tag:blogger.com,1999:blog-3745080475750038402.post364048835615699585..comments2023-11-08T16:05:06.436+05:30Comments on ਪੰਜਾਬ ਸਕਰੀਨ: ਗੁਰਮੀਤ ਸੈਣੀ ਦੇ ਕਾਵਿ ਸੰਸਾਰ ਦੀ ਇੱਕ ਝਲਕRector Kathuriahttp://www.blogger.com/profile/06225119395785915592noreply@blogger.comBlogger3125tag:blogger.com,1999:blog-3745080475750038402.post-29605568202076971622011-06-26T21:10:14.386+05:302011-06-26T21:10:14.386+05:30ਸਭ ਤੋਂ ਪਹਿਲਾਂ ਤਾਂ ਮੈਂ ਕਥੁਰੀਆ ਸਾਹਿਬ ਦਾ ਬਹੁੱਤ ਬਹੁੱਤ ...ਸਭ ਤੋਂ ਪਹਿਲਾਂ ਤਾਂ ਮੈਂ ਕਥੁਰੀਆ ਸਾਹਿਬ ਦਾ ਬਹੁੱਤ ਬਹੁੱਤ ਧੰਨਵਾਦੀ ਹਾਂ ਜਿਨਹਾਂ ਨੇ ਮੇਰੀਆਂ ਰਚਨਾਵਾਂ ਨੂੰ ਮਾਣ ਬਕਸ਼ਿਆ 'ਤੇ ਸਾਰਿਆਂ ਦੇ ਰੂ-ਬਰੂ ਕਿਤਾ। ਦੋਸਤੋ ਇਹ ਤੁਹਾਡੀਆਂ ਦੁਆਵਾਂ 'ਤੇ ਪਿਆਰ ਦਾ ਹੀ ਸਦਕਾ ਹੈ ਜੋ ਅੱਜ ਮੇਰੀਆਂ ਇਹ ਰਚਨਾਵਾਂ ਇਸ ਮੁਕਾਮ ਤੇ ਪਹੁੰਚੀਆਂ ਹਨ। ਮੈਂ ਉਨਹਾਂ ਸਾਰਿਆਂ ਦੋਸਤਾਂ ਦਾ ਦਿਲੋਂ ਸ਼ੁਕਰ ਗੁਜ਼ਾਰ ਹਾਂ ਜਿਨਹਾਂ ਨੇ ਮੇਰੀਆਂ ਰਚਨਾਵਾਂ ਨੂੰ ਪਸੰਦ ਕਿਤਾ 'ਤੇ ਅਪਣੇ ਵਡਮੁੱਲੇ ਵਿਚਾਰਾਂ ਨਾਲ ਮੈਨੂੰ ਅੱਗੇ ਤੋਂ ਹੋਰ ਵੀ ਨਿਖਾਰ ਕੇ ਲਿਖਣ ਲਈ ਸਹੀ ਦਿਸ਼ਾ ਦਿਖਾਈ। ਧੰਨਵਾਦ।Gurmeet Singh Saininoreply@blogger.comtag:blogger.com,1999:blog-3745080475750038402.post-80308280820300468572011-06-26T08:49:07.294+05:302011-06-26T08:49:07.294+05:30ਗੁਰਮੀਤ ਸੈਣੀ ਭਾਜੀ ਦੀ ਸ਼ਾਇਰੀ ਦਿਲ 'ਚੋਂ ਉਪਜਦੀ ਹੈ ਅਤ...ਗੁਰਮੀਤ ਸੈਣੀ ਭਾਜੀ ਦੀ ਸ਼ਾਇਰੀ ਦਿਲ 'ਚੋਂ ਉਪਜਦੀ ਹੈ ਅਤੇ ਦਿਲ ਤੱਕ ਜਾਂਦੀ ਹੈ । ਕਥੂਰੀਆ ਸਾਹਿਬ, ਧੰਨਵਾਦ ਤੁਹਾਡਾ ਇਹ ਸਾਂਝ ਪਵਾਉਂਣ ਲਈ... - Jatinder LasaraJatinder Lasara ( ਜਤਿੰਦਰ ਲਸਾੜਾ )https://www.blogger.com/profile/02587738610807520337noreply@blogger.comtag:blogger.com,1999:blog-3745080475750038402.post-18923353691961415182011-06-26T08:23:58.874+05:302011-06-26T08:23:58.874+05:30ਚਡ਼੍ਹਦਾ ਸੀ ਹਰ ਦਿਨ ਮਿਰਾ ਮੁਖ ਵੇਖਕੇ,
ਤੂੰ ਕਿਵੇਂ ਬਦਲੀ ਨ...ਚਡ਼੍ਹਦਾ ਸੀ ਹਰ ਦਿਨ ਮਿਰਾ ਮੁਖ ਵੇਖਕੇ,<br />ਤੂੰ ਕਿਵੇਂ ਬਦਲੀ ਨਜ਼ਰ ਹੁਣ ਵੇਖ ਲੈ ॥<br /><br />ਗੁਰਮੀਤ ਦੀਆਂ ਕਵਿਤਾਵਾਂ ਵਾਕਈ ਬਹੁਤ ਪਿਆਰੀਆਂ ਹੁੰਦੀਆਂ ਨੇ ਸਾਂਝੀਆਂ ਕਰਨ ਲਈ ਸ਼ੁਕਰੀਆTarlok Judgehttps://www.blogger.com/profile/12590882866464013951noreply@blogger.com