ਤੁਹਾਨੂੰ ਯਾਦ ਹੈ ਪੰਜ ਨਵੰਬਰ 2009 ਨੂੰ ਹੋਈ ਫੋਰਟ ਹੁੱਡ ਦੀ ਉਹ ਘਟਨਾ ਜਿਸ ਵਿੱਚ ਅੰਨੇਵਾਹ ਹੋਈ ਫਾਇਰਿੰਗ ਦੌਰਾਨ 13 ਵਿਅਕਤੀ ਮਾਰੇ ਗਏ ਸਨ ਅਤੇ 30 ਹੋਰ ਜ਼ਖਮੀ ਹੋ ਗਏ ਸਨ. ਸਦੀਵੀ ਵਿਛੋੜਾ ਦੇਣ ਵਾਲੇ ਉਹਨਾਂ ਬਹਾਦਰਾਂ ਨੂੰ ਇਸ ਵਾਰ ਓਸੇ ਹੀ ਥਾਂ ਤੇ ਪੰਜ ਨਵੰਬਰ ਵਾਲੇ ਦਿਨ ਯਾਦ ਕੀਤਾ ਗਿਆ. ਇਸ ਸ਼ਰਧਾਂਜਲੀ ਸਮਾਗਮ ਵਿੱਚ ਇੱਕ ਛੋਟੇ ਜਹੇ ਬੱਚੇ ਨੇ ਸਟੇਜ 'ਤੇ ਮਾਈਕ ਫੜ ਕੇ ਪ੍ਰਾਰਥਨਾ ਵੀ ਕੀਤੀ. ਇਸ ਮਾਸੂਮ ਜਿਹੇ ਬੱਚੇ ਵੱਲੋਂ ਪ੍ਰਾਰਥਨਾ ਗਾਇਨ ਦੇ ਇਹਨਾਂ ਪਲਾਂ ਨੂੰ ਅਮਰੀਕੀ ਫੌਜ ਦੇ D. Myles Cullen ਨੇ ਤੁਰੰਤ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ. ਤੁਹਾਨੂੰ ਇਹ ਤਸਵੀਰ ਕਿਹੋ ਜਿਹੀ ਲੱਗੀ.? ਆਪਣੇ ਵਿਹਾਰ ਜ਼ਰੂਰ ਭੇਜੋ.....! |
Tuesday, November 09, 2010
ਫੋਰਟ ਹੁੱਡ ਦੀ ਘਟਨਾ ਨੂੰ ਯਾਦ ਕਰਦਿਆਂ
Subscribe to:
Post Comments (Atom)
No comments:
Post a Comment