ਉਦਘਾਟਨ ਮੌਕੇ ਮੁਖਤਾਰ ਅੱਬਾਸ ਨਕਵੀ ਵੀ ਪੁੱਜੇ
ਨਵੀਂ ਦਿੱਲੀ: 3 ਜੁਲਾਈ 2019: (ਪੀਆਈਬੀ//ਪੰਜਾਬ ਸਕਰੀਨ)::
ਕੇਂਦਰੀ ਘੱਟਗਿਣਤੀਆਂ ਮਾਮਲੇ ਦੇ ਮੰਤਰੀ ਜਨਾਬ ਮੁਖਤਾਰ ਅੱਬਾਸ ਨਕਵੀ ਅੱਜ ਤਿੰਨ ਜੁਲਾਈ ਨੂੰ ਨਵੀਂ ਦਿੱਲੀ ਵਿੱਚ ਹੱਜ ਯਾਤਰੀਆਂ ਦੇ ਲਈ ਪਹਿਲੀ ਉਡਾਣ ਦੇ ਮੌਕੇ ਤੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਪਹਿਲੀ ਉਦਘਾਟਨੀ ਉਡਾਣ ਦੇ ਮੌਕੇ ਤੇ ਕਿ ਹੋਰ ਮਹੱਤਵਪੂਰਨ ਵਿਅਕਤੀ ਵੀ ਪਹੁੰਚੇ ਹੋਏ ਸਨ। ਇਸ ਮੌਕੇ ਮੁਸਲਿਮ ਸਮਾਜ ਵਿੱਚ ਬਹੁਤ ਖੁਸ਼ੀ ਪਾਈ ਗਈ।
No comments:
Post a Comment