2nd February 2022 at 8:57 PM
ਲੁਧਿਆਣਾ ਸਕਰੀਨ ਵਿੱਚ ਪੜ੍ਹੋ ਵਿਸਥਾਰਤ ਰਿਪੋਰਟ
ਲੁਧਿਆਣਾ: 02 ਫਰਵਰੀ 2022: (ਲੁਧਿਆਣਾ ਸਕਰੀਨ)::
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਲਈ 198 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ। ਇਸ ਪ੍ਰਕਿਰਿਆ ਦੌਰਾਨ ਹੀ 4 ਫਰਵਰੀ ਨੂੰ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਣਗੇ - ਚੋਣ ਅਫਸਰ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਬੜੇ ਸੁਚੱਜੇ ਢੰਗ ਨਾਲ ਚੱਲ ਰਹੇ ਹਨ। ਇਸ ਖਬਰ ਦਾ ਪੂਰਾ ਵੇਰਵਾ ਤੁਸੀਂ ਪੜ੍ਹ ਸਕਦੇ ਹੋ ਲੁਧਿਆਣਾ ਸਕਰੀਨ ਵਿੱਚ ਇਥੇ ਕਲਿੱਕ ਕਰਕੇ। ਇਸ ਖਬਰ ਦੇ ਨਾਲ ਹੀ ਤੁਹਾਨੂੰ ਲੁਧਿਆਣਾ ਸਕਰੀਨ ਵਿੱਚ ਮਿਲਣਗੀਆਂ ਲੁਧਿਆਣਾ ਦੀਆਂ ਹੋਰ ਵੀ ਬਹੁਤ ਸਾਰੀਆਂ ਖਬਰਾਂ।ਇਸਦੇ ਨਾਲ ਹੀ ਸਤੀਸ਼ ਸਚਦੇਵਾ ਵੱਲੋਂ ਖੋਹਲੇ ਬਿਨਾ ਮੁਨਾਫ਼ੇ ਵਾਲੇ ਸੈਂਟਰ ਬਾਰੇ ਵੀ ਪੜ੍ਹੋ
ਸਿਟੀ ਬਸ ਵੀ ਚੱਲ ਪਵੇ ਤਾਂ ਕਿੰਨਾ ਚੰਗਾ ਹੋਵੇ
No comments:
Post a Comment