Thursday, April 22, 2010

ਹੱਥ ਘੋੜੇ ਉੱਤੇ, ਨਜ਼ਰ ਨਿਸ਼ਾਨੇ ਉੱਤੇ

ਇਸ ਤਸਵੀਰ ਵਿੱਚ ਜਿਹੜੇ ਖੇਤ ਤੁਸੀਂ ਦੇਖ ਰਹੇ ਹੋ ਇਹ ਨਾਂ ਤਾਂ ਪੰਜਾਬ ਵਿੱਚ ਹਨ ਅਤੇ ਨਾ ਹੀ ਹਰਿਆਣਾ ਜਾਂ ਯੂ ਪੀ ਵਿੱਚ. ਇਹ ਤਸਵੀਰ ਖਿੱਚੀ ਗਈ ਹੈ 13 ਅਪ੍ਰੈਲ 2010 ਅਫਗਾਨਿਸਤਾਨ ਦੇ ਸਾਬਰੀ ਖੇਤਰ ਵਿੱਚ. ਇਸ ਤਸਵੀਰ ਵਿੱਚ ਨਜ਼ਰ ਆ ਰਿਹਾ ਹੈ ਅਮਰੀਕੀ ਫੌਜ ਦਾ ਇੱਕ ਜਵਾਨ John Gomez  ਜਿਸ ਨੇ ਰੱਖੀ ਹੋਈ ਹੈ ਬਹੁਤ ਹੀ ਤਿੱਖੀ ਨਜ਼ਰ ਆਪਣੇ ਦੁਸ਼ਮਨਾਂ ਦੀ ਹਰ ਨਕਲੋ ਹਰਕਤ ਉੱਤੇ. ਡੈਲਟਾ ਕੰਪਨੀ ਦੇ ਇਸ ਜਵਾਨ ਦੇ ਇਹਨਾਂ ਖਾਸ ਪਲਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਅਮਰੀਕੀ ਰੱਖਿਆ ਵਿਭਾਗ ਦੇ Sgt. Jeffrey Alexander ਨੇ. ਤੁਹਾਨੂੰ ਇਹ ਤਸਵੀਰ 
ਕਿਹੋ ਜਿਹੀ ਲੱਗੀ ਇਸ ਬਾਰੇ ਜ਼ਰੂਰ ਦਸਣਾ ਜੀ.  --ਰੈਕਟਰ ਕਥੂਰੀਆ 

No comments: