Showing posts with label Faith. Show all posts
Showing posts with label Faith. Show all posts

Friday, October 18, 2013

ਟੀ ਵੀ ਐਸ ਜੂਪੀਟਰ ਦੀਆਂ ਚਾਬੀਆਂ ਸੌਂਪੀਆਂ

ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਨਾ ਦਸਵੰਧ ਕਢਣ ਵਾਲਾ ਸਿਧਾਂਤ ਭੁੱਲਦਾ ਹੈ ਅਤੇ ਨਾ ਹੀ ਖੁਸ਼ੀ ਦਾ ਸ਼ੁਕਰਾਨਾ ਕਰਨਾ। ਅਜਿਹੇ ਬਹੁਤ ਸਾਰੇ ਲੋਕ ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਰੋਜ਼ ਆਉਂਦੇ ਹਨ ਜਿਹੜੇ ਆਪਣੀਆਂ ਖੁਸ਼ੀਆਂ ਦਾ ਸ਼ੁਕਰਾਨਾ ਕਰਨ ਲਈ ਪਹੁੰਚਦੇ ਹਨ।  ਅਜਿਹਾ ਹੀ ਇੱਕ ਪਰਿਵਾਰ ਟੀਵੀਐਸ ਦੀਆਂ ਚਾਬੀਆਂ ਸ਼ੁਕਰਾਨੇ ਵੱਜੋਂ ਦੇਣ ਲਈ ਪਹੁੰਚਿਆ।
ਇਸ ਮਕਸਦ ਲਈ ਵਿਦੇਸ਼ ਤੋਂ ਵੀ ਆਉਂਦੇ ਹਨ। ਤੁਸੀਂ ਵੀ ਖਿਆਲ ਰੱਖਿਓ ਕੀਤੇ ਖੁਸ਼ੀਆਂ ਆਉਣ ਤੇ ਵਾਹਿਗੁਰੁਉ ਭੁੱਲ ਨਾ ਜਾਵੇ।