Tuesday, April 22, 2014

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣ ਸਰਗਰਮੀਆਂ ਵਿੱਚ ਤੇਜ਼ੀ

 Tue, Apr 22, 2014 at 3:41 PM
24 ਅਪ੍ਰੈਲ, 2014 ਸ਼ਾਮ 03 ਵਜੇ ਤੱਕ ਹੋ ਸਕੇਗੀ ਨਾਵਾਂ ਦੀ ਵਾਪਸੀ 
ਲੁਧਿਆਣਾ: 22 ਅਪ੍ਰੈਲ  2014: (ਡਾ. ਸੁਰਜੀਤ ਸਿੰਘ ਗਿੱਲ//ਪੰਜਾਬ ਸਕਰੀਨ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 04 ਮਈ, 2014 ਨੂੰ ਹੋ ਰਹੀਆਂ ਚੋਣਾਂ ਲਈ 21 ਅਪ੍ਰੈਲ, 2014, ਸ਼ਾਮ ਦੇ ਪੰਜ ਵਜੇ ਤੱਕ ਪਹੁੰਚੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 22 ਅਪ੍ਰੈਲ 2014 ਨੂੰ ਕੀਤੀ ਗਈ ਜਿਸ ਅਨੁਸਾਰ ਹੇਠ ਲਿਖੇ ਉਮੀਦਵਾਰਾਂ ਦੇ ਕਾਗ਼ਜ਼ ਸਹੀ ਪਾਏ ਗਏ :
ਪ੍ਰਧਾਨ (1)
ਡਾ. ਤੇਜਵੰਤ ਸਿੰਘ ਮਾਨ - 511
ਡਾ. ਕਰਮਜੀਤ ਸਿੰਘ-1205
ਸ੍ਰੀ ਸੁਲੱਖਣ ਸਰਹੱਦੀ-1084
ਡਾ. ਸੁਖਦੇਵ ਸਿੰਘ-514
ਡਾ. ਗੁਰਇਕਬਾਲ ਸਿੰਘ-454
ਸ. ਅਮਰਜੀਤ ਸਿੰਘ ਗਰੇਵਾਲ-406
ਡਾ. ਅਨੂਪ ਸਿੰਘ-527
ਸੀਨੀਅਰ ਮੀਤ ਪ੍ਰਧਾਨ (1) 
ਡਾ. ਜੋਗਿੰਦਰ ਸਿੰਘ ਨਿਰਾਲਾ-503
ਸ੍ਰੀ ਸੁਲੱਖਣ ਸਰਹੱਦੀ-1084
ਸ੍ਰੀ ਸੁਰਿੰਦਰ ਕੈਲੇ-531
ਡਾ. ਗੁਰਇਕਬਾਲ ਸਿੰਘ-454
ਡਾ. ਸੁਰਜੀਤ ਸਿੰਘ-727
ਮੀਤ ਪ੍ਰਧਾਨ (5)
ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰ (1)
ਡਾ. ਕ੍ਰਾਂਤੀਪਾਲ-750 
ਡਾ. ਹਰਵਿੰਦਰ ਸਿੰਘ-685
ਡਾ. ਸੁਦਰਸ਼ਨ ਗਾਸੋ-951
ਪੰਜਾਬ ਤੇ ਚੰਡੀਗੜ੍ਹ ਤੋਂ 
ਸ੍ਰੀ ਭੁਪਿੰਦਰ-504
ਪ੍ਰੋ. ਸੰਧੂ ਵਰਿਆਣਵੀ-824
ਸ੍ਰੀ ਦੇਵ ਦਰਦ-1424
ਸ੍ਰੀ ਸੁਰਿੰਦਰਪ੍ਰੀਤ ਘਣੀਆ-1288

ਸ੍ਰੀ ਤਰਸੇਮ-817
ਸ੍ਰੀ ਮੱਖਣ ਸਿੰਘ ਕੁਹਾੜ-719
ਸ੍ਰੀ ਸੁਲੱਖਣ ਸਰਹੱਦੀ-1084
ਸ. ਲਾਲ ਸਿੰਘ-1059

ਸ੍ਰੀਮਤੀ ਗੁਰਚਰਨ ਕੌਰ ਕੋਚਰ-1008
ਡਾ. ਸਰਬਜੀਤ ਸਿੰਘ-726
ਡਾ. ਗੁਲਜ਼ਾਰ ਸਿੰਘ ਪੰਧੇਰ-648
ਸ੍ਰੀ ਸੁਰਿੰਦਰ ਕੈਲੇ-531
ਸ੍ਰੀ ਤ੍ਰੈਲੋਚਨ ਲੋਚੀ-1388
ਡਾ. ਸਵਰਨਜੀਤ ਕੌਰ ਗਰੇਵਾਲ-764
ਡਾ. ਸ਼ਰਨਜੀਤ ਕੌਰ-506
ਸ੍ਰੀ ਸੀ.ਮਾਰਕੰਡਾ-716
ਨੀਤੂ ਅਰੋੜਾ-1719
ਡਾ. ਗੁਰਮੀਤ ਕੱਲਰਮਾਜਰੀ-1467

ਜਨਰਲ ਸਕੱਤਰ (1)
ਸ੍ਰੀ ਸੁਸ਼ੀਲ ਦੁਸਾਂਝ-1357
ਡਾ. ਗੁਰਇਕਬਾਲ ਸਿੰਘ-454
ਸ੍ਰੀ ਸੁਰਿੰਦਰ ਕੈਲੇ-531
ਪ੍ਰੋ. ਸੰਧੂ ਵਰਿਆਣਵੀ-824
ਡਾ. ਸੁਰਜੀਤ ਸਿੰਘ-727
ਡਾ. ਅਨੂਪ ਸਿੰਘ-527
ਸ. ਜਸਵੰਤ ਸਿੰਘ ਜ਼ਫ਼ਰ-668

ਪ੍ਰਬੰਧਕੀ ਬੋਰਡ (15)
ਸ੍ਰੀ ਰਵੀ ਰਵਿੰਦਰ-1627
ਸ੍ਰੀ ਜਗਦੀਸ਼ ਰਾਏ ਕੁਲਰੀਆ-1347
ਡਾ. ਭਗਵੰਤ ਸਿੰਘ-884
ਸ. ਗੁਲਜ਼ਾਰ ਸਿੰਘ ਸ਼ੌਕੀ-529
ਸ੍ਰੀ ਭੁਪਿੰਦਰ-504
ਸ. ਮੇਜਰ ਸਿੰਘ ਗਿੱਲ-1450
ਸ੍ਰੀ ਕ੍ਰਾਂਤੀਪਾਲ-750 (ਬਾਕੀ ਭਾਰਤ)
ਸ.  ਮੱਖਣ ਸਿੰਘ ਕੁਹਾੜ-719
ਸ. ਕੁਲਤਾਰ ਸਿੰਘ ਕੁਲਤਾਰ-1853
ਸ੍ਰੀ ਸੁਰਿੰਦਰਪ੍ਰੀਤ ਘਣੀਆ-1288
ਸ. ਭੁਪਿੰਦਰ ਸਿੰਘ ਸੰਧੂ-916
ਸ੍ਰੀ ਦੇਵ ਦਰਦ-1424
ਸ੍ਰੀ ਭਗਵਾਨ ਢਿੱਲੋਂ-893
ਸ੍ਰੀ ਤਰਸੇਮ-817
ਡਾ. ਰਾਮ ਮੂਰਤੀ-1721
ਸ. ਸਹਿਜਪ੍ਰੀਤ ਸਿੰਘ ਮਾਂਗਟ-1648
ਬੀਬਾ ਬਲਵੰਤ-856
ਸ੍ਰੀ ਜਸਪਾਲ ਮਾਨਖੇੜਾ-1202
ਡਾ. ਹਰਵਿੰਦਰ ਸਿੰਘ-685(ਪੰਜਾਬ ਅਤੇ ਚੰਡੀਗੜ੍ਹ ਤੋਂ ਬਾਹਰ)
ਡਾ. ਗੁਲਜ਼ਾਰ ਸਿੰਘ ਪੰਧੇਰ-648
ਸ੍ਰੀ ਹਰਬੰਸ ਮਾਲਵਾ-874
ਸ੍ਰੀਮਤੀ ਭੁਪਿੰਦਰ ਕੌਰ ਪ੍ਰੀਤ-845
ਸ. ਪ੍ਰੀਤਮ ਸਿੰਘ ਭਰੋਵਾਲ-1811

ਸ. ਬਲਦੇਵ ਸਿੰਘ ਝੱਜ-1060
ਪ੍ਰੋ. ਖੁਸ਼ਦੀਪ ਸਿੰਘ-1517

ਸ੍ਰੀ ਮੱਖਨ ਮਾਨ-900
ਸ. ਹਰਦੇਵ ਸਿੰਘ ਗਰੇਵਾਲ-433 (ਬਾਕੀ ਭਾਰਤ)

    ਸ੍ਰੀ ਖੁਸ਼ਵੰਤ ਬਰਗਾੜੀ-1495
    ਨੀਤੂ ਅਰੋੜਾ-1719
    ਡਾ. ਭੀਮ ਇੰਦਰ ਸਿੰਘ-969
    ਸ੍ਰੀਮਤੀ ਸਿਮਿਰਤ ਸੁਮੈਰਾ-1274
     ਸ੍ਰੀ ਮੱਖਨ ਮਾਨ, ਮੈਂਬਰਸ਼ਿਪ ਨੰਬਰ 900 ਦਾ ਮੀਤ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਫ਼ਾਰਮ ਸਹੀ ਨਾ ਹੋਣ ਕਾਰਨ ਰੱਦ ਕੀਤਾ ਗਿਆ ਹੈ ਅਤੇ ਡਾ. ਕਰਮਜੀਤ ਸਿੰਘ, ਮੈਂਬਰਸ਼ਿਪ ਨੰਬਰ 1205 ਵਲੋਂ ਸਕੱਤਰ ਦੇ ਅਹੁਦੇ ਲਈ ਨਾਮਜ਼ਦਗੀ ਫ਼ਾਰਮ ਉਤੇ ਵਿਚਾਰ ਨਹੀਂ ਕੀਤਾ ਗਿਆ ਕਿਉਂਕਿ ਸੰਵਿਧਾਨ ਨਿਯਮ ਅਤੇ ਉਪ ਨਿਯਮ ਦੀ ਧਾਰਾ 4 (Â) ਅਨੁਸਾਰ ਤਿੰਨ ਸਕੱਤਰ ਪ੍ਰਬੰਧਕੀ ਬੋਰਡ ਵਲੋਂ ਨਾਮਜ਼ਦ ਕੀਤੇ ਜਾਣੇ ਹਨ ਅਤੇ ਇਸ ਅਹੁਦੇ ਲਈ ਕੋਈ ਚੋਣ ਨਹੀਂ ਹੋਣੀ
     ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੀ ਚੋਣ ਗੁਪਤ ਵੋਟਾਂ ਰਾਹੀਂ ਐਤਵਾਰ 04 ਮਈ, 2014 ਨੂੰ ਸਵੇਰੇ 09 ਵਜੇ ਤੋਂ ਦੁਪਹਿਰ 01 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਚ ਹੋਵੇਗੀ। ਉੇਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।
     ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਾਰੀ ਕੀਤੀ ਗਈ ਮੈਂਬਰ ਸੂਚੀ 2014, ਸੰਵਿਧਾਨ ਅਤੇ ਨਿਸਮ, ਤੇ ਉਪ-ਨਿਯਮ ਦੇ ਅੰਤਿਕਾ (ਹ) ਅਹੁਦੇਦਾਰਾਂ ਦੀ ਚੋਣ ਨਿਯਮਾਵਲੀ ਧਾਰਾ (5) ਅਨੁਸਾਰ ਇਕ ਮੈਂਬਰ ਇਕ ਤੋਂ ਵੱਧ ਅਹੁਦਿਆਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਦਾ ਹੈ, ਪਰ ਚੋਣ ਕੇਵਲ ਇਕ ਅਹੁਦੇ ਲਈ ਹੀ ਲੜ ਸਕਦਾ ਹੈ। ਧਾਰਾ (8) ਅਨੁਸਾਰ ਜਿਹੜਾ ਉਮੀਦਵਾਰ ਇਕ ਤੋਂ ਵੱਧ ਅਹੁਦਿਆਂ ਤੋਂ ਆਪਣੀ ਉਮੀਦਵਾਰੀ ਵਾਪਸ ਨਹੀਂ ਲੈਂਦਾ, ਉਸ ਦੀ ਸਾਰੇ ਅਹੁਦਿਆਂ ਤੋਂ ਉਮੀਦਵਾਰੀ ਰੱਦ ਸਮਝੀ ਜਾਵੇਗੀ।
     ਜਿਹੜੇ ਉਮੀਦਵਾਰ ਚੋਣ ਵਿਚ ਭਾਗ ਨਹੀਂ ਲੈਣਾ ਚਾਹੁੰਦੇ ਉਹ 24 ਅਪ੍ਰੈਲ, 2014 ਸ਼ਾਮ 03 ਵਜੇ ਤੱਕ ਆਪਣਾ ਨਾਮ ਵਾਪਸ ਲੈ ਸਕਦੇ ਹਨ। 

*ਡਾ. ਸੁਰਜੀਤ ਸਿੰਘ ਗਿੱਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੁੱਖ ਚੋਣ ਅਧਿਕਾਰੀ ਹਨ 

No comments: