Friday, October 04, 2013

ਜੱਥੇਦਾਰ ਮੱਕੜ ਸਵਰਗੀ ਜਵਾਹਰ ਸਿੰਘ ਦੇ ਘਰ

ਸਵਰਗੀ ਜਵਾਹਰ ਸਿੰਘ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦਿਆਂ ਜੱਥੇਦਾਰ ਮੱਕੜ
ਅੰਮ੍ਰਿਤਸਰ: 4 ਅਕਤੂਬਰ 2013: (ਪੰਜਾਬ ਸਕਰੀਨ ਬਿਊਰੋ): ਪਿਛਲੇ ਦਿਨੀਂ ਸ੍ਰੀ ਹਰਮੰਦਿਰ ਸਾਹਿਬ ਦੇ ਮੈਨੇਜਰ ਜਵਾਹਰ ਸਿੰਘ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮਿੱਠਾ ਕਰਕੇ ਮੰਨ ਲੈਣ ਦੀ ਪ੍ਰੇਰਨਾ ਦੇਣ ਅਤੇ ਉਹਨਾਂ ਸਾਰਿਆਂ ਦਾ ਦੁੱਖ ਵੰਡਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਨਿਵਾਸ ਅਸਥਾਨ ਤੇ ਵੀ ਗਏ। ਇਸ ਮੌਕੇ ਤੇ ਉਹਨਾਂ ਦੇ ਨਾਲ ਐਸ ਜੀ ਪੀ ਸੀ ਦੇ ਕੁਝ ਹੋਰ ਅਹੁਦੇਦਾਰ ਵੀ ਸਨ।

ਨਹੀਂ ਰਹੇ ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਮੈਨੇਜਰ ਜਵਾਹਰ ਸਿੰਘ 

No comments: