Sunday, June 17, 2012

ਨਹੀਂਓ ਭੁੱਲਣਾ ਵਿਛੋੜਾ ਮਾਈਕਲ ਤੇਰਾ

ਉਮਰ ਭਰ ਵਿਵਾਦਾਂ ਅਤੇ ਆਲੋਚਨਾ ਵਿਚ ਘਿਰੇ ਰਹਿਣ ਦੇ ਬਾਵਜੂਦ ਜਿੰਦਗੀ ਭਰ ਪ੍ਰਸੰਸਾ ਖੱਟਣ ਵਾਲੇ ਮਾਈਕਲ ਦੇ  ਨੂੰ ਚਾਹੁਣ ਵਾਲੀਆਂ ਦੀ ਗਿਣਤੀ ਵਿੱਚ ਕੋਈ ਕਮੀ ਆਈ ਨਜਰ ਨਹੀਂ ਆਉਂਦੀ। ਅੱਜ ਵੀ ਉਸਦੇ ਪ੍ਰਸੰਸਕ ਉਸ ਨੂੰ ਓਸੇ ਸ਼ਿਦ੍ਦਤ ਨਾਲ ਚਾਹੁੰਦੇ ਹਨ ਜਿਵੇਂ ਕਿ ਉਸਦੇ ਜਿਊਂਦੇ ਜੀਅ ਚਾਹੁੰਦੇ ਸਨ ਇਸ ਗ੍ਲ੍ਲ੍ਲ ਨੂੰ ਸਾਬਿਤ ਕਰਦੀ ਇੱਕ ਤਸਵੀਰ ਰੋਜ਼ਾਨਾ ਜਗ ਬਾਣੀ ਨੇ ਆਪਣੇ ਐਤਵਾਰੀ  ਅੰਕ ਵਿੱਚ ਵਿਸ਼ਵ ਦਰਸ਼ਨ ਵਾਲੇ ਸਫੇ ਤੇ ਪ੍ਰਕਾਸ਼ਿਤ ਕੀਤੀ ਹੈ। ਅਸੀਂ ਇਹ ਤਸਵੀਰ ਧੰਨਵਾਦ ਸਹਿਤ ਪ੍ਰਕਾਸ਼ਿਤ ਕਰ ਰਹੇ ਹਨ. 

No comments: