Sunday, December 03, 2017

ਨਾਮਧਾਰੀਆਂ ਵੱਲੋਂ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ ਦਾ ਸਨਮਾਨ

Sun, Dec 3, 2017 at 5:56 PM
ਪੂਰਵਾਂਚਲ ਸਮਾਜ ਦੇ ਨੌਜਵਾਨ ਆਗੂ ਰਾਜੇਸ਼ ਮਿਸ਼ਰਾ ਵੀ ਮੌਜੂਦ ਰਹੇ 
ਲੁਧਿਆਣਾ: 3 ਦਸੰਬਰ 2017: (ਪੰਜਾਬ ਸਕਰੀਨ ਬਿਓਰੋ)::
ਨਾਮਧਾਰੀ ਸਮਾਜ ਵੱਲੋਂ ਆਪਣਾ ਦਾਇਰਾ ਹੋਰਨਾਂ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਤੱਕ ਵਧਾਉਣ ਦਾ ਸਿਲਸਿਲਾ ਜਾਰੀ ਹੈ। ਇਸ ਮਕਸਦ ਅਧੀਨ ਹੀ ਨਾਮਧਾਰੀ ਸਮਾਜ ਨੇ ਅੱਜ ਅਕਾਲੀ ਦਲ ਦੇ ਸਾਬਕਾ ਐਮ ਐਲ ਏ ਨਾਲ ਮੁਲਾਕਾਤ ਕੀਤੀ। ਅੱਜ ਨਾਮਧਾਰੀ ਪੰਥਕ ਏਕਤਾ ਕਮੇਟੀ ਵਲੋਂ ਸ਼ਰੋਮਣੀ ਅਕਾਲੀ ਦਲ (ਬਾਦਲ) ਦੀ ਲੁਧਿਆਣਾ ਇਕਾਈ ਦੇ ਨਵੇ ਬਣੇ ਜ਼ਿਲਾ ਪਰ੍ਧਾਨ ਸਰਦਾਰ ਰਣਜੀਤ ਸਿੰਘ ਢਿੱਲੋਂ ਦਾ ਸਨਮਾਨ ਕਰਦੇ ਹੋਏ ਨਾਮਧਾਰੀ ਆਗੂ ਹਰਵਿੰਦਰ ਸਿੰਘ ਅਤੇ ਅਰਵਿੰਦਰ ਸਿੰਘ ਲਾਡੀ। ਇਸ ਮੌਕੇ 'ਤੇ ਹਰਭਜਨ ਸਿੰਘ, ਜਰਨੈਲ ਸਿੰਘ, ਗੋਪਾਲ ਸਿੰਘ, ਸੰਗਤ ਸਿੰਘ, ਰਾਜੇਸ਼ ਮਿਸ਼ਰਾ, ਪਰੀਤਪਾਲ ਸਿੰਘ, ਜਸਪਾਲ ਸਿੰਘ, ਹਰਨਾਮ ਸਿੰਘ, ਲਖਵਿੰਦਰ ਸਿੰਘ, ਨਿਰਮਲ ਸਿੰਘ ਹਾਜ਼ਰ ਸਨ।

No comments: