Sunday, August 15, 2010

ਆਜ਼ਾਦ ਭਾਰਤ ਦੀ ਇੱਕ ਤਸਵੀਰ ਇਹ ਵੀ--4



ਕੌਣ ਆਜ਼ਾਦ ਹੁਆ ?

ਕਿਸਕੇ ਮਾਥੇ ਸੇ ਗੁਲਾਮੀ ਕੀ ਸਿਆਹੀ ਛੂਟੀ ??

ਮੇਰੇ ਸੀਨੇ ਮੇਂ ਅਭੀ ਦਰਦ ਹੈ ਮਹਿਕੂਮੀ ਕਾ !

ਮਾਦਰ-ਏ-ਹਿੰਦ ਕੇ ਚੇਹਰੇ ਪੇ ਉਦਾਸੀ ਹੈ ਵਹੀ !



ਦਰਦ ਭਿੱਜੀਆਂ ਇਹ ਸਤਰਾਂ ਪੋਸਟ ਕੀਤੀਆਂ ਹਨ ਸੁਖਦੀਪ ਜੀ ਨੇ. ਤੁਸੀਂ ਵੀ ਇਸ ਬਾਰੇ ਆਪਣੇ ਅਹਿਸਾਸ ਸਾਡੇ ਸਾਰਿਆਂ ਨਾਲ ਸਾਂਝੇ ਕਰੋ ਤਾਂ ਕੀ ਦੇਸ਼ ਦੇ ਆਮ ਲੋਕਾਂ ਦੇ ਭਲੇ ਲਈ ਕੁਝ ਕਰ ਸਕਣ ਵਾਲੀ ਨਰੋਈ ਸੋਚ ਪੈਦਾ ਹੋ ਸਕੇ.--         -ਰੈਕਟਰ ਕਥੂਰੀਆ 
-- 

No comments: