Sat, Oct 18, 2014 at 5:07 PM
ਧੂਏਂ ਤੇ ਤੇਜ਼ ਆਵਾਜ਼ ਨਾਲ ਲੱਗਦੀਆਂ ਹਨ ਅਨੇਕਾਂ ਬੀਮਾਰੀਆਂ
ਲਧਿਆਣਾ: 18 ਅਕਤੂਬਰ 2014: (*ਐਮ ਐਸ ਭਾਟੀਆ//ਪੰਜਾਬ ਸਕਰੀਨ):
ਭਾਰਤ ਜਨ ਗਿਆਨ ਵਿਗਿਆਨ ਜੱਥਾ ਅਤੇ ਸਰਕਾਰੀ ਹਾਈ ਸਕੂਲ ਸਲੇਮ ਟਾਬਰੀ ਵਲੋਂ ਸਾਂਝੇ ਤੌਰ ਤੇ ਸਕੂਲ ਵਿਖੇ ਵਾਤਾਵਰਣ ਦੀ ਸੰਭਾਲ ਲਈ ਗਰੀਨ ਦਿਵਾਲੀ ਅਤੇ ਜੈਵਿਕ ਵੰਣਗੀਆਂ ਦੀ ਸੰਭਾਲ ਵਿਸ਼ੇ ਤੇ ਸਮਾਗਮ ਦਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਵਾਤਾਵਰਣ ਵਿਗਿਆਨ ਦੇ ਮਾਹਿਰ ਪ੍ਰੋਫ਼ੈਸਰ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੁਦਰਤ ਨੇ ਹਰ ਚੀਜ਼ ਦਾ ਸੰਤੁਲਨ ਬਣਾ ਕੇ ਰਖਿਆ ਹੈ। ਪਰ ਮਨੁੱਖ ਨੇ ਆਪਣੇ ਸੁਆਰਥਾਂ ਦੇ ਲਈ ਇਸੱ ਵਿਗਾੜ ਦਿੱਤਾ ਹੈ ਜਿਸਦਾ ਹੈ ਖ਼ਮਿਆ॥ਾ ਸਾੱ ਵੱਖ ਵੱਖ ਕੁਦਰਤੀ ਅਫ਼ਤਾਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ। ਕੁਦਰਤ ਨੇ ਬੀਮਾਰੀਆਂ ਦੀ ਰੋਕਥਾਮ ਦੇ ਲਈ ਕਈ ਕਿਸਮ ਦੇ ਪੌਦੇ ਪੈਦਾ ਕੀਤੇ ਹਨ। ਸਾਨੂੰ ਇਹਨਾਂ ਦੀ ਸੁੱਚਜੀ ਵਰਤੋਂ ਅਤੇ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਸਂ ਰਣਜੀਤ ਸਿੰਘ ਮੀਤ ਪ੍ਰਧਾਨ ਜਨ ਗਿਆਨ ਵਿਗਿਆਨ ਜੱਥਾ ਨੇ ਬੋਲਦਿਆਂ ਦਿਵਾਲੀ ਦੇ ਮੌਕੇ ਤੇ ਵਿਦਿਆਰਥੀਆਂ ਨੂੰ ਪਟਾਕਿਆਂ ਦੇ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਤੇਜ਼ ਬੰਬ 142 ਡੈਸੀਬਲ ਤੱਕ ਆਵਾਜ਼ ਪੈਦਾ ਕਰਦੇ ਹਨ ਜਿਸਦੇ ਨਾਲ ਕੰਨ ਸਦਾ ਲਈ ਵੀ ਬੋਲੇ ਹੋ ਸਕਦੇ ਹਨ। ਆਮ ਕਰਕੇ ਅਸੀਂ 50 ਡੈਸੀਬਲ ਦੇ ਕਰੀਬ ਆਵਾਜ਼ ਵਿੱਚ ਗੱਲ ਬਾਤ ਕਰਦੇ ਹਾਂ। ਧੂਏਂ ਦੇ ਨਾਲ ਫ਼ੇਫ਼ੜਿਆਂ ਦੀਆਂ ਅਤੇ ਸਾਹ ਦੀ ਨਾਲੀ ਦੀਆਂ ਅਨੇਕਾਂ ਬੀਮਾਰੀਆਂ ਲਗਦੀਆਂ ਹਨ।
ਜੱਥੇ ਦੇ ਪ੍ਰਧਾਨ ਮੇਜਰ ਸ਼ੇਰ ਸਿੰਘ ਔਲਖ ਨੇ ਜੱਥੇ ਵਲੋਂ ਪਿਛਲੇ 22 ਸਾਲਾਂ ਤੋਂ ਵਾਤਾਵਰਣ ਦੀ ਸੰਭਾਲ ਲਈ ਚਲਾਈ ਜਾ ਰਹੀ ਜਨ ਚੇਤਨਾ ਮੁੰਿਹਮ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਪਰਦੀਪ ਸ਼ਰਮਾ, ਸਕੱਤਰ ਨੇ ਕਿਹਾ ਕਿ ਕਲਾ ਜਥੇ ਦੇ ਰਾਹੀਂ ਇਸ ਮੁਹਿੰਮ ੱ ਅੱਗੇ ਵਧਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜੱਥੇ ਦੀ ਸਰਪਰਸਤੀ ਹੇਠ ਵਾਤਾਵਰਣ ਦੀ ਸੰਭਾਲ ਦ ਲਈ ਨਾਟਕ ਏਕ ਨਦੀ ਆਂਸੂਂ ਭਰੀ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵਿੱਚ 100 ਤੋ ਵੱਧ ਸ਼ੋ ਕੀਤੇ ਗਏ। ਡਾਂ ਬਬੀਤਾ ਜੈਨ ਨੇ ਜੱਥੇ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨੂੰ ਹਰੀ ਦਿਵਾਲੀ ਮਨਾਉਣ ਦੇ ਲਈ ਪ੍ਰੇਰਿਆ।
ਇਹਨਾਂ ਤੋ ਇਲਾਵਾ ਸਾਇੰਸ ਮਾਸਟਰ ਸ਼੍ਰੀ ਸੁਖਦੇਵ ਸਿੰਘ, ਸ਼੍ਰੀ ਐਮ ਐਸ ਭਾਟੀਆ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ
*ਸ਼੍ਰੀ ਐਮ ਐਸ ਭਾਟੀਆ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਸਕੱਤਰ ਹਨ ਅਤੇ ਸਮਾਜ ਵਿੱਚ ਜਾਗਰਤੀ ਲਿਆਉਣ ਲੈ ਅਕਸਰ ਸਰਗਰਮ ਰਹਿੰਦੇ ਹਨ। ਉਹਨਾਂ ਨਾਲ ਸੰਪਰਕ ਲੈ ਮੋਬਾਈਲ ਨੰਬਰ ਹੈ--9988491002

No comments:
Post a Comment