Monday, December 09, 2013

ਪੁਸਤਕ ਭੇਂਟ

Mon, Dec 9, 2013 at 3:46 PM
ਅੰਮ੍ਰਿਤਸਰ: 9 ਦਸੰਬਰ 2013: (ਪੰਜਾਬ ਸਕਰੀਨ): ਸਮੇਂ ਦੇ ਨਾਲ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਪੁਸਤਕਾਂ ਦੀ ਅਹਿਮੀਅਤ ਵੀ 
ਲਗਾਤਾਰ ਵਧ ਰਹੀ ਹੈ। ਪੁਸਤਕਾਂ ਲਿਖਣ ਲਿਖਾਉਣ ਅਤੇ ਪ੍ਰਚਾਰਣ ਦੇ ਰੁਝਾਨ ਵਿੱਚ ਤੇਜ਼ੀ ਆ ਰਹੀ  ਹੈ। ਐਸਜੀਪੀਸੀ ਸਕੱਤਰ 
ਰੂਪ ਸਿੰਘ ਹੁਰਾਂ ਨੇ ਪ੍ਰਸਿਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਹੁਰਾਂ ਨੂੰ ਇੱਕ ਪੁਸਤਕ ਭੇਂਟ ਕੀਤੀ।  ਉਹਨਾਂ ਯਾਦਗਾਰੀ 
ਪਲਾਂ ਦੀ ਤਸਵੀਰ ਇਥੇ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। 

No comments: