Friday, August 17, 2012

...ਇਨ੍ਹਾਂ ਬਾਰੇ ਕੀ ਕਰ ਰਹੇ ਹਾਂ ਅਸੀਂ?

ਫੇਸਬੁਕ ਤੇ ਕਿੰਨੇ ਲੋਕ ਕੁਡ਼ੀਆਂ ਬਾਰੇ ਉਲਟੇ ਸਿਧੇ ਪੇਜ ਬਣਾ ਕੇ ਬੈਠੇ ਨੇ
     Courtesy photo
ਅਸ਼ਲੀਲਤਾ ਲਗਾਤਾਰ ਇੱਕ ਗੰਭੀਰ ਸਮਸਿਆ ਬਣ ਰਹੀ ਹੈ। ਇਸਦੇ ਕਈ ਪਹਿਲੂ ਹਨ ਅਤੇ ਇਸ ਲੈ ਕਾਫੀ ਕੁਝ ਕੀਤਾ ਜਾਣਾ ਜਰੂਰੀ ਹੈ। ਕਈ ਵਾਰ ਮਹਿਸੂਸ ਹੁੰਦਾ ਹੈ ਕਿ ਇਥੇ ਵੀ ਕਿਸੇ ਸਭਿਚਾਰਕ ਕ੍ਰਾਂਤੀ ਦੀ ਜਰੂਰਤ ਹੈ। ਗਲੀਆਂ, ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚ ਕਿਸੇ ਕੱਲੀ ਕਾਰੀ ਕੁੜੀ ਦਾ ਲੰਘਣਾ ਮੁਹਾਲ ਹੁੰਦਾ ਜਾ ਰਿਹਾ ਹੈ। ਜੇ ਕਿਸੇ ਕੁੜੀ ਦਾ ਨਾਲ ਜਾ ਰਿਹਾ ਭਰਾ ਜਾਨ ਕੋਈ ਹੋਰ ਨੇੜਿਓਂ ਲੰਘ ਰਿਹਾ ਕੋਈ ਭਲਾ ਮਾਂਸ ਛੇਦ੍ਜ੍ਹਾਨੀ ਦਾ ਵਿਰੋਧ ਕਰੇ ਤਾਂ ਉਸਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜੰਡ। ਇਸ ਕਿਸਮ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਪੂੰਜੀਵਾਦੀ ਸੋਚ ਦੇ ਪ੍ਰਭਾਵ ਹੇਠ ਵਿਕਸਿਤ ਹੋ ਰਹੇ ਕਾਰੋਬਾਰਾਂ ਨੇ ਹਰ ਕਿਸਮ ਦੇ ਖੇਤਰ ਅਤੇ ਹਰ ਕਿਸਮ ਦੇ ਵਪਾਰ ਵਪਾਰ ਅਤੇ ਫੀਮੇਲ ਜਿਸਮ ਦੀ ਨੁਮਾਇਸ਼ ਨੂੰ ਇੱਕ ਜਰੂਰੀ ਅੰਗ ਵਾਂਗ ਜੋੜ ਦਿੱਤਾ ਹੈ। ਮਾਰਕੀਟ ਚੋਂ ਆਰਡਰ ਬੁਕ ਕਰਨ ਜਾਂ ਫੇਰ ਰਿਸੈਪਸ਼ਨ ਤੇ ਬੈਠਣ ਲਈ ਕਿਸੇ ਸਮਾਰਟ ਅਤੇ ਸੋਹਣੀ ਕੁੜੀ ਦੀ ਮੰਗ ਲਗਾਤਾਰ ਵਧਾਈ ਹੋਈ ਹੈ। ਕੁੜੀ ਸਮਾਰਟ ਅਤੇ ਸੋਹਣੀ ਕਿਵੇਂ ਲਗੀ  ਇਸਦਾ ਮਾਪਦੰਡ ਇੱਕੋ ਕਿ ਉਸਨੇ ਕਿੰਨੇ ਥੋਹੜੇ ਅਤੇ ਕਿੰਨੇ ਛੋਟੇ ਕੱਪੜੇ ਪਾਏ ਹਨ। ਉਸ ਦੀ ਸੂਝ ਬੂਝ ਅਤੇ ਸਿਆਣਪ ਨੂੰ ਦਰ  ਕਰਕੇ ਸਿਰਫ ਇੱਕੋ ਗੱਲ ਕਿ ਉਹ ਕਿੰਨਿਆਂ ਨਾਲ ਖੁੱਲ ਸਕਦੀ ਹੈ. ਕਿੰਨੇ ਕੁ ਸਮਝੌਤੇ ਕਰ ਸਕਦੀ ਹੈ। ਜਿਹੜੀਆਂ ਕੁੜੀਆਂ ਇਹ ਸਭ ਨਹੀਂ ਕਰਦਿਆਂ ਉਹਨਾਂ ਏਡ ਰਸਤੇ ਵਿੱਚ ਖਾਹ ਮਖਾਹ ਦੀਆਂ ਔਕੜਾਂ ਖੜੀਆਂ ਕੀਤੀਆਂ ਜਾਂਦੀਆਂ ਹਨ। ਅਫਸੋਸ ਕੀ ਸਮਾਜ ਨੇ ਇਸ ਪੂੰਜੀਪਤੀ ਸਿਸਟਮ ਦੀ ਸੋਚ ਨੂੰ ਕਾਫੀ ਹੱਦ ਤਕ ਸਵੀਕਾਰ ਕਰ ਲਿਆ ਹੈ। ਸਮਾਜ ਦੇ ਬਹੁਤ ਹੀ ਛੋਟੇ ਜਹੇ ਜਿਸ ਤਬਕੇ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਉਸਨੇ ਇਸ ਨੂੰ ਭਾਣਾ ਮੰਨ ਕੇ ਖਾਮੋਸ਼ ਰਹਿਣਾ ਸਿੱਖ ਲਿਆ ਹੈ। ਬਹੁਤ ਹੀ  ਘੱਟ ਲੋਕ ਹਨ ਜੋ ਇਸ ਦੇ ਖਿਲਾਫ਼ ਆਵਾਜ਼  ਵੀ ਉਠਾਉਂਦੇ ਹਨ ਅਤੇ ਆਪੋ ਆਪਣੇ ਅਦਾਰਿਆਂ ਵਿੱਚ ਇਸ ਦੇ ਉਲਟ ਬਹੁਤ ਹੀ ਚੰਗਾ ਮਿਸਾਲੀ ਮਾਹੌਲ ਵੀ ਪੈਦਾ ਕਰਦੇ ਹਨ। ਅਜਿਹੇ ਲੋਕਾਂ ਦੀ ਗਿਣਤੀ ਘੱਟ ਹੈ ਇਸ ਲਈ ਆਵਾਜ਼ਾਂ ਵੀ ਘੱਟ ਹਨ। ਅਜਿਹੀਆਂ ਆਵਾਜ਼ਾਂ ਚੋਣ ਇੱਕ ਡਾਕਟਰ ਲੋਕ ਰਾਜ ਵੀ ਹਨ ਜੋ ਔਰਤਾਂ ਦੀ ਆਜ਼ਾਦੀ ਦੇ ਪੱਕੇ ਸਮਰਥਕ ਹੁੰਦਿਆਂ  ਹੋਇਆਂ ਔਰਤਾਂ ਦੇ ਸ਼ੋਸ਼ਣ ਦਾ ਵਿਰੋਧ ਵੀ ਕਰਦੇ ਹਨ। ਉਹਨਾਂ ਨੇ ਫੇਸਬੁਕ 'ਤੇ ਚੱਲ ਰਹੇ ਅਜਿਹੇ ਵਰਤਾਰੇ ਵਿਰੁਧ ਵੀ ਆਵਾਜ਼ ਉਠਾਈ ਹੈ। ਉਹਨਾਂ ਦੀ ਪੋਸਟ ਅਤੇ ਉਸਤੇ  ਕੁਮੈਂਟ ਵੀ ਹੇਠਾਂ ਦਿੱਤੇ ਜਾ ਰਹੇ ਹਨ।ਰੈਕਟਰ ਕਥੂਰੀਆ 
Lok Raj
ਫੇਸਬੁਕ ਤੇ ਅਕਸਰ ਲੋਕਾਂ ਨੂੰ ਸਭਿਆਚਾਰ 'ਚ ਗੰਦ ਪਾਉਣ ਲਈ ਗਾਇਕਾਂ ਨੂੰ ਜੁਮੇਵਾਰ ਠਹਿਰਾਉਂਦੇ ਦੇਖਿਆ ਹੈ...ਕਈ ਗਾਇਕ ਤੇ ਲੇਖਕ ਹੈ ਵੀ ਨੇ ਜਿਨ੍ਹਾਂ ਦਾ ਕਾਰੋਬਾਰ ਹੀ ਲੱਚਰਤਾ ਦੇ ਸਿਰ ਤੇ ਚੱਲਦਾ ਹੈ....ਪਰ ਇਥੇ ਸਾਡੇ ਸਾਹਮਣੇ ਫੇਸਬੁਕ ਤੇ ਕਿੰਨੇ ਲੋਕ ਨੇ ਕੁਡ਼ੀਆਂ ਦੇ ਬਾਰੇ ਉਲਟੇ ਸਿਧੇ ਪੇਜ ਬਣਾ ਕੇ ਜਾਂ ਪੋਸਟਰ ਬਣਾ ਕੇ ਬੈਠੇ ਨੇ...ਇਨ੍ਹਾਂ ਬਾਰੇ ਕੀ ਕਰ ਰਹੇ ਹਾਂ ਅਸੀਂ?
ਕੱਲ ਅਜਿਹਾ ਹੀ ਇੱਕ ਪੋਸਟਰ ਦੇਖਿਆ ਜਿਸ ਵਿਚ ਗੁਆਂਢ ਦੀ ਕੁਡ਼ੀ ਬਾਰੇ ਕੁਝ ਲਿਖਿਆ ਹੋਇਆ ਸੀ| ਮੈਂ ਉਸ ਬੰਦੇ ਨੂੰ ਪੁਛਿਆ ਕਿ ਤੂੰ ਕਿਹਡ਼ੇ ਪੰਜਾਬ 'ਚ ਰਹਿੰਦਾ ਹੈਂ ਕਿਓਂਕਿ ਸਾਡੇ ਪੰਜਾਬ ਚ ਗੁਆਂਢੀ ਆਪਣੇ ਤਾਏ ਚਾਚੇ ਹੀ ਹੁੰਦੇ ਨੇ ਤੇ ਉਨ੍ਹਾਂ ਦੀਆਂ ਕੁਡ਼ੀਆਂ ਸਾਡੀਆਂ ਆਪਣੀਆਂ ਹੀ ਧੀਆਂ, ਭੈਣਾ,ਭਤੀਜੀਆਂ ਹੁੰਦੀਆਂ ਨੇ! ਉਸ ਨੇ ਕਿਹਾ ਕਿ ਸਾਰੇ ਪਿੰਡ ਇੱਕੋ ਜਿਹੇ ਨਹੀਂ ਹੁੰਦੇ ਤੇ ਮੇਰੀ ਟਿੱਪਣੀ ਹਟਾ ਦਿੱਤੀ!
ਅਸੀਂ ਇਥੇ ਹਿੰਦੂ-ਸਿਖ, ਆਸਤਿਕ-ਨਾਸਤਿਕ ਦੇ ਝਗਡ਼ਿਆਂ 'ਚ ਪਏ ਰਹਿੰਦੇ ਹਾਂ ਤੇ ਓਧਰ ਅਜੇਹੇ ਲੋਕ ਆਰਾਮ ਨਾਲ ਆਪਣਾ ਲੱਚਰਪੁਣਾ ਫੈਲਾਉਂਦੇ ਰਹਿੰਦੇ ਨੇ....ਇਨ੍ਹਾਂ ਵਲ ਵੀ ਨਜਰ ਰਖੋ ਕਿਓਂਕਿ ਸਭਿਆਚਾਰ ਨੂੰ ਸੰਭਾਲੀ ਰੱਖਣਾ ਸਾਂਝੀ ਜੁਮੇਵਾਰੀ ਹੈ|
ਘੱਟੋ ਘੱਟ ਏਨਾ ਜਰੂਰ ਕਰੋ ਕਿ ਅਜੇਹੇ ਪੋਸਟਰ, ਪੇਜ, ਤਸਵੀਰਾਂ ਨੂੰ ਰਿਪੋਰਟ ਕਰੋ ਤੇ ਅਜੇਹੇ ਬੰਦੇ ਜੇ ਤੁਹਾਡੀ ਲਿਸਟ ਚ ਨੇ ਉਨ੍ਹਾਂ ਨੂੰ ਬਲੌਕ ਵੀ ਕਰੋ ਤੇ ਰਿਪੋਰਟ ਵੀ ਕਰੋ|
ਸਾਹਮਣੇ ਮਿਲਣ ਤੇ ਛਿੱਤਰ ਮਾਰੋ ਤਾਂ ਉਸ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ ਹੋਵੇਗਾ|
Like · · Share · 17 hours ago 
  · · · 17 hours ago ·

  • 2 shares

    • Pawan Kumar Jhally sir ji is tara de lokan de jamir mr chuke han....
      18 hours ago · · 1

    • Dhido Gill agree
      18 hours ago ·

    • Pagala Da Boss Rana ‎22 jidoo ena di behan da poster banya fir pata lagoo
      18 hours ago ·

    • Chacha Daljinder Mangat i did all time and posted yesterday that due to our SHREEFJADE, girls do not show their face on facebook ID.
      18 hours ago ·

    • Khushhal Singh ਸਮਾਜ ਦਾ ਸੁਧਰਨਾ ਬਹੁਤ ਹੌਲੀ ਪ੍ਰਕਿਰਿਆ ਹੈ ...ਅਸੀਂ ਭਰਪੂਰ ਕੋਸਿਸ਼ਾਂ ਤੋਂ ਬਾਦ ਵੀ ਸਿਰਫ ਸੁਪਨਾ ਹੀ ਦੇਖ ਸਕਦੇ ਹਾਂ ਖੁਸ਼ਹਾਲ ਸਮਾਜ ਦਾ ..ਹੋ ਸਕਦਾ ਸਾਡੀ ਮੇਹਨਤ ਦਾ ਫਲ ਅਗਲੀ ਪੀੜੀ ਭੁਗਤ ਸਕੇ ਪਰ ਏਨਾ ਏਨੀ ਉਡੀਕ ਕੌਣ ਕਰਨ ਨੂ ਤਿਆਰ ਹੈ ਅੱਜ ਕੱਲ ,...ਅਸੀਂ ਇੰਤਜ਼ਾਰ ਨਹੀਂ ਰਖ ਸਕਦੇ ਸਾਨੂ ਤਤਪਰ ਸੁਧਾਰ ਚਾਹਿਦਾ ਹੈ ਜੋ ਕਿਸੇ ਵੀ ਹਾਲਤ ਚ ਸੰਭਵ ਨਹੀਂ ...ਸੋ ਮੇਰੇ ਮੁਤਾਬਕ ਸਮਾਜ ਸੁਧਾਰਨ ਨੂ ਛੱਡਕੇ ਸਾਨੂੰ ਸਿਰਫ ਆਪਣੇ ਆਪ ਨੂ ਸੁਧਾਰਨ ਚ ਕੋਸਿਸ਼ ਕਰਨੀ ਚਾਹੀਦੀ ਏ ..ਕਿਉਂਕਿ ਸਮਾਜ ਚ ਸਿਰਫ ਇੱਕ ਬੰਦਾ ਹੀ ਹੈ ਜਿਸਨੂੰ ਅਸੀਂ ਸੁਧਾਰ ਸਕਦੇ ਹਾਂ ਉਹ ਅਸੀਂ ਖੁਦ ਹਾਂ ...
      18 hours ago · · 5

    • Surinder Gill agree...
      18 hours ago · · 1

    • ਬਲਕਾਰ ਜ਼ੀਰਾ ਬਿਲਕੁਲ ਸਹੀ ਫ਼ੁਰਮਾਇਆ ਸੀ, ਜੇਕਰ ਕੋਈ ਅਜਿਹਾ ਟੱਕਰਿਆ ਤਾਂ ਤੁਹਾਡੇ ਵਰਗਾ ਸਵਾਲ ਹੀ ਕਰਾਂਗੇ...
      18 hours ago · · 1

    • 18 hours ago via mobile · · 1

    • Chacha Daljinder Mangat apne shreefjadian karke kudian vcharian dardian ki foto da kuj hor na bna den ate bnonde vi ne fer vi apne ap nun bda NADUKHAN smajde
      18 hours ago · · 1

    • Mandip Kaur sahi keha tusi.........
      17 hours ago ·

    • Mandeep Jutla bhaji mainu namm daseyo jara es bande da main ohnu ese chitter marna ke gawand ki ohnu apna ghar v bhul jao..plz mainu ohdi id dasiyo zara.
      17 hours ago · · 1

    • Chacha Daljinder Mangat bhatij jan bhatiji !! ki lena ena bevkofan ton,
      17 hours ago · · 1

    • Mandeep Jutla kyun jad tak chittrol ni hundi ehna ne gand pauno hatna ni
      17 hours ago ·

    • Sulekh Raj Mall Eh gal theek aa ji.....!
      17 hours ago ·

    • Chacha Daljinder Mangat ki kar sakde?? me kafi galan kad dina kion sadi boli hi ajhi he je punjabi ch anuvad karia galan ban jandian ate kai bandian nun me dasdan bhrava asin anpad bande ate sadi greji nun england wale tan greji ni kehinde na mande ki eh koi boli nahi ,Americana he
      17 hours ago · · 1

    • Mandeep Jutla bhaji sharam ta ajo ohnu ke nahi?
      17 hours ago ·

    • DrSawarnjit Kaur Grewal ਬਿਲਕੁਲ ਸਹੀ ਕਹਿ ਰਹੇ ਹੋ ਲੋਕ ਰਾਜ ਜੀ ! ਮੈਂ ਕੋਈ ਤਿੰਨ ਕੁ ਪੇਜ ਅਜਿਹੇ ਦੇਖੇ ਜਿੰਨ੍ਹਾਂ 'ਚ ਕੁੜੀਆਂ ਨੂੰ ਪਟੋਲੇ, ਚੀਜੀਆਂ ਤੇ ਪੁਰਜੇ ਵਗੈਰਾ ਕਿਹਾ ਗਿਆ ਸੀ | ਇਨ੍ਹਾਂ ਦੇ ਪੇਜ ਤੇ ਜਾ ਕੇ ਇਨ੍ਹਾਂ ਨੂੰ ਬੁਰਾ-ਭਲਾ ਵੀ ਕਿਹਾ ਤੇ ਆਪਣੀ ਵਾਲ ਤੇ ਵੀ ਇਸ ਬਾਰੇ ਦੱਸਿਆ ਪਰ ਇਕ-ਦੋ ਨੂੰ ਛੱਡ ਕੇ ਕੋਈ ਨਹੀਂ ਕੁਸਕਦਾ ਇਨ੍ਹਾਂ ਕਮੀਨਿਆਂ ਬਾਰੇ | ਪਤਾ ਨਹੀਂ ਲੋਕ ਸਿਰਫ ਮਗਰਮੱਛੀ ਅੱਥਰੂ ਵਹਾਉਣ ਹੀ ਜਾਣਦੇ ਨੇ !
      17 hours ago · Edited · · 5

    • Mandeep Jutla mum sahi kehnde ho tusi....kusakda koi ni khass kar kuriyan ta chup e rehndiyan jadki sab to wada hosla ohna nu karna chahida aa...cyber crime nu thall pauni sokhi ta nahi par na mumkin nahi aa
      17 hours ago · · 2

    • Chacha Daljinder Mangat there is nothing,u guys can not do that,but therse Morans have no self respect
      17 hours ago ·

    • Swarnjit Brar ਸਾਹਮਣੇ ਮਿਲਣ ਤੇ ਛਿੱਤਰ ਮਾਰੋ ਤਾਂ ਉਸ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ ਹੋਵੇਗਾ
      17 hours ago · · 1

    • Iqbal Padda Fer Jawab kee Miliya c Dalvir ji!!
      17 hours ago ·

    • Dalvir Halwarvi Brisbane ਇਹ ਸਵਾਲ ਮੈਂ 'ਹਸਨਪੁਰੀ' ਨੂੰ ਇਗੰਲੈਡ ਦੇ ਰੇਡੀਉ ਦੀ ਇੰਟਰਵਿਉ ਦੁਰਾਨ ਪੁਛਿਆ ਸੀ, ਕਿ 'ਲੱਗੇ ਖੰਡ ਤੋਂ ਗੁਆਂਢਣ ਮਿੱਠੀ, ਗੋਰੀ ਗੋਰੀ ਚਿੱਟੀ ਚਿੱਟੀ' ਬਾਰੇ ਤੁਹਾਡਾ ਕੀ ਵਿਚਾਰ ਹੈ? ਕਿਉਕਿ ਪੰਜਾਬ ਚ ਗੁਆਂਢੀ ਆਪਣੇ ਤਾਏ ਚਾਚੇ ਹੀ ਹੁੰਦੇ ਨੇ ਤੇ ਉਨ੍ਹਾਂ ਦੀਆਂ ਕੁੜੀਆਂ ਸਾਡੀਆਂ ਆਪਣੀਆਂ ਹੀ ਧੀਆਂ, ਭੈਣਾ,ਭਤੀਜੀਆਂ ਹੁੰਦੀਆਂ ਨੇ! ਉਸ ਨੇ ਕਿਹਾ ਕਿ ਇਹ ਗੀਤ ਅਸਲ ਵਿਚ ਸ਼ਹਿਰ ਵਿਚ ਰਹਿਣ ਵਾਲਿਆਂ ਲਈ ਲਿਖਿਆਂ ਸੀ। ਜਿਸ ਉੱਤੇ ਕਦੇ ਕਿਸੇ ਵੀ ਪੰਜਾਬੀ ਨੇ ਕਦੀ ਵੀ ਕੋਈ ਕਿੰਤੂ ਪ੍ਰੰਤੂ ਹੀ ਨਹੀ ਕੀਤਾ।
      17 hours ago · · 4

    • Chacha Daljinder Mangat i have two daughters and can speak and understand punjabi very well but when they told me about Dippers what type of habits they got and ask me Dad! u was like them in college in india,i forget every thing to answer ,only boys who came here and went to school or college in india ,they do that type of things.
      17 hours ago · · 1

    • Sandeep Gill sahi lok raj ji,,,,,,
      17 hours ago ·

    • Ravish Arora We Appreciate Yor View & wud mind it.
      17 hours ago · Edited ·
www.punjabnewsexpress.com/

news/
6155-Student-hangs-herself-over-obscene-Facebook-comments.aspx#.UCzMph1taEY.facebook

www.punjabnewsexpress.com
A young woman from Jammu committed suicide in her college's hostel room here af...See More
17 hours ago ·


  • Romesh Bhardwaj good doctor sab,punjabia nu prhla manji heth sotta ferna chahida hai, i am with you and do this act
    17 hours ago ·

  • Gurpreet Zira Agree..
    16 hours ago via mobile · · 1

  • Lok Raj In cities as well, we develop family like relations with neighborers and can't think of passing obscene comments on them. Dalvir Halwarvi Brisbane ji, Hasanpuri's answer was far from being satisfactory.
    16 hours ago via mobile · · 1

  • Harjinder Singh bilkul theek kiha tusiN Lok Raj ji
    16 hours ago ·

  • Tohra Hardeep ‎100% Right........!!
    14 hours ago ·

  • Sonia Bharti aj tuhadi post read kiti ta mera v dil kita comment krn da... sir asi eh sbh rok ta nhi skde pr , apni hi frnd list wich baithe oh lok jehde apne aap nu so called shreef kehnde ne , bt ohna di profile info ch like kite pages dekho ta sanu khud nu hi shrm aa jandi hai ... eho jihe pages bnan wale te gire hoye ne , bt ohna to v gire hoye oh lok ne jo eho jihia post te pages like krde ne.... gl koi wddi nhi bt jekr asi apne aas pas to shuruat krange es sbh nu rokn di tahi agge wdh skange .... plz meri ik reqst hai ki jo lok khud eho jihe pages like krde ne, oh plz sochn ...tuhadi frnd list wich v kujh aise lok ne bt main naam open nhi kr skdi.... is lai keh rahi aa ki shuruat eho jihe loka to kiti jawe ta behtr hai , baki jekr kujh glt likhea howe ta khima yachk haan....
    13 hours ago · · 1

  • Harry Soroa mai akasr ajiha krda ha ,, te ਰਿਪੋਰਟ jrur ha
    11 hours ago ·

  • Jaswant Momi dr .sahib assi punjabi sarey hi guru granth sahib nu sarb parvan &satkar kardey han .per bahut hi afsos di gal hai ki assi iss di vichardara nu nahi apnaudey.gurbani kehandi hai "dekh parayian changian mawan dheean bhena jaan'"kaash assi is sidhant nu apna laiey.
    5 hours ago ·

  • Navreet Basi You are so right Lok Raj sir. In our culture,,it is shame to call or trust any body.People are worse than animals.
    4 hours ago ·

  • Kamal Mann bahut vadiaa sjhau hai lok raj ji je asi punjabi haa tan sada sariaa da is gal te amal karna banda hai
    2 hours ago ·

  • Prem Panther fikr NOT...
    2 hours ago ·



  • संता ने मोबाइल मैरेज सेवा के कस्टमर केयर पर फोन किया
    कस्टमर केयर रिप्रेजेंटेटिवः रिश्ते के लिए 1 दबाएं, मंगनी के लिए 2 दबाएं, शादी के लिए 3 दबाएं.
    संताः दूसरी शादी के लिए क्या दबाऊं ?
    कस्टमर केयर रिप्रेजेंटेटिवः पहली वाली का गला.
    · · 12 hours ago ·

    No comments: