ਕਈ ਥਾਵਾਂ 'ਤੇ ਜਬਰੀ ਬੰਦ ਦੀ ਵੀ ਰਿਪੋਰਟ-5 ਘੰਟੇ ਗੱਡੀਆਂ ਰੋਕੀਆਂ
ਲੁਧਿਆਣਾ: 1 ਨਵੰਬਰ 2014: (ਪੰਜਾਬ ਸਕ੍ਰੀਨ ਬਿਊਰੋ):
ਜਦੋਂ 31 ਅਕਤੂਬਰ 1984 ਨੂੰ ਕੁਝ ਸਿੱਖ ਦਿੱਲੀ ਅਤੇ ਪੰਜਾਬ ਵਿੱਚ ਸਵਰਗੀ ਪ੍ਰਧਾਨਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ को ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਸਨ ਉਦੋਂ ਨਵੰਬਰ-84 ਦੇ ਕਤਲੇ-ਆਮ ਵਿਰੁਧ ਪੰਜਾਬ ਬੰਦ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਇਸ ਮਕਸਦ ਲੈ ਛਪਵਾਏ ਗਏ ਪੋਸਟਰ ਲੁਧਿਆਣਾ ਵਿੱਚ ਨਵੀਂ ਕਚਹਿਰੀ ਵਰਗੀਆਂ ਸਰਕਾਰੀ ਥਾਵਾਂ ਤੇ ਵੀ ਵੱਡੀ ਭਰਮਾਰ ਵਿੱਚ ਲਾਏ ਜਾ ਚੁੱਕੇ ਸਨ ਜਿੱਥੇ ਕੀ ਪੋਸਟਰ ਲਾਉਣਾ ਸਖਤ ਮਨਾ ਹੈ। ਤੜਕੇ ਚਾਰ ਵਜੇ ਤੋਂ ਲੈ ਕੇ ਸਾਢੇ 9 ਵਜੇ ਤੱਕ ਚੋੜਾ ਬਾਜ਼ਾਰ, ਕਪੂਰ ਹਸਪਤਾਲ ਵਾਲੀ ਮਾਰਕੀਟ, ਗਿਰਜਾਘਰ ਚੋਂਕ, ਕੰਬਲ ਮਾਰਕੀਟ, ਪ੍ਰਤਾਪ ਬਾਜ਼ਾਰ, ਮਾਤਾ ਰਾਨੀ ਚੋਂਕ ਅਤੇ ਘੰਟਾ ਘਰ ਵਰਗੇ ਪ੍ਰਮੁਖ ਇਲਾਕੇ ਖੁਲ੍ਹੇ ਰਹੇ। ਦੁਕਾਨਾਂ ਖੋਹਲਣ ਵਾਲੀਆਂ ਵਿੱਚ ਬਹੁਤ ਸਾਰੇ ਸਿੱਖ ਕਾਰੋਬਾਰੀ ਵੀ ਸ਼ਾਮਿਲ ਸਨ ਜਿਹਨਾਂ ਨੇ ਆਪਣੀਆਂ ਦੁਕਾਨਾਂ ਖੋਹਲ ਰੱਖੀਆਂ ਸਨ। ਕੁਝ ਸਿੱਖ ਲੀਡਰਾਂ ਅਤੇ ਵਰਕਰਾਂ ਸਵੇਰੇ ਸਵੇਰੇ ਬਸ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਵਿੱਚ ਪ੍ਰਮੁਖ ਗਵਾਹ-ਬੀਬੀ ਜਗਦੀਸ਼ ਕੌਰ, ਪ੍ਰਮੁਖ ਆਗੂ-ਕਰਨੈਲ ਸਿੰਘ ਪੀਰ ਮੋਹੰਮਦ, ਕਾਰਜ ਸਿੰਘ, ਧਰਮ ਸਿੰਘ ਵਾਲਾ, ਗੁਰਮੁਖ ਸਿੰਘ ਅਤੇ ਕਰੀਬ 150ਵਰਕਰ ਵੀ ਸ਼ਾਮਿਲ ਸਨ।

ਕਾਬਿਲੇ ਜ਼ਿਕਰ ਹੈ ਕਿ ਕੁਝ ਸਿੱਖ ਸੰਗਠਨਾਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਤੇ ਅੱਜ ਸਵੇਰੇ ਸਵੇਰੇ 5 ਵਜੇ ਤੱਕ ਬਹੁਤ ਸਾਰੇ ਸਿੰਘ ਗੁਰਦਵਾਰਾ ਸਾਹਿਬ ਵਿਖੇ ਇਕੱਤਰ ਹੋ ਗਏ ਅਤੇ ਅਰਦਾਸ ਤੋਂ ਬਾਅਦ ਨੇੜੇ ਹੀ ਪੈਂਦੀ ਦਿੱਲੀ ਅੰਮ੍ਰਿਤਸਰ ਵਾਲੀ ਰੇਲ ਲਾਈਨ 'ਤੇ ਰੋਸ ਵਖਾਵਾ ਸ਼ੁਰੂ ਕਰ ਦਿੱਤਾ। ਇਸ ਰੋਸ ਵਖਾਵੇ ਕਾਰਣ ਦਿਲੀ ਅਤੇ ਅੰਮ੍ਰਿਤਸਰ ਦਰਮਿਆਨ ਆਉਣ ਜਾਣ ਵਾਲੀਆਂ ਕਈ ਗੱਡੀਆਂ ਆਪੋ ਆਪਣੀ ਮੰਜ਼ਿਲ ਤੱਕ ਕਈ ਘੰਟੇ ਦੇਰੀ ਨਾਲ ਪੁੱਜੀਆਂ।
सन 1984 के सिक्ख कत्लेआम पीड़ित वैलफेयर
सोसायटी,सिक्ख स्टूडैंट फैडरेशन (मेहता) ऑल इण्डिया सिक्ख स्टूडैंट
फैडरेशन(पीर मोहम्मद) के अनेकों कार्यकताओं ने शहर को बंद करवाने के लिए
रोष मार्च निकाला और कई जगह पर दुकानो को बंद करवाया। कुछ समय के बाद बाजार
में दुकाने फिर खुल गयी। कुछ ही देर बाद फिर सिक्ख नौजवानो ने दुकानदारों
को साथ देने का आग्रह कर दुकाने बंद करवा दी। उनके जाते ही कुछ ही देर बाद
बाजार फिर सज गए। शहर के मुख्य बाज़ार चौड़ा बाजार,अकालगढ़ मार्किट,किताब
बाज़ार,फीलडगंज,घुमारमंडी,मालरो ड,मॉडल टाउन सहित अन्य बाज़ारों में चहल
पहल रोज़ की तरह ही दिखाई पडी। किसी अप्रिय घटना से निपटने के लिए जिला
पुलिस प्रशासन द्वारा पूर्ण मुस्तैदी दिखाई गयी तथा जगह -जगह पुलिस की
टुकड़ियाँ तैनात रही। आल इण्डिया सिक्ख स्टूडैंट फैडरेशन (पीर मोहम्मद) के
प्रधान करनैल सिंह,सिक्ख स्टूडैंट फैडरेशन (मेहता) के प्रधान परमजीत सिंह
खालसा व सचिव मेजर सिंह खालसा, 1984 सिक्ख कत्लेआम पीड़ित वैलफेयर सोसायटी
के प्रधान सुरजीत सिंह तथा 1984 सिक्ख कत्लेआम पीड़ित वैलफेयर सोसायटी
स्त्री विंग की प्रधान बीबी गुरदीप कौर ने कहा कि 1984 के हुए सिक्ख
कत्लेआम के पीड़ित परिवार अनेकों समस्याओं से गुजर रहे हैं और इस कत्लेआम
को करवाने वाले काँग्रेस के नेता सज्जन कुमार को सजा नहीं मिली। समय समय की
सरकारें सिक्खों के ज़ख्मों पर मरहम लगाने का काम तो करती रही हैं परन्तु
इस मरहम से पीड़ित परिवारों के ज़ख्म भरने वाले नहीं,जब तक इस कत्लेआम के
दोषियों को सजा नहीं मिलती सिक्ख पीड़ितों को चैन नहीं मिलेगा। उन्होंने कहा
कि बेशक देश के प्रधानमंत्री नरेंद्र मोदी ने 1984 के सिक्ख दंगा पीड़ित
परिवारों को 5- 5 लाख रूपये देने की घोषणा कर उनके ज़ख्मों पर मरहम लगाने का
काम किया है जो सराहनीय है परन्तु इसके साथ साथ पंजाब में रह रहे 1984 के
दंगा पीड़ितों को भी इसी प्रकार मुआवजा दिया जाए व इस कत्लेआम को हवा देने
वालों को अविलंब दण्डित किया जाये।
No comments:
Post a Comment