tag:blogger.com,1999:blog-3745080475750038402.post8051550643214908000..comments2023-11-08T16:05:06.436+05:30Comments on ਪੰਜਾਬ ਸਕਰੀਨ: ਕਿਰਤ ਕਾਨੂੰਨਾਂ ਵਿੱਚ ਸੋਧਾਂ ਦੇ ਖਿਲਾਫ਼ ਦੇਸ਼ ਭਰ ਵਿੱਚ ਮੁਕੰਮਲ ਹੜਤਾਲ ਦਾ ਦਾਅਵਾ Rector Kathuriahttp://www.blogger.com/profile/06225119395785915592noreply@blogger.comBlogger1125tag:blogger.com,1999:blog-3745080475750038402.post-84100147678956328092015-09-05T11:26:05.670+05:302015-09-05T11:26:05.670+05:30ਮੁਕੰਮਲ ਹਡ਼ਤਾਲ?? ਏਡਾ ਝੂਠ ਬੋਲਦੇ ਹੋਏ ਇਹਨਾਂ ਵੋਟ-ਵਟੋਰੂਆ...ਮੁਕੰਮਲ ਹਡ਼ਤਾਲ?? ਏਡਾ ਝੂਠ ਬੋਲਦੇ ਹੋਏ ਇਹਨਾਂ ਵੋਟ-ਵਟੋਰੂਆਂ ਨੂੰ ਜਰਾ ਵੀ ਸ਼ਰਮ ਨਹੀਂ ਆਉਂਦੀ। ਕੁਲ ਮਜ਼ਦੂਰਾਂ ਚੋਂ ਬਹੁਤ ਥੋਡ਼ੇ ਮਜ਼ਦੂਰ ਹਡ਼ਤਾਲ ਉੱਤੇ ਸਨ। ਲੁਧਿਆਣੇ ਦੀ ਗੱਲ ਕਰਦੇ ਹੋਂ ਤਾਂ .0000001 ਫੀਸਦੀ ਮਜ਼ਦੂਰ ਵੀ ਹਡ਼ਤਾਲ ਉੱਤੇ ਨਹੀਂ ਹੋਣੇ। ਬਜਾਜ ਸੰਸ ਚੋਂ ਮਜ਼ਦੂਰ ਰੈਲੀ ਚ ਗਏ ਸਨ। ਯੂਨੀਅਨ ਅਾਗੂ ਮਾਲਕਾਂ ਨਾਲ਼ ਮਿਲ ਕੇ ਚੱਲਦੇ ਹਨ। 2 ਸਤੰਬਰ ਦੀ ਛੁੱਟੀ ਬਦਲੇ ਕੱਲ ਐਤਵਾਰ ਨੂੰ ਕਾਰਖਾਨਾ ਚਲਾਇਆ ਜਾ ਰਿਹਾ ਹੈ। ਦਰਸ਼ਨnoreply@blogger.com