Thursday, April 09, 2015

ਸੁਲਘ ਰਹੇ ਹਨ ਪੰਜਾਬੀਆਂ ਦੇ ਹਿਰਦੇ

ਪੰਜਾਬੀਆਂ ਦੀ ਕਵਿਤਾ ਵਿੱਚ ਫਿਰ ਹੋ ਰਹੀਆਂ ਹਨ ਬਗਾਵਤ ਦੀਆਂ ਗੱਲਾਂ
ਸਰਕਾਰਾਂ ਲੋਕਾਂ ਦਰਮਿਆਨ ਟਕਰਾਓ ਲੰਮੇ ਸਮੇਂ ਤੋਂ ਜਾਰੀ ਹੈ। ਲੰਬੀ ਅਤੇ ਦਿੱਲੀ ਵਿੱਚ ਲਾਠੀਚਾਰਜ ਦੀਆਂ ਘਟਨਾਵਾਂ ਨੂੰ ਲੈ ਕੇ PSU (ਲਲਕਾਰ) ਨੇ ਬਾਦਲ  ਸਰਕਾਰ ਅਤੇ ਕੇਜਰੀਵਾਲ ਸਰਕਾਰ ਦੋਹਾਂ ਦੀ ਤਿੱਖੀ ਨਿਖੇਧੀ ਕੀਤੀ ਸੀ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਕਨਵੀਨਰ ਛਿੰਦਰਪਾਲ ਹੁਰਾਂ ਦੀ ਲਿਖਤ ਵਾਲੀ ਉਸ ਪੋਸਟ ਬਾਰੇ ਫੇਸਬੁਕ  'ਤੇ ਟਿੱਪਣੀਆਂ  ਵੀ ਮਿਲੀਆਂ ਹਨ ਅਤੇ ਕਈਆਂ ਨੇ ਇਸਨੂੰ ਸ਼ੇਅਰ ਵੀ ਕੀਤਾ ਹੈ। ਦੋ ਟਿੱਪਣੀਆਂ ਇਥੇ ਵੀ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। 

  ਇਹ ਲਿੰਕ ਵੀ ਕਲਿੱਕ ਕਰੋ  

PSU (ਲਲਕਾਰ) ਵੱਲੋਂ ਦਿੱਲੀ ਤੇ ਲੰਬੀ ਵਿੱਚ ਕੀਤੇ ਬਰਬਰ ਲਾਠੀਚਾਰਜ ਦੀ ਨਿਖੇਧੀ

No comments: