Thursday, October 03, 2013

ਗੁਰਸਿੱਖ ਬੱਚਿਆਂ ਲਈ ਪੰਥਕ ਮੁਕਾਬਲੇ

ਕਾਰਜ ਕੁਸ਼ਲਤਾ ਪਰਖਣ ਲਈ ਪਹੁੰਚੇ ਕਈ ਮਾਹਰ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੌਜਵਾਨ ਪੀੜ੍ਹੀ ਦੇ ਗਿਆਨ ਅਤੇ ਤਜਰਬਿਆਂ ਵਿੱਚ ਵਾਧਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਮੇ ਸਮੇਂ ਤੋਂ ਜਤਨਸ਼ੀਲ ਹੈ। ਇਸ ਮਕਸਦ ਲਈ ਕਈ ਪ੍ਰੋਗਰਾਮ ਵੀ ਕਰਾਏ ਜਾਂਦੇ ਹਨ। ਇਸੇ ਤਰ੍ਹਾਂ ਦਾ ਇੱਕ ਆਯੋਜਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਕਰਾਇਆ ਗਿਆ। ਇਹਨਾਂ ਮੁਕਾਬਲਿਆਂ ਵਿੱਚ ਬਹੁਤ ਸਾਰੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਅਤੇ ਆਪਣੀ ਮੁਹਾਰਤ ਨੂੰ ਸਾਬਿਤ ਕੀਤਾ।  

No comments: