Wednesday, January 25, 2012

ਦੋ ਨੇਤਾਵਾਂ ਦੀ ਮਿਲਣੀ ਦੇ ਕੁਝ ਇਤਿਹਾਸਿਕ ਪਲ

ਥਾਈਲੈੰਡ ਦੀ ਪ੍ਰਧਾਨ ਮੰਤਰੀ ਕੁਮਾਰੀ ਯਿੰਗਲੁਕ ਸ਼ਿਨਾਵਾਤਰਾ ਜਦੋਂ  ਬਹ੍ਰਤ ਪੁੱਜੀ ਤਾਂ  ਬੁਧਵਾਰ 26 ਜਨਵਰੀ 2012 ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰ ਪਤੀ ਭਵਨ ਵਿਖੇ ਉਹਨਾਂ ਦਾ ਸਵਾਗਤ ਬੜੀ ਹੀ ਗਰਮਜੋਸ਼ੀ ਨਾਲ ਕੀਤਾ ਗਿਆ. ਇਸ ਯਾਦਗਾਰੀ ਮੌਕੇ ਤੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੀ ਉਚੇਚੇ ਤੌਰ ਤੇ ਮੌਜੂਦ ਰਹੇ. ਦੋਹਾਂ ਨੇਤਾਵਾਂ ਦੀ ਇਸ ਮਿਲਣੀ ਦੇ ਇਹਨਾਂ ਇਤਿਹਾਸਿਕ ਪਲਾਂ ਨੂੰ ਪੀ ਆਈ ਬੀ ਦੇ ਕੈਮਰਾਮੈਨ ਨੇ ਆਪਣੇ ਕੈਮਰੇ ਨਾਲ ਹਮੇਸ਼ਾਂ ਲਈ ਅਮਰ ਬਣਾ ਦਿੱਤਾ. 
 (ਫੋਟੋ: ਪੀ ਆਈ ਬੀ)

No comments: