ਚੰਡੀਗੜ੍ਹ ਵਿੱਚ ਵੀ ਪਏ ਭੰਗੜੇ--ਮਹਿਲਾ ਵਰਗ 'ਚ ਵੀ ਖੁਸ਼ੀਆਂ
ਚੰਡੀਗੜ੍ਹ: 13 ਸਤੰਬਰ 2013: (ਪੰਜਾਬ ਸਕਰੀਨ ਬਿਊਰੋ) ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਵੱਕਾਰੀ ਅਹੁਦੇ ਲਈ ਉਮੀਦਵਾਰ ਐਲਾਨੇ ਜਾਣ ਤੋਂ ਤੁਰੰਤ ਮਗਰੋਂ ਭਾਜਪਾ ਲੀਡਰਾਂ ਅਤੇ ਵਰਕਰਾਂ ਨੇ ਦੇਸ਼ ਭਰ ਵਿੱਚ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ। ਪੰਜਾਬ ਵਿੱਚ ਵੀ ਇਸਦਾ ਪੂਰਾ ਜਲਵਾ ਨਜ਼ਰ ਆਇਆ। ਜਿੱਥੇ ਅੰਮ੍ਰਿਤਸਰ ਵਿੱਚ ਜੋਰਸ਼ੋਰ ਨਾਲ ਆਤਿਸ਼ਬਾਜ਼ੀ ਚਲਾਈ ਗਈ ਉਥੇ ਲੱਡੂ ਵੀ ਵੰਡੇ ਗਏ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਵੀ ਪੰਜਾਬ ਭਾਜਪਾ ਦੇ ਹੈਡਕੁਆਟਰ 'ਤੇ ਖੁਸ਼ੀਆਂ ਮਨਾਈਆਂ ਗਈਆਂ। ਇਹ ਸਾਰਾ ਆਯੋਜਨ ਪੰਜਾਬ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਦੀ ਦੇਖ ਰੇਖ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਹੋਇਆ। ਇਹਨਾਂ ਖੁਸ਼ੀਆਂ ਦੇ ਪ੍ਰਗਟਾਵੇ ਸਮੇਂ ਔਰਤਾਂ ਨੇ ਵੀ ਵਧ ਚੜ੍ਹ ਕੇ ਭਾਗ ਲਿਆ।
नरिंदर मोदी के नाम की घोषणा के बाद हर्षोल्लास

No comments:
Post a Comment