Thursday, May 05, 2011

20ਵਾਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮੁਕਾਬਲਾ

 ਅੱਜ ਵੀਰਵਾਰ 5 ਮਈ ਤੋਂ ਮਲੇਸ਼ੀਆ ਦੇ ਸ਼ਹਿਰ  ਈਪੋਹ ਵਿਖੇ 20ਵਾਂ  ਸੁਲਤਾਨ ਅਜ਼ਲਾਨ ਸ਼ਾਹ ਕੱਪ  ਹਾਕੀ ਮੁਕਾਬਲਾ ਖੇਢਿਆ ਜਾ ਰਿਹਾ ਹੈ, ਭਾਰਤ ਅਤੇ ਆਸਟਰੇਲੀਆ  ਨੈ 5-5 ਵਾਰ ਜਿੱਤਿਆ ਹੈ। ਭਾਰਤੀ ਟੀਮ ਨਵੇਂ ਕਪਤਾਨ ਅਰਜੁਨ ਹਲੱਪਾ ਦੀ ਅਗਵਾਈ ਹੇਠ ਜਿੱਤਾਂ ਦੀ ਹੈਟ੍ਰਕਿ ਬਣਾਉਣ ਲਈ ਖੇਡੇਗੀ। ਸਾਰੇ ਮੈਚਾਂ ਦਾ ਬਿਓਰਾ ਤਹਿ ਹੋ ਚੁੱਕਾ ਹੈ।
                  5 ਮਈ ਤੋਂ ਸ਼ੁਰੂ ਹੋਣ ਵਾਲੇ ਮੁਕਾਬਲੇ ਦੇ ਮੈਚਾਂ ਦਾ ਵੇਰਵਾ,ਕਿਸ ਟੀਮ ਨੇ ਕਿਸ ਨਾਲ, ਕਿੰਨੀ ਤਾਰੀਖ ਨੂੰ ਕਿੰਨੇ ਵਜੇ ਖੇਡਣਾ ਹੈ,ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ:--- 


5 ਮਈ:  ਪਾਕਿਸਤਾਨ ਬਨਾਮ ਨਿਊਜ਼ੀਲੈੰ,(ਦੁਪਹਿਰ 1।35 ਵਜੇ)

ਦੱਖਣੀ ਕੋਰੀਆ ਬਨਾਮ ਭਾਰਤ (3।35 ਵਜੇ) ਇੰਗਲੈਂਡ  ਬਨਾਮ ਮਲੇਸ਼ੀਆ (ਸ਼ਾਮ 5।35 ਵਜੇ)

6 ਮਈ: ਪਾਕਿਸਤਾਨ ਬਨਾਮ ਦੱਖਣੀ ਕੋਰੀਆ (ਦੁਪਹਿਰ 1।35 ਵਜੇ),

ਇੰਗਲੈਂਡ ਬਨਾਮ ਭਾਰਤ (3।35 ਵਜੇ), ਆਸਟਰੇਲੀਆ ਬਨਾਮ ਮਲੇਸ਼ੀਆ (ਸ਼ਾਮ 5।35 ਵਜੇ)

7 ਮਈ:  ਅਰਾਮ ਦਾ ਦਿਨ

8 ਮਈ: ਆਸਟਰੇਲੀਆ  ਬਨਾਮ ਭਾਰਤ ,(ਦੁਪਹਿਰ  1।35 ਵਜੇ)  ਇੰਗਲੈਂਡ ਬਨਾਮ ਪਾਕਿਸਤਾਨ (3।35 ਵਜੇ) ਦੱਖਣੀ ਕੋਰੀਆ ਬਨਾਮ  ਨਿਊਜ਼ੀਲੈੰਡ (ਸ਼ਾਮ 5।35 ਵਜੇ)

9 ਮਈ :ਆਸਟਰੇਲੀਆ  ਬਨਾਮ ਪਾਕਿਸਤਾਨ (ਦੁਪਹਿਰ 1।35 ਵਜੇ),

 ਇੰਗਲੈਂਡ  ਬਨਾਮ  ਨਿਊਜ਼ੀਲੈੰਡ (3।35 ਵਜੇ), ਭਾਰਤ ਬਨਾਮ  ਮਲੇਸ਼ੀਆ  (ਸ਼ਾਮ 5।35 ਵਜੇ)

10 ਮਈ: ਅਰਾਮ ਦਾ ਦਿਨ           

11 ਮਈ: ਨਿਊਜ਼ੀਲੈੰਡ ਬਨਾਮ ਮਲੇਸ਼ੀਆ,(ਦੁਪਹਿਰ  1।35 ਵਜੇ)  ਆਸਟਰੇਲੀਆ ਬਨਾਮ ਦੱਖਣੀ  ਕੋਰੀਆ (3।35 ਵਜੇ) ਪਾਕਸਿਤਾਨ  ਬਨਾਮ ਭਾਰਤ (ਸ਼ਾਮ 5।35 ਵਜੇ)

12 ਮਈ: ਆਸਟਰੇਲੀਆ ਬਨਾਮ ਇੰਗਲੈਂਡ ,(ਦੁਪਹਿਰ  1।35 ਵਜੇ),ਨਿਊਜ਼ੀਲੈੰਡ ਬਨਾਮ ਭਾਰਤ (3।35 ਵਜੇ) ਦੱਖਣੀ ਕੋਰੀਆ ਬਨਾਮ  ਮਲੇਸ਼ੀਆ (ਸ਼ਾਮ 5।35 ਵਜੇ),

14 ਮਈ:  ਇੰਗਲੈਂਡ ਬਨਾਮ ਦੱਖਣੀ ਕੋਰੀਆ  (ਦੁਪਹਿਰ  1।35 ਵਜੇ), ਪਾਕਿਸਤਾਨ ਬਨਾਮ  ਮਲੇਸ਼ੀਆ (3।35 ਵਜੇ) ਆਸਟਰੇਲੀਆ  ਬਨਾਮ ਨਿਊਜ਼ੀਲੈੰਡ (ਸ਼ਾਮ 5।35 ਵਜੇ)

15 ਮਈ: ਫ਼ਾਈਨਲ  ਅੰਕਾਂ ਅਨੁਸਾਰ ਪਹਿਲੇ ਅਤੇ  ਦੂਜੇ ਸਥਾਨ ਵਾਲੀ ਟੀਮ ਦਰਮਿਆਨ ਸ਼ਾਮ 6।00 ਵਜੇ। 
# # #

ਲੇਖਕ ਰਣਜੀਤ ਸਿੰਘ ਪ੍ਰੀਤ 
                                                      
ਖੇਡਾਂ ਬਾਰੇ ਪੰਜਾਬੀ ਪੱਤਰਕਾਰੀ ਨੂੰ ਪ੍ਰੋਫੈਸ਼ਨਲ ਟਚ ਦੇ ਕੇ ਸਿਖਰਾਂ ਤੇ ਲਿਜਾਣ ਵਾਲੇ ਰਣਜੀਤ ਸਿੰਘ ਪ੍ਰੀਤ ਨੇ ਲੰਮੀ ਕਲਮੀ ਸਾਧਨਾ ਕੀਤੀ ਹੈ. ਇਸ ਨਿਰੰਤਰ ਸਾਧਨਾ ਕਾਰਣ ਹੀ ਉਹਨਾਂ ਦਾ ਨਾਮ ਇਸ ਖੇਤਰ ਦੇ ਮੋਹਰੀ ਲੇਖਕਾਂ ਵਿੱਚ ਆ ਗਿਆ ਸੀ.ਪੰਜਾਬੀ ਦੇ ਮਿਆਰੀ ਅਖਬਾਰਾਂ ਅਤੇ ਰਸਾਲਿਆਂ ਵਿੱਚ ਉਹਨਾਂ ਦੀਆਂ ਲਿਖਤਾਂ ਅਕਸਰ ਛਪਦੀਆਂ ਸਨ. ਤੁਸੋੰ ਇਹ ਜਾਨ ਕੇ ਬਹੁਤ ਖੁਸ਼ ਹੋਵੋਗੇ ਕੀ ਹੁਣ ਉਹਨਾਂ  ਨੇ ਪੰਜਾਬ ਸਕਰੀਨ ਦੇ ਪਾਠਕਾਂ ਲਈ ਵੀ ਉਚੇਚੇ ਤੌਰ ਤੇ ਆਪਣੀਆਂ ਲਿਖਤਾਂ ਭੇਜਣ ਦਾ ਵਾਅਦਾ ਕੀਤਾ ਹੈ. ਇਹਨਾਂ ਲਿਖਤਾਂ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.ਜੇ ਤੁਸੀਂ ਵੀ ਆਪਣੇ ਨੇੜੇ ਤੇੜੇ ਹੋ ਰਹੀਆਂ ਖੇਡ ਸਰਗਰਮੀਆਂ ਬਾਰੇ ਕੁਝ ਭੇਜਣਾ ਚਾਹੋ ਤਾਂ ਤੁਹਾਡਾ ਸਵਾਗਤ ਹੈ.--ਰੈਕਟਰ ਕਥੂਰੀਆ                         

No comments: