ਅਖਿਰੀ ਸਫਰ ਤੋਂ ਪਹਿਲਾਂ ਕੁਝ ਗੱਲਾਂ
Courtesy: //YouTube
ਅਕਸਰ ਬਹੁਤ ਸਾਰੇ ਲੋਕ ਬਦਕਿਸਮਤ ਹੁੰਦੇ ਹਨ---ਆਖਿਰੀ ਵੇਲੇ ਖੁੰਝ ਜਾਂਦੇ ਹਨ। ਆਖਿਰੀ ਮੁਲਾਕਾਤਾਂ, ਆਖਿਰੀ ਬਾਤਾ ਅਤੇ ਆਖਿਰੀ ਯਾਦਾਂ ਤੋ ਵਾਂਝੇ ਰਹਿ ਜਾਂਦੇ ਹਨ। ਕਈ ਲੋਕ ਖੁਸ਼ਕਿਸਮਤ ਹੁੰਦੇ ਹਨ ਜਿਹੜੇ ਆਖਿਰੀ ਯਾਦਾਂ ਨੂੰ ਸੰਭਾਲਦੇ ਵੀ ਹਨ ਅਤੇ ਅਤੇ ਲੋਕਾਂ ਤਕ ਪਹੁੰਚਾਉਂਦੇ ਵੀ ਹਨ। ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵੱਜੋਂ ਸਥਾਪਿਤ ਹੋਣ ਸਰਦਾਰ ਜਗਦੇਵ ਸਿੰਘ ਜੱਸੋਵਾਲ ਦਾ ਜਾਣਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਅਜਿਹੀ ਵਿਦਾ ਵੀ ਸਾਰਿਆਂ ਦੇ ਆਉਂਦੇ। ਲੋਕਾਂ ਦਾ ਅਜਿਹਾ ਪਿਆਰ ਸਭ ਨੂੰ ਨਹੀਂ ਮਿਲਦਾ। ਉਹਨਾਂ ਨਾਲ ਆਖਿਰੀ ਬਾਤਾਂ ਦੀ ਸੰਭਾਲ ਕੀਤੀ ਹੈ ਕੁਝ ਸਨੇਹੀਆਂ ਨੇ। ਇਥੇ ਅਸੀਂ ਦਰਜ ਕਰ ਰਹੇ ਹਾਂ ਰਵਿੰਦਰ ਰਵੀ ਹੁਰਾਂ ਦੀ ਪੋਸਟ ਕੀਤੀ ਵੀਡੀਓ--ਆਖਿਰੀ ਸਲਾਮ। ਜੇ ਤੁਹਾਡੇ ਕੋਲ ਵੀ ਯਾਦਾਂ ਦਾ ਅਜਿਹਾ ਸਰਮਾਇਆ ਹੈ ਤਾਂ ਜਰੂਰ ਭੇਜੋ। --ਰੈਕਟਰ ਕਥੂਰੀਆ

No comments:
Post a Comment