Thu, Sep 12, 2013 at 4:02 PM
ਸਾਰੀ ਦੁਨੀਆ ਵਿੱਚ ਸਿੱਖ ਇਸ ਗੱਲੋਂ ਵੀ ਮਸ਼ਹੂਰ ਹਨ ਕਿ ਮਾਮਲਾ ਕਾਰਸੇਵਾ ਦਾ ਹੋਵੇ ਤੇ ਭਾਵੇਂ ਲੰਗਰ ਛਕਾਉਣ ਦਾ ਸਿੱਖ ਕਦੇ ਪਿਛੇ ਨਹੀਂ ਹਟਦੇ। ਗੁਰਧਾਮਾਂ ਦੀ ਸੇਵਨ ਸੰਭਾਲ ਅਤੇ ਕਾਰਸੇਵਾ ਲਈ ਸਿੱਖ ਵਧ ਚੜ੍ਹ ਕੇ ਅੱਗੇ ਆਉਂਦੇ ਹਨ। ਇਹ ਤਸਵੀਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਬਣੇ ਧਾਰਮਿਕ ਅਸਥਾਨ ਦੀ ਹੈ ਜਿਸ ਦੀ ਕਾਰ ਸੇਵਾ ਲਈ ਲੋਕ ਵਧ ਚੜ੍ਹ ਕੇ ਅੱਗੇ ਆਏ।

No comments:
Post a Comment