Tue, Jan 14, 2014 at 7:11 PM
ਆਯੋਜਨ ਕੀਤਾ ਗਿਆ ਸਾਬਰੀ ਜਾਮਾ ਮਸਜਿਦ ਫਾਮੜਾ ਵੱਲੋਂ
ਲੁਧਿਆਣਾ:14 ਜਨਵਰੀ 2014: (ਸਤਪਾਲ ਸੋਨੀ//ਪੰਜਾਬ ਸਕਰੀਨ):
ਸਾਬਰੀ ਜਾਮਾ ਮਸਜਿਦ ਫਾਮੜਾ ਵਲੋਂ ਪੈਗੰਬਰ-ਏ-ਇਸਲਾਮ ਹਜਰਤ ਮੁਹੰਮਦ ਸਲ੍ਹ ਦੇ ਜਨਮ ਦਿਨ ਦੇ ਸੰਬਧ ਵਿੱਚ ਮੰਗਲਵਾਰ ਨੂੰ ਜਲੂਸੇ ਮੁਹੰਮਦੀ ਦਾ ਆਯੋਜਨ ਕੀਤਾ ਗਿਆ। ਸਾਬਰੀ ਜਾਮਾ ਮਸਜਦ ਦੇ ਇਮਾਮ ਮੌਲਾਨਾ ਜਾਹਿਦ ਹੁਸੈਨ ਅਤੇ ਮੁੰਹਮੰਦ ਜਾਕਿਰ ਉਰਫ ਮੁੰਨਾ ਦੀ ਪ੍ਰਧਾਨਗੀ ਹੇਠ ਆਯੋਜਿਤ ਜਲੂਸੇ ਮੁਹੰਮਦੀ ਫਾਮੜਾ ਸਥਿਤ ਮਸਜਿਦ ਤੋਂ ਸ਼ੁਰੂ ਹੋਕੇ ਨੂਰਵਾਲਾ ਰੋਡ , ਸ਼ਿਵਪੁਰੀ ਚੌਂਕ, ਦਰੇਸੀ ਮੈਦਾਨ, ਬਾਜਵਾ ਨਗਰ ਦੇ ਰਸਤੇ ਦੇਰ ਸ਼ਾਮ ਬਸਤੀ ਜੋਧੇਵਾਲ ਵਿੱਖੇ ਸੰਪਨ ਹੋਇਆ। ਜਾਕਿਰ ਮੁੰਨਾ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਮੁਤਾਬਿਕ ਯੂਥ ਅਕਾਲੀ ਨੇਤਾ ਗੁਰਦੀਪ ਸਿੰਘ ਗੋਸ਼ਾ, ਡਿੰਪਲ ਰਾਣਾ, ਚੌਧਰੀ ਯਸ਼ਪਾਲ ਅਤੇ ਡੀ ਐਸ ਪਟਵਾ ਸਹਿਤ ਹੋਰ ਪੰਤਵਤੇ ਆਗੂਆਂ ਨੇ ਜਲੂਸੇ ਮੁਹੰਮਦੀ ਵਿੱਚ ਸ਼ਾਮਿਲ ਹੋਕੇ ਮੁਸਲਮਾਨ ਸਮਾਜ ਨੂੰ ਪੈਗੰਬਰ-ਏ -ਇਸਲਾਮ ਹਜਰਤ ਮੁਹੰਮਦ ਮੁਸਤਫਾ ਸਲਾ ਦੇ ਜਨਮ ਦਿਨ ਅਤੇ ਜਸ਼ਨ-ਏ-ਈਦ ਮਿਲਾਦੁੰਨਬੀ ਸਲਾ: ਦੀ ਵਧਾਈ ਦਿੱਤੀ। ਹਜਾਰਾਂ ਮੁਸਲਮਾਨਾਂ ਨੇ ਜੁਲੂਸ ਵਿੱਚ ਨਾਰਾ-ਏ-ਤਕਬੀਰ, ਅੱਲਾਹੁ-ਅਕਬਰ, ਨਾਰਾ-ਏ-ਰਿਸਾਲਤ ਜਾਂ ਰਸੂੱਲਾਹ ਅਤੇ ਨਾਤੇ ਨਬੀ ਪੜ੍ਹਦੇ ਹੋਏ ਭਾਗ ਲਿਆ। ਜਲੂਸੇ ਮੁਹੰਮਦੀ ਦੇ ਸਮਾਪਤੀ ਤੇ ਮੁਹਮੰਦ ਜਾਕਿਰ ਮੁੰਨਾ ਨੇ ਜੁਲੂਸ ਵਿੱਚ ਸਹਿਯੋਗ ਕਰਣ ਵਾਲੇ ਸਾਥੀਆਂ ਅਤੇ ਪੱਤਵਤੇ ਸਜਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਮੁਸਲਿਮ ਸਮਾਜ ਨੇ ਮਸਜਿਦਾਂ, ਮਦਰਸਿਆਂ ਅਤੇ ਖਾਨਕਾਹਾਂ ਅਤੇ ਘਰਾਂ ਵਿੱਚ ਰੋਸ਼ਨੀ ਕਰਕੇ ਖੁੱਲੇ ਲੰਗਰ ਲਗਾਏ। ਇਸ ਮੌਕੇ ਮੁੰਹਮੰਦ ਰਹਿਮਾਨ, ਮੁਹਮੰਦ ਬਸ਼ੀਰ, ਮੁਹਮੰਦ ਸਾਕਿਰ, ਮੁਹਮੰਦ ਇਮਾਮੁੱਦੀਨ, ਅੱਬਦੁਲ ਰੱਜਾਕ, ਮੁਹਮੰਦ ਯੁਸੂਫ, ਮੁਹਮੰਦ ਮੁਜਿਬੁਲ, ਲਲਿਤ ਕੋਛੜ, ਮਨਦੀਪ ਸਿੰਘ, ਅਮਨ ਪਟਵਾ, ਬਲਰਾਜ ਜਗੋਤਾ, ਜਸਬੀਰ ਸਿੰਘ ਹੈਪੀ, ਆਸ ਮੁਹਮੰਦ, ਅਬਦੁਲ ਗਨੀ, ਜਸਬੀਰ ਸਿੰਘ ਦੁਆ, ਅਤਾਵੁਲ ਰਹਿਮਾਨ, ਤਜਿੰਦਰ ਚਹਿਲ, ਥਾਵਰ ਸਿੰਘ ਸਹਿਤ ਹੋਰ ਵੀ ਮੌਜੂਦ ਸਨ।
Also see Punjab Screen Hindi
लुधियाना में भी ईद मिलादुन्नबी के उपलक्ष्य में जुलूसे मुहम्मदी

No comments:
Post a Comment