Wednesday, February 25, 2015

ਗੋਸ਼ਟੀ: ਆਧੁਨਿਕ ਦੌਰ ਵਿਚ ਮਾਤ-ਭਾਸ਼ਾ ਦੀ ਮਹੱਤਤਾ ਅਤੇ ਨੌਜਵਾਨਾਂ ਦਾ ਰੋਲ

 ਵਿਸ਼ੇਸ਼ ਆਯੋਜਨ ਪਹਿਲੀ ਮਾਰਚ ਨੂੰ ਦਿੱਲੀ ਵਿੱਚ 
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਲਫ਼ਜ਼ਾਂ ਦਾ ਪੁਲ ਈ-ਸਾਹਿਤ ਸਭਾ ਦੇ ਸਹਿਯੋਗ ਨਾਲ ਕੌਮਾਂਤਰੀ ਮਾਤਾ ਭਾਸ਼ਾ ਦਿਵਸ ਨੂੰ ਸਮਰਪਿਤ ਗੋਸ਼ਟੀ ਆਧੁਨਿਕ ਦੌਰ ਵਿਚ ਮਾਤ-ਭਾਸ਼ਾ ਦੀ ਮਹੱਤਤਾ ਅਤੇ ਨੌਜਵਾਨਾਂ ਦਾ ਰੋਲ ਗੋਸ਼ਟੀ ਵਿਚ ਨੌਜਵਾਨ ਸਾਥੀ ਆਪਣੇ ਨਿੱਜੀ ਤਜਰਬਿਆਂ ਵਿੱਚੋਂ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਮੌਕੇ ਜਿਹਨਾਂ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਜਾਣਗੇ ਉਹਨਾਂ  ਵੇਰਵਾ ਹੇਠ ਲਿਖੇ ਅਨੁਸਾਰ ਹੈ।
ਪ੍ਰੋਫੈਸ਼ਨਲ ਕੋਰਸ ਅਤੇ ਮਾਤ ਭਾਸ਼ਾ -ਗਗਨਦੀਪ ਸ਼ਰਮਾ
ਸੂਚਨਾ ਤਕਨੌਲਜੀ ਅਤੇ ਮਾਤ ਭਾਸ਼ਾ -ਪਲਵਿੰਦਰ ਸੰਧੂ
ਮੇਰੀ ਮਾਤ ਭਾਸ਼ਾ ਮੈਥਲੀ -ਸ਼ਯਕ ਅਲੋਕ
ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਮਾਤ ਭਾਸ਼ਾ -ਤਰਕਸ਼ ਪ੍ਰਦੀਪ
ਉਚੇਰੀ ਸਿੱਖਿਆ ਅਤੇ ਮਾਤ ਭਾਸ਼ਾ –ਹਰਵਿੰਦਰ ਸਿੰਘ
ਮਾਸ ਮੀਡੀਆ ਅਤੇ ਮਾਤ ਭਾਸ਼ਾ--ਨਵਜੋਤ ਸਿੰਘ ਧਾਲੀਵਾਲ
ਮਾਤ ਭਾਸ਼ਾ ਅਤੇ ਮਨੋਵਿਗਿਆਨ -ਅੰਮ੍ਰਿਤਬੀਰ ਕੌਰ
ਸੋਸ਼ਲ ਮੀਡੀਆ ਅਤੇ ਮਾਤ ਭਾਸ਼ਾ -ਦੀਪ ਜਗਦੀਪ ਸਿੰਘ

1 ਮਾਰਚ 2015 ਐਤਵਾਰ ਸਵੇਰੇ 10.30 ਵਜੇ
ਲਫ਼ਜ਼ ਹਾਲ, ਗਲੀ ਨੰਬਰ 17, ਕਾਲਕਾਜੀ, ਨਵੀਂ ਦਿੱਲੀ-110019
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 08800780884

1 comment:

Dee[ said...

ਸ਼ੁਕਰੀਆਂ ਰੈਕਟਰ ਕਥੂਰੀਆ ਜੀ ਇਹ ਜਾਣਕਾਰੀ ਸਾਂਝੀ ਕਰਨ ਲਈ
ਇਸ ਗੋਸ਼ਟੀ ਦੀਆਂ ਤਾਜ਼ਾ ਜਾਣਕਾਰੀਆਂ ਤੁਰੰਤ ਸਾਂਝੀਆਂ ਕੀਤੀਆਂ ਜਾਣਗੀਆਂ। ਹਰ ਅਪਡੇਟ ਲਈ
www.facebook.com/LafzanDaPul
ਲਾਈਕ ਕਰ ਲਉ।
ਧੰਨਵਾਦ।