ਤ੍ਰਿੰਨਾਦ ਅਤੇ ਟੋਬੰਗੋ ਦੀ ਪ੍ਰਧਾਨ ਮੰਤਰੀ ਮੈਡਮ ਕਮਲਾ ਪ੍ਰੇਸਾਦ ਬਿਸਸੇਸਰ ਜਦੋਂ 6 ਜਨਵਰੀ 2012 ਨੂੰ ਦਾ. ਗ੍ਰੇਗੋਰੀ ਬਿਸਸੇਸਰ ਰਾਸ਼੍ਟ੍ਰਪਤਿ ਭਾਵਾਂ ਨਵੀਂ ਦਿੱਲੀ ਵਿਖੇ ਪੁੱਜੇ ਤਾਂ ਉਹਨਾਂ ਦਾ ਸਵਾਗਤ ਬੜੀ ਹੀ ਗਰਮਜੋਸ਼ੀ ਨਾਲ ਕੀਤਾ ਗਿਆ. ਇਸ ਮੌਕੇ ਪ੍ਰਧਾਨ ਮੰਤਰੀ ਦਾ.ਮਨਮੋਹਨ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਗੁਰਸ਼ਰਨ ਕੌਰ ਮੌਜੂਦ ਸਨ. ਪ੍ਰੇਸ ਇਨਫਰਮੇਸ਼ਨ ਬਿਊਰੋ ਦੇ ਕੈਮਰਾਮੈਨ ਨੇ ਇਹਨਾਂ ਯਾਦਗਾਰੀ ਪਲਾਂ ਨੂੰ ਹਮੇਸ਼ਾਂ ਲਈ ਕੈਮਰੇ ਵਿੱਚ ਕੈਦ ਕਰ ਲਿਆ ਅਤੇ ਇਸ ਤਰਾਂ ਇਹ ਤਸਵੀਰ ਤੁਹਾਡੇ ਤੱਕ ਵੀ ਪੁੱਜ ਗਈ.
No comments:
Post a Comment