tag:blogger.com,1999:blog-3745080475750038402.post2467178745947239760..comments2023-11-08T16:05:06.436+05:30Comments on ਪੰਜਾਬ ਸਕਰੀਨ: ਮਿੱਟੀ ਦਾ ਦੀਵਾ // ਡਾ.ਹਰਦੀਪ ਕੌਰ ਸੰਧੂRector Kathuriahttp://www.blogger.com/profile/06225119395785915592noreply@blogger.comBlogger5125tag:blogger.com,1999:blog-3745080475750038402.post-86730566327032653492011-10-31T11:33:54.707+05:302011-10-31T11:33:54.707+05:30ਸਤਿਕਾਰਯੋਗ ਅਮਰਜੀਤ ਟਿਵਾਣਾ ਜੀ ਨੇ ਈ-ਮੇਲ ਰਾਹੀਂ ਸੁਨੇਹਾ ਭ...ਸਤਿਕਾਰਯੋਗ ਅਮਰਜੀਤ ਟਿਵਾਣਾ ਜੀ ਨੇ ਈ-ਮੇਲ ਰਾਹੀਂ ਸੁਨੇਹਾ ਭੇਜਿਆ ........

ਬੀਬਾ ਹਰਦੀਪ ਜੀ
ਪੰਜਾਬ-ਸਕਰੀਨ ਦਾ ਲਿੰਕ ਭੇਜਣ ਲਈ ਧੰਨਵਾਦ। ਤੁਹਾਡੀ ਕਵਿਤਾ ਬਹੁਤ ਚੰਗੀ ਲੱਗੀ। ਮੁੜ ਬਚਪਨ ਦੀ, ਅਪਣੇ ਪਿੰਡ ਦੀ, ਕੱਚੇ ਘਰਾਂ ਦੀ ਮਿੱਠੀ ਮਿੱਠੀ ਯਾਦ ਤਾਜ਼ਾ ਕਰਵਾ ਦਿੱਤੀ। ਧੰਨਵਾਦ।
ਆਦਰ ਸਹਿਤ
ਅਮਰਜੀਤ ਸਾਥੀ
Amarjit S. Sathi Tiwana
Please do visit:
http://haikupunjabi.wordpress.com
http://haigapunjabi.wordpress.com
ਫੇਸਬੁੱਕ 'ਤੇ ਪੰਜਾਬੀ ਹਾਇਕੂ ਗਰੁੱਪ ਦਾ ਲਿੰਕ:
http://www.facebook.com/photo.php?fbid=173813905983846&set=a.173812549317315.35826.100000657126718#!/group.php?gid=419050667728
Phone Canada: 613-440-0224H.K. Sandhuhttp://punjabivehda.wordpress.comnoreply@blogger.comtag:blogger.com,1999:blog-3745080475750038402.post-49171904542945789372011-10-30T21:08:30.332+05:302011-10-30T21:08:30.332+05:30ਰੂੰ ਦੀਆਂ ਵੱਟੀਆਂ ਬੱਤੀਆਂ
ਹਰ ਦੀਵੇ 'ਚ ਟਿਕਾਉਂਦੀ
...ਰੂੰ ਦੀਆਂ ਵੱਟੀਆਂ ਬੱਤੀਆਂ
ਹਰ ਦੀਵੇ 'ਚ ਟਿਕਾਉਂਦੀ
ਸਾਡੀ ਸਾਂਝੀ ਸੋਚ ,ਸਾਂਝੀ ਪਰਮ੍ਪਰਾ ਦੀ ਬਲਦੀ ਰੋਸ਼ਨੀ ਸਾਂਝੇ ਦੀਵੇ ਦੇ ਹੋਰਾ ਨੂ ਪਰਵਾਨ ਕਰਦੀ ਹੈ, ਸੁਨੇਹਾ ਦੇਂਦੀ ਨੇ ...ਹਨੇਰੇ ਨੂ ਸੁਟੋ ਕਦੀ ਆਵੇ ਨਾ ਕੋਲ ..... ਚੜ੍ਹਦੀ ਕਲਾਂ ਬੀਚੋ ਵਾਹੇ ਗੁਰੂ ਆਸਿਮ ਰਖੇ ਲੇਖਨੀ ਨੂ,ਆਪਦੇ ਉੱਚੇ ਵਿਚਾਰਾ ਨੂ .....udaya veer singhhttps://www.blogger.com/profile/14896909744042330558noreply@blogger.comtag:blogger.com,1999:blog-3745080475750038402.post-72764906141566475142011-10-30T19:11:51.109+05:302011-10-30T19:11:51.109+05:30हरदीप जी कि कविता मिट्टी के दीये के व्याज(बहाने से...हरदीप जी कि कविता मिट्टी के दीये के व्याज(बहाने से)से हमको बारतीय संस्कृति के साथ जीवन की ताज़गी और उसके यथार्थ से जोड़ती है । सचमुच आज का रविवार पुन: विशिष्ट हो गया । हार्दिक आभार और उत्तम लेखन के लिए मेरी दिली बधाई !सहज साहित्यhttps://www.blogger.com/profile/09750848593343499254noreply@blogger.comtag:blogger.com,1999:blog-3745080475750038402.post-70666740354692627822011-10-30T16:58:28.434+05:302011-10-30T16:58:28.434+05:30हरदीप जी की यह कविता 'मिट्टी का दीवा' एक ब...हरदीप जी की यह कविता 'मिट्टी का दीवा' एक बहुत खूबसूरत कविता है जो हमें पुरानी यादों में ले जाती है… जब हम छोटे होते थे तो दीपावली पर दीयों और मोमबत्तियों का ही ज्यादातर प्रयोग होता था और हम माँ के साथ या बड़ी बहन के साथ थाली में दीये रखकर मंदिर में, चौराहे पर, तुलसी के पौधे पर,नल या कुएं पर रखने जाया करते थे। बहुत खूबसूरत कविता लगी… बधाई !सुभाष नीरवhttps://www.blogger.com/profile/03126575478140833321noreply@blogger.comtag:blogger.com,1999:blog-3745080475750038402.post-89754324757271841642011-10-30T16:10:15.249+05:302011-10-30T16:10:15.249+05:30ਏਸ ਦੀਵਾਲੀ ਨੂੰ "ਮਿੱਟੀ ਦਾ ਦੀਵਾ" ਨਾਂ ਦੀ ਕਵਿ...ਏਸ ਦੀਵਾਲੀ ਨੂੰ "ਮਿੱਟੀ ਦਾ ਦੀਵਾ" ਨਾਂ ਦੀ ਕਵਿਤਾ ਰਾਹੀਂ ਪਿੰਡ ਨੂੰ ...ਪੰਜਾਬ ਨੂੰ ਯਾਦ ਕੀਤਾ। ਕਥੂਰੀਆ ਜੀ ਨੇ ਮੇਰੀ ਏਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਪੰਜਾਬ ਸਕਰੀਨ ਦੇ 30 ਅਕਤੂਬਰ ਦੇ ਸੰਡੇ-ਸਪੈਸ਼ਲ ਦਾ ਭਾਗ ਬਣਾਇਆ..ਜਿਸ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ਮਿੱਟੀ ਦਾ ਦੀਵਾ ਆਪਣੀ ਬਾਤ ਪਹਿਲਾਂ ਪਂਜਾਬੀ ਵਿਹੜੇ ਪਾ ਰਿਹਾ ਸੀ...ਹੁਣ ਪੰਜਾਬ ਸਕਰੀਨ ਰਾਹੀਂ ਹਰ ਪੰਜਾਬੀ ਘਰ 'ਚ ਦੀਵੇ ਦਾ ਸੁਨੇਹਾ ਅੱਪੜੇਗਾ।

ਹਰਦੀਪ
http://punjabivehda.wordpress.comDr. Hardeep Kaur Sandhuhttp://punjabivehda.wordpress.comnoreply@blogger.com