ਬਦਬੂ ਅਤੇ ਗੰਦਗੀ ਖ਼ਿਲਾਫ਼ ਇਤਿਹਾਸਕ ਆਜ਼ਾਦੀ ਦੌੜ ਵਿਚ 12 ਅਗਸਤ ਨੂੰ
ਸੂਚਨਾ
ਬੁੱਢਾ ਦਰਿਆ ਸੁਰਜੀਤੀਕਰਨ ਲਹਿਰ
ਦਰਿਆ ਕੰਢੇ ਵੱਸਿਆ ਸ਼ਹਿਰ।
ਪਾਣੀ ਵਿੱਚ ਨਾ ਘੋਲੋ ਜ਼ਹਿਰ।
ਹੱਥ ਅਕਲ ਨੂੰ ਮਾਰਿਓ ਯਾਰੋ,
ਮਾਨਵਤਾ ਲਈ ਬਣੋ ਨਾ ਕਹਿਰ।
ਵਾਤਾਵਰਣ ਖੇਤਰ ਦੀ ਕੌਮਾਂਤਰੀ ਹਸਤੀ
ਸੰਤ ਬਲਬੀਰ ਸਿੰਘ ਸੀਚੇਵਾਲ ਆਪਣੇ ਸਾਥੀਆਂ ਸਮੇਤ ਲੁਧਿਆਣਾ ਦੇ ਬੁੱਢਾ ਦਰਿਆ( ਬੁੱਢੇ ਨਾਲਾ)ਦੀ ਬਦਬੂ ਅਤੇ ਗੰਦਗੀ ਖ਼ਿਲਾਫ਼ ਇਤਿਹਾਸਕ ਆਜ਼ਾਦੀ ਦੌੜ ਵਿਚ 12 ਅਗਸਤ 2018 ਨੂੰ ਭਾਗ ਲੈਣਗੇ।
ਆਪ ਜੀ ਨੂੰ ਵੀ ਸ਼ਾਮਿਲ ਹੋਣ ਦੀ ਪੁਰਜਂ਼ੋਰ ਅਪੀਲ ਹੈ।
ਹੋਰ ਜਾਣਕਾਰੀ ਲਈ ਤੁਸੀਂ ਪੰਜਾਬੀ ਲੇਖਕ ਤੇ ਵਾਤਾਵਰਣ ਸੁਚੇਤਕ ਜਸਵੰਤ ਸਿੰਘ ਜ਼ਫ਼ਰ ਨਾਲ ਫੋਨ ਨੰਬਰ
+91 96461 18209
ਤੇ ਸੰਪਰਕ ਕਰ ਸਕਦੇ ਹੋ।
ਇਸ ਦੌੜ ਚ ਨਾਮਵਰ ਲੇਖਕ, ਕਲਾਕਾਰ,ਰਾਗੀ ,ਢਾਡੀ ਕਵੀਸ਼ਰ,ਓਲੰਪੀਅਨਜ਼, ਨਾਮਵਰ ਖਿਡਾਰੀ,ਡਾਕਟਰ, ਵਕੀਲ, ਇੰਜਨੀਅਰਜ਼,ਵਿਗਿਆਨੀ, ਧਾਰਮਿਕ ਹਸਤੀਆਂ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਜ਼, ਸਿੱਖਿਆ ਸ਼ਾਸਤਰੀ ਤੇ ਵਿਦਿਆਰਥੀ ਵੱਡੀ ਗਿਣਤੀ ਚ ਭਾਗ ਲੈ ਰਹੇ ਹਨ।
ਸਾਡਾ ਸਭ ਦੋਸਤਾਂ ਦਾ ਇਸ ਸ਼ੁਭ ਕਾਰਜ ਲਈ ਸਮਰਥਨ ਹੈ।
ਗੁਰਭਜਨ ਗਿੱਲ
ਸਾਬਕਾ ਪ੍ਰਧਾਨ,
ਪੰਜਾਬੀ ਸਾਹਿੱਤ ਅਕਾਡਮੀ
ਲੁਧਿਆਣਾ
ਸੂਚਨਾ
ਪੀਪਲਜ਼ ਮੀਡੀਆ ਲਿੰਕ ਨਾਲ ਜੁੜਣ ਲਈ ਏਥੇ ਕਲਿੱਕ ਕਰੋ |

No comments:
Post a Comment