ਲੁਧਿਆਣਾ ਵਿੱਚ ਕੀਤੇ ਗਏ ਬੇਮਿਸਾਲ ਸੁਰੱਖਿਆ ਪ੍ਰਬੰਧ
ਲੁਧਿਆਣਾ: 17 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੁਧਿਆਣਾ ਦੌਰੇ ਦੇ ਮੱਦੇ ਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਾਨ ਦੇ ਸਾਰੇ ਰਸਤਿਆਂ ਉੱਤੇ ਪੁਲਿਸ ਦਾ ਸਖਤ ਨਾਕਾ ਹੈ। ਦੀਵਾਰ ਦੇ ਨਾਲ ਨਾਲ ਵੀ ਛੱਪੇ ਚੱਪੇ ਉੱਤੇ ਪੁਲਿਸ ਮੌਜੂਦ ਹੈ। ਕਾਬਿਲ-ਏ-ਜ਼ਿਕਰ ਹੈ ਕਿ ਸਰਜੀਕਲ ਓਪਰੇਸ਼ਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਹੱਦ ਪਾਰੋਂ ਆਏ ਗੁਬਾਰਿਆਂ ਰਹਿਣ ਵੀ ਕਈ ਧਮਕੀਆਂ ਮਿਲ ਚੁੱਕੀਆਂ ਹਨ।
ਇਸਦੇ ਨਾਲ ਨਾਲ ਬਸ ਅੱਡੇ ਅਤੇ ਰੇਲਵੇ ਸਟੇਸ਼ਨ ਵਰਗੀਆਂ ਥਾਵਾਂ ਤੇ ਵੀ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਰੱਖੀ। ਬਸਾਂ ਦੇ ਨਾਲ ਨਾਲ ਅੱਡੇ ਤੇ ਬੈਠੀਆਂ ਸਵਾਰੀਆਂ ਦੀ ਵੀ ਪੂਰੀ ਤਰਾਂ ਤਲਾਸ਼ੀ ਲਈ ਗਈ।

No comments:
Post a Comment