Tuesday, December 17, 2013

ਗੁਰਦਵਾਰਾ ਸ਼ਹੀਦਗੰਜ ਸਾਹਿਬ ਅੰਮ੍ਰਿਤਸਰ ਦੇ ਰੰਗ ਰੋਗਨ ਦੀ ਸੇਵਾ ਸ਼ੁਰੂ

Tue, Dec 17, 2013 at 5:27 PM
ਸੇਵਾ ਸ਼ੁਰੂ ਹੋਈ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੀ ਦੇਖਰੇਖ ਹੇਠ 
ਅੰਮ੍ਰਿਤਸਰ: 17 ਦਸੰਬਰ 2013: (ਕਿੰਗ//ਕੁਲਵਿੰਦਰ ਸਿੰਘ//ਪੰਜਾਬ ਸਕਰੀਨ):
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਾਉਂਦੇ ਗੁਰਦਵਾਰਾ ਸਹੀਦਾਂ ਵਿਖੇ ਵੀ ਬਹੁਤ ਸੰਗਤ ਜੁੜਦੀ ਹੈ। ਇਸ ਅਸਥਾਨ ਦੀ ਮਾਣਤਾ ਵੀ ਬਹੁਤ ਹੈ। ਕਾਬਿਲੇ ਜ਼ਿਕਰ ਹੈ ਕਿ ਇਥੇ ਅਖੰਡ ਜੋਤ ਵੀ ਜਗਦੀ ਰਹਿੰਦੀ ਹੈ। ਇਸ  ਅਸਥਾਨ ਦੇ ਰੰਗ ਰੋਗਨ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੀ ਦੇਖਰੇਖ ਹੇਠ ਸ਼ੁਰੂ ਕੀਤੀ ਗਈ। ਇਸ ਮੌਕੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਈ ਸੀਨੀਅਰ ਅਹੁਦੇਦਾਰ ਵੀ ਮੌਜੂਦ ਸਨ। 

No comments: