ਹਰਮਲਕੀਤ ਕੌਰ ਬਣੀ ਹੋਸਟਲ ਦੀ ਮਿਸ ਫੇਅਰਵੈਲ ਸ.ਕ.ਲੜਕੀਆਂ ਲੁਧਿਆਣਾ
ਸਰਕਾਰੀ ਕਾਲਜ ਲੜਕੀਆਂ,ਲੁਧਿਆਣਾ: 4 ਮਾਰਚ 2014: (ਪੰਜਾਬ ਸਕਰੀਨ ਬਿਊਰੋ):
ਹੋਸਟਲ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਚ ਪੁਰਾਣੇ ਵਿਦਿਆਰਥੀਆਂ ਨੂੰ ਨਵੇਂ ਵਿਦਿਆਰਥੀਆਂ ਵਲੋ ਵਿਦਾਇਗੀ ਪਾਰਟੀ ਦਿਤੀ ਗਈ। ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਗੁਰਮਿੰਦਰ ਕੌਰ ਜੀ ਨੂੰ ਹੋਸਟਲ ਦੇ ਕੰਨਵੀਨਰ ਮਿਸਿਜ਼ ਵਰਿੰਦਰਜੀਤ ਕੌਰ ਜੀ ਨੇ ‘ਜੀ ਆਇਆ’ ਆਖਿਆ। ਪ੍ਰਿੰਸ਼ੀਪਲ ਸਾਹਿਬਾ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਹੋਸਟਲ ਵਿੱਚ ਬਹੁਤ ਸੁਧਾਰ ਹੋਇਆ। ਵਿਦਾਇਗੀ ਸਮਾਰੋਹ ਵਿੱਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਪ੍ਰਿੰਸੀਪਲ ਸਾਹਿਬਾ ਨੇ ਸਲਾਹਿਆ ਅਤੇ ਉਹਨਾਂ ਨੂੰ ਵਧਾਈ ਦਿੱਤੀ। ਇਸ ਸਮਾਰੋਹ ਵਿੱਚ ਹੋਸਟਲ ਕਮੇਟੀ ਦੇ ਮੈਂਬਰ ਮਿਸਿਜ਼ ਕਿਰਪਾਲ ਕੌਰ , ਡਾ. ਅਨੀਤਾ ਜੋਸ਼ੀ ਅਤੇ ਮਿਸਿਜ਼ ਗੁਰਵਿੰਦਰ ਕੌਰ ਵੀ ਸ਼ਾਮਲ ਹੋਏ। ਮਿਸਿਜ਼ ਕਮਲੇਸ਼ ਕੌਰ, ਮਿਸਿਜ਼ ਗੁਰਨੂਰ , ਮਿਸ ਰੁਪਿੰਦਰਜੀਤ ਕੋਰ ਜੀ ਨੇ ਜੱਜ ਸਾਹਿਬਾਨ ਦੀ ਭੂਮਿਕਾ ਬਾਖੂਬੀ ਨਿਭਾਈ। ਮਿਸ ਹਰਮਲਕੀਤ ਕੋਰ ਨੇ ਮਿਸ ਫੇਅਰਵੈਲ ਦਾ ਖਿਤਾਬ ਹਾਸਲ ਕੀਤਾ। ਮਿਸ ਜੀਵਨਜੌਤ ਕੌਰ ਨੇ ਫਸਟ ਰਨਰ ਅੱਪ, ਮਿਸ ਸਤਿੰਦਰਜੀਤ ਕੌਰ ਨੇ ਸੈਕਿੰਡ ਰਨਰ ਅੱਪ ਦਾ ਖਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਕਰਮਦੀਪ ਕੌਰ ਨੇ ਬਿਉਟੀਫੂਲ ਸਮਾਈਲ ਗੁਰਜੀਤ ਕੌਰ ਨੇ ਚਾਰਮਿੰੰਗ ਗਲੋਰੀ, ਨਵਪ੍ਰੀਤ ਨੇ ਐਲੀਗੈਂਸ , ਨਮਰਤਾ ਨੇ ਮਿਸ ਕੈਟਵਾਕ, ਅਮਨਪ੍ਰੀਤ ਅਤੇ ਮਨਪ੍ਰੀਤ ਨੇ ਪਰਨੈਲਟੀ ਦਾ ਖਿਤਾਬ ਹਾਸਲ ਕੀਤਾ।

No comments:
Post a Comment