Sunday, July 01, 2012

ਫੈਸ਼ਨ ਦੀ ਦੁਨੀਆ

ਫੈਸ਼ਨ ਦੀ ਦੁਨੀਆ ਵਿੱਚ ਨਿੱਤ ਹਰ ਪਲ ਕੁਝ ਨਾ ਕੁਝ ਨਵਾਂ ਵਾਪਰਦਾ ਰਹਿੰਦਾ ਹੈ। ਇੱਕ ਸਟਾਈਲ ਆਉਂਦਿਆ ਸਾਰ ਹੀ ਸ਼ੁਰੂ ਹੋ ਜਾਂਦਾ ਹੈ ਕੁਝ ਹੋਰ ਨਾਵੇੰ ਦਾ ਸਿਲਸਿਲਾ। ਸ਼ਾਇਦ ਇਸੇ ਲੈ ਇਸ ਪਾਸੇ ਲੋਕਾਂ ਦੀ ਖਿਚ ਬਣੀ ਰਹਿੰਦੀ ਹੈ।ਰਫਤਾਰ ਵਿੱਚ ਹੀ ਜ਼ਿੰਦਗੀ ਹੁੰਦੀ ਹੈ ਅਤੇ ਇਹ ਤਾਂ ਹੈ ਵੀ ਸਭ ਕੁਝ ਨਵਾਂ ਨਵਾਂ।ਇਸ ਤਸਵੀਰ ਨੂੰ ਰੋਜ਼ਾਨਾ ਜਗ ਬਾਣੀ ਦੇ ਧੰਨਵਾਦ ਸਹਿਤ ਇਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

No comments: