Sunday, July 17, 2011

ਲੁਧਿਆਣਾ ਦੇ ਇੱਕ ਗੁਰਦਵਾਰਾ ਸਾਹਿਬ ਵਿਚ ਹੋਇਆ ਗਰੁੜ ਪੁਰਾਨ ਦਾ ਪਾਠ!

Sun, Jul 17, 2011 at 9:12 PM
ਮਨਵਿੰਦਰ ਸਿੰਘ ਗਿਆਸਪੁਰਾ ਨੇ ਲਿਖਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ 
ਸੇਵਾ ਵਿਖੇ
ਜਥੇਦਾਰਸ੍ਰੀ ਅਕਾਲ ਤਖਤ ਸਾਹਿਬ ਜੀ,
ਅੰਮ੍ਰਿਤਸਰ

ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਿਹ ॥

ਅੱਜ ਮਿਤੀ 17.07.2011 ਦਿਨ ਦੇ 1.30 ਤੋਂ ‘ਗੁਰਦੁਆਰਾ ਸਿੰਘ ਸਭਾ’ ਜੰਨਤਾ ਨਗਰ ਨਜਦੀਕ ਏ.ਟੀ.ਆਈ. ਕਾਲਿਜ ਲੁਧਿਆਣਾ , ਵਿਖੇ ਜਿਥੇ ਨਿਸ਼ਾਨ ਸਾਹਿਬ ਸ਼ੁਸੋਬਿਤ ਹੈ ਠੀਕ ਉਸੇ ਹਾਲ ਵਿਚ ਗਰੁਡ਼ ਪੁਰਾਣ ਦੇ ਪਾਠ ਕਰਵਾਇਆ ਜਾ ਰਿਹਾ ਹੈ । ਕਮੇਟੀ ਮੈਂਬਰਾਂ ਨਾਲ਼ ਜਦੋ ਗੱਲ ਕੀਤੀ ਉਹਨਾ ਹਿੱਕ ਥਾਪਡ਼ ਕੇ ਕਿਹਾ ਕਿ ਜੋ ਮਰਜੀ ਕਰ ਲਵੋ ਸਾਡੀ ਉਪਰ ਤੱਕ ਗੱਲਬਾਤ ਹੈ । ਜਿਆਦਾ ਕਰਦੇ ਹੋ ਤਾ ਮੱਕਡ਼ ਸਾਹਿਬ ਨਾਲ਼ ਗੱਲ ਕਰਵਾ ਦਿਦੇ ਹਾਂ । ਰਾਜ ਕੁਮਾਰ ਸ਼ਰਮਾ ਜੋ ਆਪਣੇ ਆਪ ਨੂੰ ਪਹਿਰੇਦਾਰ ਦਾ ਰਿਪੋਰਟਰ ਦੱਸ ਰਿਹਾ ਸੀ ਉਹ ਇਹ ਕੁਕਰਮ ਕਰਵਾਉਣ ਵਿੱਚ ਸੱਭ ਤੋਂ ਅੱਗੇ ਸੀ ਉਹ ਕਹਿ ਰਿਹਾ ਸੀ ਕਿ ਮੇਰੀ ਸਾਰੇ ਜਥੇਦਾਰਾ ਨਾਲ਼ ਸਿੱਧੀ ਗੱਲਬਾਤ ਹੈ । ਅਸੀ ਪਰਸਨਲੀ ਬੇਨਤੀ ਵੀ ਕੀਤੀ ਕਿ ਨਾਲ਼ ਮੰਦਰ ਹੈ, ਤੁਸੀ ਅਗਰ ਗਰੁਡ਼ ਪੁਰਾਣ ਦਾ ਪਾਠ ਕਰਨਾ ਹੀ ਹੈ ਤਾਂ ਮੰਦਰ ਵਿਖੇ ਕਰ ਲਵੋ , ਲੰਗਰ ਦਾ ਪ੍ਰੋਗਰਾਮ ਗੁਰੂ ਘਰ ਕਰ ਲਵੋ ਸਾਨੂੰ ਕੋਈ ਇਤਰਾਜ ਨਹੀ ਪਰ ਉਹ ਸਾਰੇ ਇਸੇ ਗੱਲ ਤੇ ਅਡ਼ੇ ਰਹੇ ਕਿ ਅਸੀਂ ਤਾਂ ਗਰੁਡ਼ ਪੁਰਾਣ ਦਾ ਪਾਠ ਗੁਰਦੁਆਰੇ ਹੀ ਕਰਵਾਵਾਂਗੇ ਤੁਸੀ ਕਰ ਲਵੋ ਜੋ ਕਰਨਾ ਹੈ । ਗੁਰਦੁਆਰਾ ਪ੍ਰਬੰਧਕਾ ਦੇ ਨੰਬਰ ਹੇਠ ਲਿਖੇ ਹਨ ਜਿਹਨਾਂ ਦੀ ਰਜਾਮੰਦੀ ਨਾਲ਼ ਇਹ ਸੱਭ ਗੁਰੂ ਘਰ ਵਿਖੇ ਮਨਮੱਤ ਹੋ ਰਹੀ ਹੈ ।ਅਮਰੀਕ ਸਿੰਘ ਜੈਮਲ 9814088318 ,ਸੁਰਜੀਤ ਸਿੰਘ ਘੋਨੀ 9872009004 ,ਚਰਨਜੀਤ ਸਿੰਘ ਚੰਨੀ ਪ੍ਰਧਾਨ, ਬਲਜਿੰਦਰ ਸਿੰਘ ਪਨੇਸਰ, ਅਵਤਾਰ ਸਿੰਘ ਤਾਰੀ, ਰਾਜ ਕੁਮਾਰ ਸ਼ਰਮਾ... ਸ਼ੋ ਕਿਰਪਾ ਕਰਕੇ ਇਸ ਦੀ ਛਾਣਬੀਣ ਕਰਕੇ ਢੁੱਕਵੀ ਕਾਰਵਾਈ ਕੀਾਤੀ ਜਾਵੇ ਤਾਂ ਜੋ ਅੱਗੋ ਤੋ ਅਜਿਹੀਆਂ ਮਨਮੱਤਾ ਤੇ ਲਗਾਮ ਕਸੀ ਜਾ ਸਕੇ ।


ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਿਹ ।
ਗੁਰੂ ਪੰਥ ਦਾ ਦਾਸ
ਇੰਜੀ. ਮਨਵਿੰਦਰ ਸਿੰਘ ਗਿਆਸਪੁਰ (ਖੋਜ ਕਰਤਾ ਹੋਂਦ ਚਿਲਡ਼)
9872099100
ਪਿੰਡ : ਗਿਆਸਪੁਰ, ਡਾਕ: ਲੋਹਾਰਾ
ਲੁਧਿਆਣਾ । ਪਿੰਨ ਕੋਡ:-141122

ਨੋਟ: ਇਸੇ ਦੌਰਾਨ ਅਦਾਰਾ ਪਹਿਰੇਦਾਰ ਨੇ ਸੰਪਰਕ ਕਰਨ ਤੇ ਸਪਸ਼ਟ ਕੀਤਾ ਹੈ ਕਿ ਰਾਜ ਕੁਮਾਰ ਸ਼ਰਮਾ ਨਾਮ ਦਾ ਕੋਈ ਵਿਅਕਤੀ ਉਹਨਾਂ ਦੇ ਸਟਾਫ਼ ਵਿਚ ਨਹੀਂ ਹੈ.  

1 comment:

Daljit Singh said...

I put forward the conditions of the Golden Temple during the Times of the Guru Gobind Singh ji, when he ordered the dismantling of the Manjis and Pirah's due to the Brahmnical Rituals entering the Sikhs Gurudwaras.Check the views & the books consulted at the end of the article as per the link provided, so that no doubt remains. http://www.satp.org/satpor​gtp/publication/nightsoffa​lsehood/falsehood3.htm Even a common man understand the language expressed in this article.The Guru( Gobind Singh) dismantled the manji system, dispossessed the masands, and established the Khalsa, the community of Sikhs who were directly linked with him. The ‘purification of the world’, according to the Guru’s earliest biographer, was equated by him with the ‘removal of the masands’.6

By the late Nineteenth Century, however, the ‘leaders of the faith’ had, once again, abandoned it. The custodians or mahants, of hundreds of Gurudwaras had transformed them into hereditary fiefdoms; the tenets of the Sikh faith were openly violated; Brahmanical rituals had re-emerged; superstition, casteism and idolatry were rampant, to the extent that idol-worship was practised even within the precincts of the Golden Temple; pandits and astrologers practised their trade in Sikh places of worship; pilgrims from the ‘lower castes’ were not allowed into Gurudwaras except during fixed hours of the day. Professional priests had again transformed the immaculate inspiration of the faith into base commerce, hawking holy dispensations, peddling amulets, and offering to mediate between a gullible people and their gods - for a price.

Brahminical rituals must not be allowed to reappear/practised in the Gurudwaras again.Strong action must be taken against the present management and a new management be appointed to safeguard the Sikh Traditions.