Sunday, February 05, 2012

ਹੈਲਥ ਰਿਸਰਚ ਦੀ ਚੌਥੀ ਖੇਤਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ

ਸਾਊਥ ਏਸ਼ੀਅਨ ਫੋਰਮ ਆਫ਼ ਹੈਲਥ ਰਿਸਰਚ ਦੀ ਚੌਥੀ ਖੇਤਰੀ ਮੀਟਿੰਗ ਦਾ ਆਯੋਜਨ ਪੰਜ ਫਰਵਰੀ, 2012 ਨੂੰ ਇੰਡੀਅਨ ਕੋਂਸਿਲ ਆਫ਼ ਮੈਡੀਕਲ ਰਿਸਰਚ ਵੱਲੋਂ ਨਵੀਂ ਦਿੱਲੀ ਵਿੱਚ ਕੀਤਾ ਗਿਆ. ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕੀਤਾ.ਇਸ ਮੀਟਿੰਗ ਵਿੱਚ ਕੇਂਦਰੀ ਸਿਹਤ ਪਰਿਵਾਰ ਭਲਾਈ ਮੰਤਰੀ ਗੁਲਾਮ ਨਬੀ ਆਜ਼ਾਦ, ਇੰਡੀਆਂ ਕੋਂਸਿਲ ਆਫ਼ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਡਾਕਟਰ ਵੀ.ਐਮ.ਕਟੋਚ ਅਤੇ ਕਈ ਹੋਰ ਉਘੀਆਂ ਸ਼ਖਸੀਅਤਾਂ ਵੀ ਮੌਜੂਦ ਸਨ. (ਪੀ.ਆਈ.ਬੀ. ਫੋਟੋ... 05-ਫਰਵਰੀ -2012}  

No comments: