Wednesday, March 21, 2012

ਝੁਨੀਰ ਵਿੱਚ ਵੀ ਪੁੱਜੀ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ

ਦੇਸ਼ ਭਰ ਵਿੱਚ ਚਲਾਈ ਜਾ ਰਹੀ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਅਧੀਨ ਇੱਕ ਵਿਸ਼ੇਸ਼ ਆਯੋਜਨ ਜ਼ਿਲਾ ਮਾਨਸਾ ਦੇ ਝ੍ਗੁਨੀਰ ਇਲਾਕੇ ਵਿੱਚ ਵੀ ਕੀਤਾ ਗਿਆ. ਬੁਧਵਾਰ 21 ਮਾਰਚ 2012 ਨੂੰ ਹੋਏ ਇਸ ਪ੍ਰੋਗਰਾਮ ਦਾ ਸ਼ੁਭ ਆਰੰਭ ਏ ਡੀ ਸੀ ਵਿਕਾਸ ਰਾਕੇਸ਼ ਕੁਮਾਰ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ. (ਪੀ ਆਈ ਬੀ ਫੋਟੋ) 21-ਮਾਰਚ-2012 

No comments: