਦੀ ਕਿਨਾਰੇ ਹਾਂ।
ਸਮਝ ਰਹੇ ਹਾਂ ਖੂਬ ਹਵਾਵਾਂ ਦੀ ਸਾਜਿਸ਼
ਡਟ ਜਾਵਾਂਗੇ, ਪਰਬਤ ਵਰਗੇ ਭਾਰੇ ਹਾਂ।
ਜਿਤ ਸਕਦੇ ਹਾਂ ਅੰਬਰ, ਏਨੀ ਹਿੰਮਤ ਹੈ,
ਤੂੰ ਜਿਤ ਜਾਵੇਂ ਤੇਰੀ ਖਾਤਰ ਹਾਰੇ ਹਾਂ।
ਮੁੱਦਤਾਂ ਤੋਂ ਹੀ ਮੁਹੱਬਤ ਹਾਰਦੀ
ਜਿੱਤ ਹੋਈ ਹੈ ਸਦਾ ਹਾਲਾਤ ਦੀ।
ਤਾਰਿਆਂ ਤੋਂ ਗੱਲ ਚੱਲੀ ਰਾਤ ਦੀ
ਰਿਮਝਿਮੀ ਮੌਸਮ ਅਤੇ ਬਰਸਾਤ ਦੀ।
ਸਾਮ੍ਹਣੇ ਸੂਰਜ ਦੇ ਦੀਵੇ ਬਾਲ ਕੇ
ਕਿਉਂ ਤੁਸੀਂ ਹੇਠੀ ਕਰੋਂ ਪਰਭਾਤ ਦੀ ।
ਕਹਿ ਰਹੀ ਹਾਂ ਠਹਿਰ ਵੀ ਜਾਓ ਜਰਾ
ਕਦਰ ਕੁਝ ਪਾਵੋ ਮਿਰੇ ਜਜ਼ਬਾਤ ਦੀ।
ਖੇਲ ਕਿੰਨੇ ਜ਼ਿੰਦਗੀ ਵਿਚ ਹੋਰ ਸਨ
ਖੇਡ ਖੇਡੀ ਬਸ ਤੁਸਾਂ ਸ਼ਹਿ ਮਾਤ ਦੀ।
ਰਿਸ਼ਤਿਆਂ ਨੂੰ ਸਮਝਦੇ ਵਾਧੂ ਜਿਹੇ
ਆਸ ਰੱਖਣ ਕੀਮਤੀ ਸੌਗਾਤ ਦੀ।
ਮੁੱਦਤਾਂ ਤੋਂ ਹੀ ਮੁਹੱਬਤ ਹਾਰਦੀ
ਜਿੱਤ ਹੋਈ ਹੈ ਸਦਾ ਹਾਲਾਤ ਦੀ।
ਲੈਣ ਹਰ ਇਕ ਗੱਲ ਨੂੰ ਵੱਡੀ ਬਣਾ
ਫਿਰ ਕਥਾ ਬਣ ਜਾਏ ਨਿੱਕੀ ਬਾਤ ਦੀ।
ਉਦ੍ਹਾ ਨਾਮ ਆਵੇ ਇਬਾਦਤ 'ਚ ਮੇਰੀ
ਜੋ ਤਸਬੀ ਉਠਾਈ ਸਵੇਰੇ ਸਵੇਰੇ।
ਘਟਾ ਗ਼ਮ ਦੀ ਛਾਈ ਸਵੇਰੇ ਸਵੇਰੇ।
ਤੇਰੀ ਯਾਦ ਆਈ ਸਵੇਰੇ ਸਵੇਰੇ।
ਉਦ੍ਹਾ ਨਾਮ ਆਵੇ ਇਬਾਦਤ 'ਚ ਮੇਰੀ
ਜੋ ਤਸਬੀ ਉਠਾਈ ਸਵੇਰੇ ਸਵੇਰੇ।
ਹੈ ਪਾਣੀ ਬਥੇਰਾ ਇਹ ਸਾਗਰ ਦੀ ਮਛਲੀ
ਫਿਰੇ ਕਿਉਂ ਤਿਹਾਈ ਸਵੇਰੇ ਸਵੇਰੇ।
ਵਹੇ ਹੰਝ ਬਣਕੇ ਜੋ ਨੈਣਾਂ 'ਚੋਂ ਮੇਰੀ
ਇਹ ਪੀੜਾ ਪਰਾਈ ਸਵੇਰੇ ਸਵੇਰੇ।
ਤੂੰ ਗੈਰਾਂ ਦੀ ਖ਼ਾਤਰ ਮੇਰੇ ਕੋਲ ਝੂਠੀ
ਕਸਮ ਕਿਉਂ ਉਠਾਈ ਸਵੇਰੇ ਸਵੇਰੇ।
ਓਹ ਆਵੇ ਤੇ ਆ ਕੇ ਗ਼ਜ਼ਲ ਕੋਈ ਸੁਣਾਵੇ
ਹੈ ਮਹਿਫਲ ਸਜਾਈ ਸਵੇਰੇ ਸਵੇਰੇ।
ਉਹ ਰਹਿਬਰ ਵੀ ਲਭਦਾ ਏ ਮਰਜ਼ੀ ਮੁਤਾਬਿਕ,
ਇਵੇਂ ਹੋ ਕੇ ਸ਼ੁਦਾਈ ਸਵੇਰੇ ਸਵੇਰੇ।
ਪਪੀਹੇ ਨੇ ਫਿਰ ਅਜ ਘਟਾਵਾਂ ਦੇ ਰਾਹੀ
ਨਜ਼ਰ ਮੁੜ ਵਿਛਾਈ ਸਵੇਰੇ ਸਵੇਰੇ।
ਉਕਾਬਾਂ ਨੇ ਅੰਬਰ ਨੂੰ ਛੂਹਣਾ ਹੈ ਤਾਂ ਹੀ
ਉਡਾਰੀ ਲਗਾਈ ਸਵੇਰੇ ਸਵੇਰੇ।
ਦੌੜਦਾ ਹੈ ਰਗਾਂ 'ਚ ਅੱਗ ਬਣਕੇ
ਦਿਲ 'ਚ ਮੇਰੇ ਜੁ ਖੂਨ ਬਾਕੀ ਹੈ ।
ਇਸ਼ਕ ਵਿਚ ਕੁਝ ਜਨੂਨ ਬਾਕੀ ਹੈ ।
ਮਨ 'ਚ ਹਾਲੇ ਸਕੂਨ ਬਾਕੀ ਹੈ ।
ਦੌੜਦਾ ਹੈ ਰਗਾਂ 'ਚ ਅੱਗ ਬਣਕੇ
ਦਿਲ 'ਚ ਮੇਰੇ ਜੁ ਖੂਨ ਬਾਕੀ ਹੈ ।
ਮੇਰੀ ਹੈ ਆਖਰੀ ਖਾਹਿਸ਼ ਮਿਟਾ ਦੇਵੋ ਮਿਰੀ ਹਸਤੀ
ਉਹਦੀ ਹਰ ਮਿਹਰਬਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਮੁਹੱਬਤ ਦੀ ਨਦਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਮਿਹੀ ਚਾਹਤ ਦਿਵਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਕਦੇ ਸਾਹਾਂ ਦਾ ਰੁਕ ਜਾਣਾ, ਕਦੇ ਖ਼ਾਬਾਂ ਦਾ ਟੁਟ ਜਾਣਾ,
ਦਿਲਾਂ ਦੀ ਤਰਜਮਾਨੀ ਨੂੰ, ਸ਼ਿਲਾਲੇਖਾਂ ਤੇ ਲਿਖ ਦੇਵੋ।
ਮੇਰੀ ਹੈ ਆਖਰੀ ਖਾਹਿਸ਼ ਮਿਟਾ ਦੇਵੋ ਮਿਰੀ ਹਸਤੀ
ਉਹਦੀ ਹਰ ਮਿਹਰਬਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਉਹ ਦੀਵੇ ਬਾਲ਼ ਕੇ ਅਪਣੀ ਹਥੇਲੀ ਤੇ ਹੀ ਸੌਂ ਜਾਂਦਾ,
ਅਨੂਠੀ ਸਾਵਧਾਨੀ ਨੂੰ ਸ਼ਿਲਾਲੇਖਾਂ'ਤੇ ਲਿਖ ਦੇਵੋ।
ਤੁਸੀਂ ਚਲ ਬਾਗਬਾਨਾਂ ਦੇ ਕਦੇ ਸੋਹਲੇ ਵੀ ਗਾਵੋ,ਪਰ,
ਇਹ ਸਾਡੀ ਵੀ ਵਿਰਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਇਬਾਦਤ ਬਹਿਰ ਦੀ ਦੇ ਨਾਲ ਹੀ ਇਹ ਜਾਚ ਆਉਂਦੀ ਹੈ,
ਕਿ ਗ਼ਜ਼ਲਾਂ ਦੀ ਰਵਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।
ਦਿਓਦਾਰਾਂ ਦੇ ਵਾਂਗਰ ਹੋਂਦ ਅਸਾਡੀ ਸੀ
ਇਸ ਵੇਲੇ ਜੋ ਰੁਖੜੇ ਨਦੀ ਕਿਨਾਰੇ ਹਾਂ।
ਟੁੱਟੇ ਹਾਂ ਐਪਰ ਅੰਬਰ ਦੇ ਤਾਰੇ ਹਾਂ।
ਚਾਨਣ ਬਣ ਕੇ ਬਿਖਰੇ ਖੁਦ ਅੰਧਿਆਰੇ ਹਾਂ।
ਦਿਨ ਹੈ ਕਾਲਾ ਬੇਸ਼ਕ ਨਜਰ ਨਹੀਂ ਆਉਂਦੇ
ਦਾਮਨ ਦੇ ਵਿਚ ਬੱਝੇ ਹੋਏ ਸਿਤਾਰੋ ਹਾਂ।
ਸੂਰਤ ੳਸਦੀ ਵੀ ਮਨਮੋਹਣੀ ਹੈ ਭਾਵੇਂ
ਉਸਦੀ ਸੀਰਤ ਤੋਂ ਜਾਂਦੇ ਬਲਿਹਾਰੇ ਹਾਂ।
ਸਾਡੇ ਵਾਅਦੇ ਪੱਥਰ ਉੱਤੇ ਲੀਕ ਤਰ੍ਹਾਂ,
ਕਿਧਰੇ ਕਹਿ ਨਾ ਬੈਠੀਂ, ਬੇਇਤਬਾਰੇ ਹਾਂ।
ਦਿਓਦਾਰਾਂ ਦੇ ਵਾਂਗਰ ਹੋਂਦ ਅਸਾਡੀ ਸੀ
ਇਸ ਵੇਲੇ ਜੋ ਰੁਖੜੇ ਨਦੀ ਕਿਨਾਰੇ ਹਾਂ।
ਸਮਝ ਰਹੇ ਹਾਂ ਖੂਬ ਹਵਾਵਾਂ ਦੀ ਸਾਜਿਸ਼
ਡਟ ਜਾਵਾਂਗੇ, ਪਰਬਤ ਵਰਗੇ ਭਾਰੇ ਹਾਂ।
ਜਿਤ ਸਕਦੇ ਹਾਂ ਅੰਬਰ, ਏਨੀ ਹਿੰਮਤ ਹੈ,
ਤੂੰ ਜਿਤ ਜਾਵੇਂ ਤੇਰੀ ਖਾਤਰ ਹਾਰੇ ਹਾਂ।
ਮੁੱਦਤਾਂ ਤੋਂ ਹੀ ਮੁਹੱਬਤ ਹਾਰਦੀ
ਜਿੱਤ ਹੋਈ ਹੈ ਸਦਾ ਹਾਲਾਤ ਦੀ।
ਤਾਰਿਆਂ ਤੋਂ ਗੱਲ ਚੱਲੀ ਰਾਤ ਦੀ
ਰਿਮਝਿਮੀ ਮੌਸਮ ਅਤੇ ਬਰਸਾਤ ਦੀ।
ਸਾਮ੍ਹਣੇ ਸੂਰਜ ਦੇ ਦੀਵੇ ਬਾਲ ਕੇ
ਕਿਉਂ ਤੁਸੀਂ ਹੇਠੀ ਕਰੋਂ ਪਰਭਾਤ ਦੀ ।
ਕਹਿ ਰਹੀ ਹਾਂ ਠਹਿਰ ਵੀ ਜਾਓ ਜਰਾ
ਕਦਰ ਕੁਝ ਪਾਵੋ ਮਿਰੇ ਜਜ਼ਬਾਤ ਦੀ।
ਖੇਲ ਕਿੰਨੇ ਜ਼ਿੰਦਗੀ ਵਿਚ ਹੋਰ ਸਨ
ਖੇਡ ਖੇਡੀ ਬਸ ਤੁਸਾਂ ਸ਼ਹਿ ਮਾਤ ਦੀ।
ਰਿਸ਼ਤਿਆਂ ਨੂੰ ਸਮਝਦੇ ਵਾਧੂ ਜਿਹੇ
ਆਸ ਰੱਖਣ ਕੀਮਤੀ ਸੌਗਾਤ ਦੀ।
ਮੁੱਦਤਾਂ ਤੋਂ ਹੀ ਮੁਹੱਬਤ ਹਾਰਦੀ
ਜਿੱਤ ਹੋਈ ਹੈ ਸਦਾ ਹਾਲਾਤ ਦੀ।
ਲੈਣ ਹਰ ਇਕ ਗੱਲ ਨੂੰ ਵੱਡੀ ਬਣਾ
ਫਿਰ ਕਥਾ ਬਣ ਜਾਏ ਨਿੱਕੀ ਬਾਤ ਦੀ।
ਉਦ੍ਹਾ ਨਾਮ ਆਵੇ ਇਬਾਦਤ 'ਚ ਮੇਰੀ
ਜੋ ਤਸਬੀ ਉਠਾਈ ਸਵੇਰੇ ਸਵੇਰੇ।
ਘਟਾ ਗ਼ਮ ਦੀ ਛਾਈ ਸਵੇਰੇ ਸਵੇਰੇ।
ਤੇਰੀ ਯਾਦ ਆਈ ਸਵੇਰੇ ਸਵੇਰੇ।
ਉਦ੍ਹਾ ਨਾਮ ਆਵੇ ਇਬਾਦਤ 'ਚ ਮੇਰੀ
ਜੋ ਤਸਬੀ ਉਠਾਈ ਸਵੇਰੇ ਸਵੇਰੇ।
ਹੈ ਪਾਣੀ ਬਥੇਰਾ ਇਹ ਸਾਗਰ ਦੀ ਮਛਲੀ
ਫਿਰੇ ਕਿਉਂ ਤਿਹਾਈ ਸਵੇਰੇ ਸਵੇਰੇ।
ਵਹੇ ਹੰਝ ਬਣਕੇ ਜੋ ਨੈਣਾਂ 'ਚੋਂ ਮੇਰੀ
ਇਹ ਪੀੜਾ ਪਰਾਈ ਸਵੇਰੇ ਸਵੇਰੇ।
ਤੂੰ ਗੈਰਾਂ ਦੀ ਖ਼ਾਤਰ ਮੇਰੇ ਕੋਲ ਝੂਠੀ
ਕਸਮ ਕਿਉਂ ਉਠਾਈ ਸਵੇਰੇ ਸਵੇਰੇ।
ਓਹ ਆਵੇ ਤੇ ਆ ਕੇ ਗ਼ਜ਼ਲ ਕੋਈ ਸੁਣਾਵੇ
ਹੈ ਮਹਿਫਲ ਸਜਾਈ ਸਵੇਰੇ ਸਵੇਰੇ।
ਉਹ ਰਹਿਬਰ ਵੀ ਲਭਦਾ ਏ ਮਰਜ਼ੀ ਮੁਤਾਬਿਕ,
ਇਵੇਂ ਹੋ ਕੇ ਸ਼ੁਦਾਈ ਸਵੇਰੇ ਸਵੇਰੇ।
ਪਪੀਹੇ ਨੇ ਫਿਰ ਅਜ ਘਟਾਵਾਂ ਦੇ ਰਾਹੀ
ਨਜ਼ਰ ਮੁੜ ਵਿਛਾਈ ਸਵੇਰੇ ਸਵੇਰੇ।
ਉਕਾਬਾਂ ਨੇ ਅੰਬਰ ਨੂੰ ਛੂਹਣਾ ਹੈ ਤਾਂ ਹੀ
ਉਡਾਰੀ ਲਗਾਈ ਸਵੇਰੇ ਸਵੇਰੇ।
ਦੌੜਦਾ ਹੈ ਰਗਾਂ 'ਚ ਅੱਗ ਬਣਕੇ
ਦਿਲ 'ਚ ਮੇਰੇ ਜੁ ਖੂਨ ਬਾਕੀ ਹੈ ।
ਇਸ਼ਕ ਵਿਚ ਕੁਝ ਜਨੂਨ ਬਾਕੀ ਹੈ ।
ਮਨ 'ਚ ਹਾਲੇ ਸਕੂਨ ਬਾਕੀ ਹੈ ।
ਦੌੜਦਾ ਹੈ ਰਗਾਂ 'ਚ ਅੱਗ ਬਣਕੇ
ਦਿਲ 'ਚ ਮੇਰੇ ਜੁ ਖੂਨ ਬਾਕੀ ਹੈ ।
ਨੈਣ ਕਿਉਂ ਬਰਸਣੋਂ ਨਹੀਂ ਰੁਕਦੇ
ਪੀੜ ਦੀ ਮੌਨਸੂਨ ਬਾਕੀ ਹੈ ।
ਫਲਸਫਾ ਹੈ ਇਹ ਜ਼ਿੰਦਗੀ ਬਾਬਤ
ਖੇਡ ਹੈ ਕਾਰਟੂਨ ਬਾਕੀ ਹੈ।
ਖੰਡਰਾਂ ਵਾਂਗ ਉਮਰ ਢਹਿ ਜਾਂਦੀ
ਸਿਰਫ ਰਹਿੰਦਾ ਸਤੂਨ ਬਾਕੀ ਹੈ ।
ਤਨ 'ਚ ਤਾਂ ਰੰਗ ਰਾਗ ਨੇ ਸਾਰੇ
ਰੂਹ 'ਚ ਕੁਝ ਪੁਰਸਕੂਨ ਬਾਕੀ ਹੈ ।
ਸਿਲਸਿਲਾ ਇਹ ਕਦੋਂ ਕੁ ਮੁੱਕੇਗਾ
ਖ਼ਬਰੇ ਕਿੰਨੀ ਕੁ ਜੂਨ ਬਾਕੀ ਹੈ ।
ਪੀੜ ਦੀ ਮੌਨਸੂਨ ਬਾਕੀ ਹੈ ।
ਫਲਸਫਾ ਹੈ ਇਹ ਜ਼ਿੰਦਗੀ ਬਾਬਤ
ਖੇਡ ਹੈ ਕਾਰਟੂਨ ਬਾਕੀ ਹੈ।
ਖੰਡਰਾਂ ਵਾਂਗ ਉਮਰ ਢਹਿ ਜਾਂਦੀ
ਸਿਰਫ ਰਹਿੰਦਾ ਸਤੂਨ ਬਾਕੀ ਹੈ ।
ਤਨ 'ਚ ਤਾਂ ਰੰਗ ਰਾਗ ਨੇ ਸਾਰੇ
ਰੂਹ 'ਚ ਕੁਝ ਪੁਰਸਕੂਨ ਬਾਕੀ ਹੈ ।
ਸਿਲਸਿਲਾ ਇਹ ਕਦੋਂ ਕੁ ਮੁੱਕੇਗਾ
ਖ਼ਬਰੇ ਕਿੰਨੀ ਕੁ ਜੂਨ ਬਾਕੀ ਹੈ ।
No comments:
Post a Comment