Sunday, February 02, 2014

ਕਿਲਾ ਰਾਏਪੁਰ ਦੇ ਖੇਡ ਮੇਲੇ 'ਚ ਪੁੱਜੇ I&B Minister ਮਨੀਸ਼ ਤਿਵਾੜੀ

ਨਸ਼ਿਆਂ ਦੇ ਵਧ ਰਹੇ ਰੁਝਾਨ 'ਤੇ ਪ੍ਰਗਟਾਈ ਚਿੰਤਾ 

02-02-2014 पर प्रकाशित
Courtesy:INBMINISTRY//YouTube
ਲੁਧਿਆਣਾ: ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਉਚੇਚੇ ਤੌਰ 'ਤੇ ਕਿਲਾ ਰਾਏਪੁਰ ਪਹੁੰਚ ਕੇ ਨਸ਼ਿਆਂ ਦੇ ਵਧ ਰਹੇ ਰੁਝਾਨ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਖੇਡ ਮੇਲੇ ਦੇ ਪ੍ਰਬੰਧਕਾਂ ਨੂੰ ਉਤਸ਼ਾਹਿਤ ਵੀ ਕੀਤਾ ਅਤੇ ਨਾਲ ਹੀ ਵਾਹਿਗੁਰੂ ਜੀ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਹਿ  ਬੁਲਾ ਕੇ ਇਸ ਪੰਥ ਪ੍ਰਸਤ ਇਲਾਕੇ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਹੋਰ ਪੱਕੀ ਕੀਤੀ। 

No comments: