Thursday, December 05, 2013

ਆਲ ਇੰਡੀਆ ਬੈਂਕ ਸਟ੍ਰਾਈਕ 18 ਦਸੰਬਰ 2013 ਨੂੰ

ਯੂ ਐਫ ਬੀ ਯੂ ਵੱਲੋਂ ਰੋਸ ਵਖਾਵਾ ਛੇ ਦਸੰਬਰ ਨੂੰ 
ਵਖਾਵਾ  ਸਟੇਟ ਬੈਂਕ ਪਟਿਆਲਾ ਦੇ ਜੋਨਲ ਦਫਤਰ ਸਾਹਮਣੇ 2.15 ਵਜੇ
ਲੁਧਿਆਣਾ : 5 ਦਸੰਬਰ 2013: (*
ਨਰੇਸ਼ ਗੌੜ //ਪੰਜਾਬ ਸਕਰੀਨ):ਯੂਨਾਈਟਿਡ ਫ਼ੋਰਮ ਆਫ਼ ਬੈਂਕ ਯੂਨੀਅਨਜ਼ ਦੇ ਸੱਦੇ ਤੇ ਪਬਲਿਕ ਸੈਕਟਰ ਦੇ ਸਾਰੇ ਬੈਂਕਾਂ ਵੱਲੋਂ ਆਲ ਇੰਡੀਆ ਬੈਂਕ ਸਟ੍ਰਾਈਕ 16 ਦਸੰਬਰ 2013 ਨੂੰ ਇੱਕ ਦਿਨ ਲਈ ਦੇਸ਼ ਭਰ ਵਿੱਚ ਹੜਤਾਲ ਕੀਤੀ ਜਾ ਰਹੀ ਹੈ। 
 Immediate Wage Revision
 To stop Banking Reforms
 Publish the list of Bank Loan Defaulters of Rs. 1 crore and above
 Make Willful default of bank loan a criminal offence
 Order investigation to probe nexus and collusion
 Amend Recovery Laws to speed up recovery of bad loans
 Take stringent measures to recover bad loans
 Do not incentivise corporate delinquency
ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਸਤੇ ਇੱਕ ਸਿਲਸਿਲੇਵਾਰ ਪ੍ਰੋਗਰਾਮ ਊਲੀਕਿਆ ਗਿਆ ਹੈ ਜਿਸਦੀ ਸ਼ੁਰੂਆਤ 6 ਦਸੰਬਰ 2013 ਦੇ ਅੰਦੋਲਨ ਨਾਲ ਕੀਤੀ ਜਾ ਰਹੀ ਹੈ। ਇਹ ਰੋਸ ਵਖਾਵਾ ਛੇ ਦਸੰਬਰ ਨੂੰ ਬਾਅਦ ਦੁਪਹਿਰ  2.15 ਵਜੇ ਹੋਵੇਗਾ ਸਟੇਟ ਬੈਂਕ ਆਫ਼ ਪਟਿਆਲਾ ਦੇ ਮਿੱਲਰਗੰਜ ਵਾਲੇ ਜ਼ੋਨਲ ਦਫਤਰ ਸਾਹਮਣੇ ਹੋਵੇਗਾ। ਬੈਂਕ ਯੂਨੀਅਨਾਂ ਦੇ ਪ੍ਰਮੁਖ ਲੀਡਰ ਇਸਨੂੰ ਸੰਬੋਧਨ ਕਰਨਗੇ।  


*ਨਰੇਸ਼ ਗੌੜ ਇਸ ਯੂਨਾਈਟਿਡ ਫ਼ੋਰਮ ਆਫ਼ ਬੈਂਕ ਯੂਨੀਅਨਜ਼ ਦੇ ਕਨਵੀਨਰ ਹਨ 

No comments: