tag:blogger.com,1999:blog-3745080475750038402.post7285636580638222162..comments2023-11-08T16:05:06.436+05:30Comments on ਪੰਜਾਬ ਸਕਰੀਨ: ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ, ਹਵਾ ਦੇ ਬੁੱਲੇ......!!!Rector Kathuriahttp://www.blogger.com/profile/06225119395785915592noreply@blogger.comBlogger3125tag:blogger.com,1999:blog-3745080475750038402.post-30804759273469950562011-03-19T21:17:24.893+05:302011-03-19T21:17:24.893+05:30ਫਿਰੋਜਪੁਰ ਫੇਰੀ ਦੌਰਾਨ ਵੀ ਲਸਾੜਾ ਜੀ ਦਾ ਮੋਹ ਏਨਾ ਪ੍ਰਬਲ ਸ...ਫਿਰੋਜਪੁਰ ਫੇਰੀ ਦੌਰਾਨ ਵੀ ਲਸਾੜਾ ਜੀ ਦਾ ਮੋਹ ਏਨਾ ਪ੍ਰਬਲ ਸੀ ਕਿ ਮੇਰੇ ਵਰਗੇ ਬੀਮਾਰ ਬੰਦੇ ਨੂੰ ਵੀ ਜੀਣ ਜੋਗਾ ਕਰਕੇ ਆਪਣੇ ਨਾਲ ਲੈ ਤੁਰੇ | ਮਿੱਤਰਤਾ ਦਾ ਜਜ਼ਬਾ ਤੇ ਉਹਨਾਂ ਦੀ ਖਿਚ - ਦੋਸਤੀ ਜ਼ਿੰਦਾਬਾਦTarlok Judgehttps://www.blogger.com/profile/12590882866464013951noreply@blogger.comtag:blogger.com,1999:blog-3745080475750038402.post-76990372588181154332011-03-19T20:17:00.301+05:302011-03-19T20:17:00.301+05:30Jatinder ji is very warm, friendly and an affectin...Jatinder ji is very warm, friendly and an affectinate person...It is a great feeling to know him..we do not find such people that easily...You also have complied everything so nicely and with a feeling.Gulshan Dayalhttps://www.blogger.com/profile/00191051554605861149noreply@blogger.comtag:blogger.com,1999:blog-3745080475750038402.post-54547942476793473222011-03-19T13:46:24.387+05:302011-03-19T13:46:24.387+05:30ਕਥੂਰੀਆ ਸਾਹਿਬ, ਦਿਲੋਂ ਧੰਨਵਾਦ ਏਨਾ ਪਿਆਰ ਦੇਣ ਦਾ...ਤੁਹਾਡ...ਕਥੂਰੀਆ ਸਾਹਿਬ, ਦਿਲੋਂ ਧੰਨਵਾਦ ਏਨਾ ਪਿਆਰ ਦੇਣ ਦਾ...ਤੁਹਾਡੇ ਸ਼ਬਦਾਂ ਨੇ ਬੜਾ ਹੀ ਭਾਵਕ ਕਰ ਦਿੱਤਾ ਹੈ, ਤੁਹਾਡੇ ਜਿਹੇ ਇਨਸਾਨਾਂ ਨੂੰ ਵਾਰ ਵਾਰ ਮਿਲਣ ਨੂੰ ਦਿਲ ਕਰਦਾ ਹੈ...ਸਾਰੇ ਦੋਸਤਾਂ ਦੇ ਮੋਹ ਅਤੇ ਢੇਰ ਸਾਰੇ ਪਿਆਰ ਲਈ ਸਦਾ ਰਿਣੀ ਰਹਾਂਗਾ । ਦੋਸਤੋ ਮੇਰੀ ਇਹ ਮਿਲਣੀਆਂ ਦੀ ਸੂਚੀ ਅਧੂਰੀ ਹੈ, ਬਹੁੱਤ ਸਾਰੇ ਮਿੱਤਰਾਂ ਦੀਆਂ ਤਸਵੀਰਾਂ ਅਤੇ ਵਿਸਥਾਰ ਜਲਦੀ ਹੀ ਆਪ ਸਭ ਨਾਲ ਸਾਂਝਾ ਕਰਾਂਗਾ...ਫਿਲਮ ਅਜੇ ਬਾਕੀ ਹੈ ਦੋਸਤੋ...ਹੋਰ ਬਹੁੱਤ ਸਾਰੇ ਦੋਸਤਾਂ ਨੂੰ ਮਿਲਣ ਦੀ ਤਮੰਨਾ ਹੈ ਜਿਸ ਲਈ ਯਤਨਸ਼ੀਲ ਰਹਾਂਗਾ...ਦੋਸਤੀ ਜ਼ਿੰਦਾਬਾਦ...!!!Jatinder Lasara ( ਜਤਿੰਦਰ ਲਸਾੜਾ )https://www.blogger.com/profile/02587738610807520337noreply@blogger.com