ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਚੇਨਈ ਤੋਂ ਰਵਾਨਾ
ਵਿਦਾ ਕੀਤਾ ਤਾਮਿਲਨਾਡੂ ਦੇ ਮੁੱਖ ਮੰਤਰੀ, ਸ਼੍ਰੀ ਐਡਾਪਾਡੀ ਕੇ. ਪਾਲਨੀਸਵਾਮੀ ਨੇ
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੂੰ 19 ਜਨਵਰੀ, 2018 ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ, ਸ਼੍ਰੀ ਐਡਾਪਾਡੀ ਕੇ. ਪਾਲਨੀਸਵਾਮੀ (Shri Edappadi K. Palaniswami) ਵੱਲੋਂ ਚੇਨਈ ਤੋਂ ਰਵਾਨਾ ਹੋਣ ਸਮੇਂ ਵਿਦਾ ਕੀਤਾ ਜਾ ਰਿਹਾ ਹੈ। (PIB ਫੋਟੋ)
No comments:
Post a Comment