ਸਿਖ ਮਿਸ਼ਨਰੀ ਕਾਲਜ ਵਲੋਂ ਲਗਾਇਆ ਜਾ ਰਿਹਾ ਹੈ. ਰਾਜਾ ਸਿੰਘ ਮਿਸ਼ਨਰੀ ਹੁਰਾਂ ਨੇ ਇਸਦਾ ਪੂਰਾ ਵੇਰਵਾ ਭੇਜਿਆ ਹੈ ਜਿਸ ਨੂੰ ਓਸੇ ਤਰਾਂ ਇਥੇ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ.
ਮੀਰੀ ਪੀਰੀ ਕੇੰਪ
ਕਦੋਂ -30 ਜੂਨ 2011 Thursday
ਸਮਾਂ - ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤਕ
ਸਥਾਨ: ਗੁਰਦੁਆਰਾ ਸ਼ਹੀਦਾਂ, ਤਲ੍ਹਨ Talhan (Jalandhar)
ਕੋਣ ਭਾਗ ਲੈ ਸਕਦਾ ਹੇ -15 ਸਾਲ ਜਾਂ ਜਿਆਦਾ ਉਮਰ ਵਾਲੇ ਵੀਰ ਭੇਣਾਂ
ਫੀਸ: ਕੋਈ ਫੀਸ ਨਹੀਂ
Registration ਲਈ ਫਾਰਮ ਕਾਲਜ ਦੇ ਦਫਤਰ ਕੰਵਰ ਸਤਨਾਮ ਸਿੰਘ ਕੰਪ੍ਲੇਕਸ ਮਾਡਲ ਹਾਊਸ ਰੋਡ ਜਲੰਧਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ
ਵਧੇਰੇ ਜਾਣਕਾਰੀ ਲਈ 99151 -67088 ਤੇ ਫੋਨ ਕਰ ਸਕਦੇ ਹੋ
ਦਾਸ
ਰਾਜਾ ਸਿੰਘ ਮਿਸ਼ਨਰੀ
rajasingh922 @khalsa .com

No comments:
Post a Comment