Monday, May 21, 2012

ਕਵਿਤਾ ਚਾਹਲ ਨੇ ਜਿੱਤਿਆ ਕਾੰਸੇ ਦਾ ਤਮਗਾ

ਹਮ ਕਿਸੀ ਸੇ ਕਮ ਨਹੀਂ !
ਦੇਸ਼ ਵਿਚ ਰਿਸ਼ਵਤ ਖੋਰੀ, ਸਿਫਾਰਸ਼ਾਂ ਅਤੇ ਘੋਟਾਲਿਆਂ ਦੇ ਬਾਵਜੂਦ ਦੇਸ਼ ਦੀ ਨੌਜਵਾਨ ਪੀੜ੍ਹੀ ਅਜੇ ਨਿਰਾਸ਼ ਨਹੀਂ ਹੋਈ। ਉਹ ਲਗਾਤਾਰ ਆਪਣੀ ਕਾਰਜ ਕੁਸ਼ਲਤਾ ਪੂਰੀ ਮਿਹਨਤ ਨਾਲ ਵਧਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਮਿਲੀ ਹੈ ਹੁਣ ਖੇਡਾਂ ਦੇ ਖੇਤਰ ਵਿਚ।  ਚੀਨ ਵਿਚ ਹੋਏ ਮੁਕਾਬਲਿਆਂ ਦੌਰਾਨ ਇੱਕ ਭਾਰਤੀ ਖਿਡਾਰਨ ਕਵਿਤਾ ਚਾਹਲ ਨੇ ਫਿਰ ਸਾਬਿਤ ਕੀਤਾ ਹੈ ਕੀ ਹਮ ਕਿਸੀ ਸੇ ਕਮ ਨਹੀਂ!
ਰੋਜ਼ਾਨਾ ਜਗ ਬਾਣੀ ;ਚ ਪ੍ਰਕਾਸ਼ਿਤ ਖਬਰ ਦੀ ਤਸਵੀਰ 
ਜੇ ਇਹਨਾਂ ਨੌਜਵਾਨਾਂ ਨੂੰ ਪੂਰੀ ਇਮਾਨਦਾਰੀ ਵਾਲਾ ਮਾਹੌਲ ਮਿਲੇ,  ਹਰ ਤਰਾਂ ਦੇ ਮੌਕੇ ਮਿਲਣ ਤਾਂ ਅੰਦਾਜ਼ਾ ਲਾਓ ਕੀ ਇਹ ਕੀ ਨਹੀਂ ਕਰ ਸਕਦੇ !

No comments: