![]() |
ਸੀ.ਆਈ.ਆਈ.,ਚੰਡੀਗੜ੍ਹ ਵਿੱਚ ਸਮਾਗਮ ਦੌਰਾਨ ਸਨਮਾਨਤ ਔਰਤਾਂ ਦੀ ਇੱਕ ਗਰੁੱਪ ਫੋਟੋ |

ਇਸੇ ਦੌਰਾਨ ਲੁਧਿਆਣਾ ਵਿੱਚ ਸੀ ਐਮ ਸੀ ਤੋਂ ਕਿਦਵਾਈ ਨਗਰ ਜਾਣ ਵਾਲੀ ਸੜਕ ਉੱਤੇ ਇੱਕ ਬੋਰਡ ਦੇਖਿਆ ਗਿਆ ਜਿਹੜਾ ਦਾਮਿਨੀ ਨੂੰ ਸਮਰਪਿਤ ਸੀ। ਯੂਨਾਇਟਿਡ ਚਰਚ ਕਾਉਂਸਿਲ ਦੇ ਐਮ ਚੌਧਰੀ ਵੱਲੋ ਇਸ ਬਹਾਦਰ ਕੁੜੀ ਨੂੰ ਸਲਾਮ ਕਰਦਿਆਂ ਆਖਿਆ ਗਿਆ ਹੈ ਕਿ ਆਪਣੇ ਬਲਿਦਾਨ ਨਾਲ ਉਹ ਇਸ ਦੇਸ਼ ਨੂੰ ਜਗਾ ਗਈ ਹੈ ਅਤੇ ਅਜਿਹੇ ਘਿਰਣਿਤ ਅਪਰਾਧ ਕਰਨ ਵਾਲੀਆਂ ਲਈ ਇੱਕ ਚੁਨੌਤੀ ਵੀ ਛੱਡ ਗਈ ਹੈ।
No comments:
Post a Comment