Wednesday, October 16, 2013

ਸਾਂਈ ਮੋਹਨ ਲਾਲ ਦਾ ਸਨਮਾਣ

ਅੰਮ੍ਰਿਤਸਰ: 16 ਅਕਤੂਬਰ 2013: ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਮਿਲਿਆ ਸਨਮਾਨ ਦੁਨੀਆ ਦੇ ਸਾਰੇ ਇਨਾਮਾਂ ਨਾਲੋਂ ਵਧੇਰੇ ਉੱਚਾ ਸੁੱਚਾ ਹੁੰਦਾ ਹੈ। ਬਿਨਾ ਕਿਸਮਤ ਇਸਦੀ ਪ੍ਰਾਪਤੀ ਵੀ ਨਹੀਂ ਹੁੰਦੀ। ਹਾਲ ਹੀ ਵਿੱਚ ਇਹ ਸਨਮਾਨ ਸੀ ਮੋਹਨ ਲਾਲ ਨੂੰ ਮਿਲਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਹੁਦੇਦਾਰ ਵੀ ਮੌਜੂਦ ਸਨ।

No comments: