ਹੁਣ ਦੇਖਣ ਵਾਲੀ ਗੱਲ ਹੈ ਕਿ ਅਜਿਹੇ ਵਿਅਕਤੀਆਂ ਦੀ ਗਿਣਤੀ ਕਿੰਨੀ ਕੁ ਹੈ ਅਤੇ ਓਹ ਕਿਸ ਕਿਸ ਖੇਤਰ ਵਿੱਚ ਸਰਗਰਮ ਹਨ?
ਦੇਖਣਾ ਇਹ ਵੀ ਬਣਦਾ ਹੈ ਕੀ ਅਜਿਹੇ ਵਿਅਕਤੀ ਗੁਮਰਾਹ ਕਰਨ ਵਾਲੇ ਇਸ ਰਸਤੇ ਤੇ ਕਿੰਨੇ ਕੁ ਸਮੇਂ ਤੋਂ ਚੱਲ ਰਹੇ ਹਨ?
ਪਤਾ ਇਸ ਗੱਲ ਦਾ ਵੀ ਲਗਾਇਆ ਜਾਣਾ ਹੈ ਕਿ ਕਿਤੇ ਇਸ ਵਿਅਕਤੀ ਨੂੰ ਕਿਸੇ ਵੱਡੇ ਬੰਦੇ ਦੀ ਸਰਪ੍ਰਸਤੀ ਤਾਂ ਹਾਸਿਲ ਨਹੀਂ ?
ਇਹ ਕੌਣ ਹੈ? ਕਿਸ ਥਾਂ ਦਾ ਰਹਿਣ ਵਾਲਾ ਹੈ? ਮਾਲਵਾ ਖੇਤਰ ਦੇ ਕਿਸ ਕਿਸ ਇਲਾਕੇ ਵਿੱਚ ਜਾ ਚੁੱਕਿਆ ਹੈ? ਕੀ ਪਹਿਲਾਂ ਇਹ ਵਿਅਕਤੀ ਕਦੇ ਐਸਜੀਪੀਸੀ ਨਾਲ ਕਿਸੇ ਨ ਕਿਸੇ ਤਰ੍ਹਾਂ ਸਬੰਧਿਤ ਰਿਹਾ ਹੈ?

No comments:
Post a Comment