Tuesday, August 09, 2011

ਅਕਾਲੀ-ਭਾਜਪਾ ਸਰਕਾਰ ਤੋ ਪੰਜਾਬ ਛੁਡਵਾਉਣ ਦਾ ਸੰਕਲਪ

ਇੰਝ ਮਨਾਈ ਭਾਰਤ ਛੱਡੋ ਅੰਦੋਲਨ ਦੀ 69 ਵੀ ਵਰਗੰਡ
ਲੁਧਿਆਣਾ: ਅੱਜ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਦੇਸ਼ ਭਗਤ ਯਾਦਗਾਰੀ ਸੋਸਾਇਟੀ ਦੇ ਮੈਬਰਾਂ ਨੇ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜ਼ਿਲਾ ਕਾਂਗਰਸ ਕਮਟੀ ਲੁਧਿਆਣਾ ਸ਼ਹਿਰੀ ਦੀ ਅਗਵਾਈ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵਲੋ ਸ਼ੁਰੂ ਕੀਤ 9 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਦੀ 69 ਵੀ ਵਰੇਗੰਡ, ਗਿੱਲ ਰੋਡ ਨਹਿਰ ਤੋ ਸ਼ੁਰੂ ਹੋ ਕੇ  ਗਿੱਲ ਚੌਕ ਤੱਕ ਵਿਸ਼ਾਲ ਮਾਰਚ ਕਰਕੇ ਪੁਤਲਾ ਫੂਕ ਕੇ ਅਕਾਲੀ-ਭਾਜਪਾ ਸਰਕਾਰ ਤੋ ਪੰਜਾਬ ਛੁਡਵਾਉਣ ਦਾ ਸੰਕਲਪ ਲੈ ਕੇ ਮਨਾਈ। ਇਸ ਸਮ ਨਿਰਮਲ ਕੈੜਾ, ਜਿਲਾ ਪ੍ਰਧਾਨ ਕਾਂਗਰਸ ਸੇਵਾ ਦਲ ਸ਼ਹਿਰੀ, ਹਰਚੰਦ ਸਿੰਘ ਧੀਰ ਵਾਇਸ ਪ੍ਰਧਾਨ ਜਿਲਾ ਕਾਂਗਰਸ ਕਮਟੀ, ਪਰਮਜੀਤ ਸਿੰਘ ਆਹਲੂਵਾਲੀਆਂ ਜਿਲਾ ਚੇਅਰਮੈਨ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ, ਬਲਵੀਰ ਸਿੰਘ ਭਾਟੀਆ, ਬਲਾਕ ਪ੍ਰਧਾਨ ਵਿਨੋਦ ਬਠਲਾ, ਸੁਖਵਿੰਦਰ ਸੋਹਲ, ਸਾਬਕਾ ਬਲਾਕ ਪ੍ਰਧਾਨ ਹਰਬੰਸ ਸਿੰਘ ਪਨਸਰ, ਰਸ਼ਮ ਸੱਗੂ, ਭੁਪਿੰਦਰ ਸਿੰਘ ਕ੍ਰਿਸਟਲ, ਯਸਪਾਲ ਸ਼ਰਮਾਂ, ਅਸ਼ਵਨੀ ਸ਼ਰਮਾ ਟੀ.ਟੀ ਵਿਸ਼ੇਸ਼ ਤੌਰ ਤੇ ਹਜਾਰ ਰਹੇ। 
ਇਸ ਮੌਕੇ ਬੋਲਦਿਆਂ ਸ਼੍ਰੀ ਬਾਵਾ ਨੇ ਕਿਹਾ ਅੱਜ ਪੰਜਾਬ ਦ ਲੋਕ ਅਕਾਲੀ-ਭਾਜਪਾ ਸਰਕਾਰ ਤੋ ਪੰਜਾਬ ਛੁਡਵਾਉਣ ਲਈ ਉਤਾਵਲੈ ਹਨ, ਉਹਨਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇਭਾਰਤ ਛੱਡੋ ਅੰਦੋਲਨ ਅੰਗਰਜ ਹਕੂਮਤ ਤੋ ਭਾਰਤ ਨੂੰ ਅਜਾਦ ਕਰਵਾਉਣ ਲਈ ਸ਼ੁਰੂ ਕੀਤਾ ਸੀ। ਉਹਨਾਂ ਕਿਹਾ ਕਿ ਅੱਜ ਅਕਾਲੀ-ਭਾਜਪਾ ਸਰਕਾਰ ਅੰਗਰਜ਼ਾ ਤੋ ਬਦਤਰ ਵਰਤਾਓ ਪੰਜਾਬੀਆਂ ਨਾਲ ਕਰ ਰਹੀ ਹੈ, ਉਹਨਾਂ ਕਿਹਾ ਕਿ ਅੱਜ ਕਿਸਾਨ, ਕਾਰਖਾਨਦਾਰ, ਮੁਲਾਜਮ, ਮਜਦੂਰ, ਦੁਕਾਨਦਾਰ ਅਤ ਯੂਥ ਸਭ ਅਕਾਲੀ-ਭਾਜਪਾ ਸਰਕਾਰ ਦੀ ਧੱਕਸ਼ਾਹੀ ਦੀ ਚੱਕੀ ਵਿਚ ਪਿਸ ਰਹ ਹਨ, ਉਨਾਂ ਕਿਹਾ ਕਿ ਅੱਜ ਕਿਸਾਨ ਜਲਾ ਵਿਚ ਬੰਦ ਕੀਤ ਜਾਂ ਰਹ ਹਨ, ਵਿਓਪਾਰੀ, ਕਾਰਖਾਨਦਾਰ ਪੰਜਾਬ ਛੱਡ ਕੇ ਹਿਮਾਚਲ, ਹਰਿਆਣਾ, ਜੰਮੂ ਕਸ਼ਮੀਰ, ਗੁਜਰਾਤ ਵੱਲ ਜਾ ਰਹ ਹਨ, ਦੁਕਾਨਦਾਰਾਂ ਤ ਟੈਕਸਾ ਦਾ ਬੋਝ ਪਾਇਆ ਜਾ ਰਿਹਾ ਹੈ, ਮੁਲਾਜਮਾ ਨੂੰ ਤਨਖਾਹਾਂ ਅਤੇ ਬਕਾÂ ਨਹੀ ਮਿਲ ਰਹ, ਮਜਦੂਰ ਵੀ ਪੰਜਾਬ ਛੱਡ ਰਹ ਹਨ, ਜਦਕਿ ਨੌਜਵਾਨ ਜਿਨਾਂ ਨਾਲ ਅਕਾਲੀ-ਭਾਜਪਾ ਸਰਕਾਰ ਨ 2 ਲੱਖ ਯੂਥ ਨੂੰ ਨੋਕਰੀਆਂ ਦਾ ਵਾਅਦਾ ਕੀਤਾ ਸੀ ਉਹ ਸੜਕਾ ਤੇ ਰੁਲ ਰਹ ਹਨ, ਜਕਰ ਉਹ ਰੋਸ ਪ੍ਰਗਟ ਕਰਦ ਹਨ ਤਾਂ ਪੁਲਿਸ ਨਾਲ ਰੱਲ ਕ ਅਕਾਲੀ ਨਤਾ ਵੀ ਯੂਥ ਨੂੰ ਕੁੱਟਣ ਤੋ ਪਿਛ ਨਹੀ ਹਟਦ ਬਸ਼ਕ ਯੂਥ ਵਿਚ ਸਾਡੀਆਂ ਬਟੀਆਂ ਕਿਊ ਨਾ ਹੋਣ, ਉਨਾਂ ਕਿਹਾ ਕਿ ਮੈਟਰੋ ਟ੍ਰਨ, ਲੋਕਲ ਬੱਸ ਸਵਾ ( ਜਿਸ ਵਿਚ ਕਦਰ ਸਰਕਾਰ ਦਾ ਵੱਡਾ ਯੌਗਦਾਨ ਹੈ) ਪੰਜਾਬ ਸਰਕਾਰ ਨ ਮਜਾਕ ਦਾ ਵਿਸ਼ਾ ਬਣਾਇਆ ਹੋਇਆ ਹੈ। ਬਾਵਾ ਨ ਕਿਹਾ ਕਿ ਅੱਜ ਜਲਾ ਵਿਚ ਟੂਥਪਸਟ ਵਿਚ ਅਫੀਮ ਅਤ ਸ਼ਿਮਲਾ ਮਿਰਚ ਵਿਚ ਨਸੀਲ ਪਦਾਰਥ ਨਿਕਲ ਰਹ ਹਨ। ਉਹਨਾਂ ਕਿਹਾ ਕਿ ਲੋਕ ਪਾਰਕਾ ਵਿਚ ਲੁੱਟ ਜਾ ਰਹ ਹਨ, ਪੰਜਾਬ ਸਰਕਾਰ ਕਬਜਿਆ ਅਤ ਧੱਕਸ਼ਾਹੀਆਂ ਵਾਲੀ ਸਰਕਾਰ ਬਣ ਕ ਰਹਿ ਗਈ ਹੈ। ਉਹਨਾ ਕਿਹਾ ਕਿ ਅੱਜ ਦੀ ਅਕਾਲੀ-ਭਾਜਪਾ ਸਰਕਾਰ ਅੰਗਰਜ ਸਰਕਾਰ ਨਾਲੋ ਘੱਟ ਨਹੀ ਹੈ। ਇਸ ਮੌਕ ਕਾਂਗਰਸੀ ਵਰਕਰਾਂ ਦ ਹੱਥਾ ਵਿਚ ਮਹਾਤਮਾ ਗਾਂਧੀ, ਸੋਨੀਆਂ ਗਾਂਧੀ, ਡਾ: ਮਨਮੋਹਨ ਸਿੰਘ, ਕੈਪਟਨ ਅਮਰਿੰਦਰ ਸਿੰਘ, ਮਨੀਸ਼ ਤਿਵਾੜੀ ਦੀਆਂ ਤਸਵੀਰਾ ਤੋ ਇਲਾਵਾ '' ਅਕਾਲੀ ਭਾਜਪਾ ਨ ਕੀਤਾ ਕੀ-ਹਰਾ ਫਰੀ 420'', ''ਅਕਾਲੀ-ਭਾਜਪਾ ਤੋ ਮੁਕਤ ਕਰਾਉਣਾ ਹੈ-ਖੁਸ਼ਹਾਲ ਪੰਜਾਬ ਬਣਾਉਣਾ ਹੈ'', ਲੁਧਿਆਣ ਦਾ ਭਵਿੱਖ- ਮਨੀਸ਼ ਤਿਵਾੜੀ'', ''ਪੰਜਾਬ ਦ ਪਾਣੀਆਂ ਦਾ ਰਾਖਾ, ਕਿਸਾਨਾ ਦਾ ਮਸੀਹਾਂ-ਕੈਪਟਨ ਅਮਰਿੰਦਰ ਸਿੰਘ '' ਆਦਿ ਸਲੋਗਨ ਵਾਲੀਆਂ ਤਖਤੀਆਂ ਹੱਥਾ ਵਿਚ ਫੜੀਆਂ ਹੋਈਆਂ ਸਨ। ਇਸ ਮਾਰਚ ਵਿਚ ਹੋਰਨਾਂ ਤੋ ਇਲਾਵਾ ਯਸਪਾਲ ਸ਼ਰਮਾ, ਵਦ ਪ੍ਰਕਾਸ਼, ਨਿਰਮਲ ਉਪਲ, ਨਵਦੀਪ ਬਾਵਾ, ਬਰਜਿੰਦਰ ਸਿੰਘ ਵਿੱਕੀ, ਸੰਜ ਠਾਕੁਰ, ਰਜਸ਼ ਮਲਹੋਤਰਾ, ਕੁਲਦੀਪ ਚੰਦ ਸ਼ਰਮਾਂ, ਕੁਲਵਿੰਦਰ ਕਲਸੀ, ਰਵਿੰਦਰ ਸਿੰਘ, ਗੋਪਾਲ ਕ੍ਰਿਸ਼ਨ ਗਰਗ, ਬਲਜਿੰਦਰ ਭਾਰਤੀ, ਕਰਮਵੀਰ ਸ਼ੈਲੀ, ਬਲਸ਼ਵਰ ਦੱਤ ਕ੍ਰਿਸ਼ਨਾ, ਧਰਮਵੀਰ ਸਿੰਘ, ਬਲਜੀਤ ਸਿੰਘ, ਪਵਨਦੀਪ ਕਲਸੀ, ਇੰਦਰਪਾਲ ਜੰਡੂ, ਰਾਜੂ ਕੌਛੜ, ਮੁਖਤਿਆਰ ਸਿੰਘ, ਇੰਦਰਜੀਤ ਸ਼ਰਮਾ, ਸੂਬਦਾਰ ਗਿਆਨ ਸਿੰਘ, ਡਾ: ਚਮਕੌਰ ਸਿੰਘ, ਗੁਰਮੁੱਖ ਸਿੰਘ ਗਹੀਰ, ਗੁਰਦਿਆਲ ਸਿੰਘ ਗਹੀਰ, ਵਰਿੰਦਰ ਕੁਮਾਰ, ਜਗਤਾਰ ਸਿੰਘ ਤਾਰੀ, ਪ੍ਰਵੀਨ ਠਾਕੁਰ, ਵਰਿੰਦਰ ਕੁਮਾਰ, ਰਕਸ਼ ਸ਼ਰਮਾਂ, ਕਾਲਾ ਸ਼ਿਮਲਾਪੁਰੀ, ਵਿਜ ਸ਼ਰਮਾ, ਭਗਵੰਤ ਸਿੰਘ, ਪਰਮਜੀਤ ਮਠਾੜੂ, ਰਾਕਸ਼ ਸ਼ਰਮਾਂ, ਅਵਤਾਰ ਸਿੰਘ ਤਾਰੀ, ਕੁਲਜਿੰਦਰ ਰਿੰਕੂ, ਗੁਰਦਵ ਵਰਮਾਂ, ਵਰਸ਼ਾ ਕਪੂਰ, ਜਿੰਦਰ ਕੌਰ, ਸਰਬਜੀਤ ਕੌਰ, ਊਸ਼ਾ ਸ਼ਰਮਾਂ, ਵੀਨਾ ਪੁਰੀ, ਰਨੂੰ ਸ਼ਰਮਾ ਸਮਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ। --ਰਿਪੋਰਟ ਅਤੇ ਫੋਟੋ: ਵਿਸ਼ਾਲ ਗਰਗ 

No comments: