Saturday, July 20, 2013

ਕ੍ਰਿਸ਼ਮਾ ਕੋਰਿੰਥ ਨਹਿਰ ਦਾ

6.4 ਕਿਲੋਮੀਟਰ ਲੰਮੀ ਅਤੇ 21.4 ਕਿਲੋਮੀਟਰ ਚੌੜੀ ਨਹਿਰ 
ਪ੍ਰਮਾਤਮਾ ਨਿਆਮਤਾਂ ਤਾਂ ਸਭ ਨੂੰ ਦੇਂਦਾ ਹੈ ਪਰ ਕਈ ਲੋਕ ਆਪਣੀ ਯੋਜਨਾਬੰਦੀ ਨਾਲ ਉਹਨਾਂ ਦਾ ਅਥਾਹ ਫਾਇਦਾ ਉਠਾ ਲੈਂਦੇ ਹਨ ਅਤੇ ਕਈ ਕੁਰੱਪਸ਼ਨ, ਘੋਟਾਲਿਆਂ ਅਤੇ ਦੰਗੇ ਫਸਾਦਾਂ ਵਿੱਚ ਡੁੱਬ ਕੇ ਮਿਲੀਆਂ ਨਿਆਮਤਾਂ ਨੂੰ ਵੀ ਗੁਆ ਬੈਠਦੇ ਹਨ। ਕੋਰਿੰਥ ਨਹਿਰ ਦੂਰ ਅੰਦੇਸ਼ੀ ਵਾਲੀ ਯੋਜਨਾਬੰਦੀ ਦਾ ਇੱਕ ਅਜਿਹਾ ਨਮੂਨਾ ਪੇਸ਼ ਕਰਦੀ ਹੈ ਜਿਹੜਾ ਬਾਕੀ ਦੀ ਦੁਨੀਆ ਲਈ ਵੀ ਇੱਕ ਨਵੀਂ ਪ੍ਰੇਰਨਾ ਸਾਬਿਤ ਹੋ ਸਕਦਾ ਹੈ।
ਇਸ ਤਸਵੀਰ ਨੂੰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਰੋਜ਼ਾਨਾ ਜਗਬਾਣੀ ਦੇ ਧੰਨਵਾਦ ਸਹਿਤ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ।
ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

No comments: