Sunday, October 06, 2013

ਰਾਗਾਂ ਤੇ ਅਧਾਰਿਤ ਕੀਰਤਨ ਮੁਕਾਬਲੇ

ਨਿਰਧਾਰਿਤ ਰਾਗਾਂ ਬਾਰੇ ਵਿਸ਼ੇਸ਼ ਆਯੋਜਨ 
ਅੰਮ੍ਰਿਤਸਰ 6 ਅਕਤੂਬਰ 2013; (ਪੰਜਾਬ ਸਕਰੀਨ ਬਿਊਰੋ): ਗੁਰਬਾਣੀ ਤਾਂ ਗੁਰਬਾਣੀ ਹੀ ਹੈ ਪਰ ਕਈ ਵਾਰ ਕਈ ਰਾਗੀ ਸਿੰਘਾਂ ਦਾ ਗਾਇਨ ਇਸਦੇ ਇਲਾਹੀ ਬਾਣੀ ਹੋਣ ਦੀ ਹਕੀਕਤ ਨੂੰ ਸਾਹਮਣੇ ਲਿਆਉਂਦਾ ਹੈ----ਨੀਂਦ ਦਾ ਜੋਰ ਹੋਵੇ ਤਾਂ ਨੀਂਦ ਖੁੱਲ ਜਾਂਦੀ ਹੈ----ਕਾਹਲ ਹੋਵੇ ਤਾਂ ਵੀ ਪੈਰ ਠਿਠਕ ਜਾਂਦੇ ਹਨ--ਕੁਝ ਸਮੇਂ ਲਈ ਸਾਰੀ ਦੁਨੀਆ ਭੁੱਲ ਭੁਲਾ ਜਾਂਦੀ ਹੈ---! ਇਸਦੇ ਕਾਰਨਾਂ ਦੀ ਗੱਲ ਅਥਾਹ ਸਾਗਰ ਬਾਰੇ ਦੱਸਣ ਦੀ ਅਸਫਲ ਕੋਸ਼ਿਸ਼ ਹੀ ਹੋਵੇਗੀ ਪਰ ਏਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਨਿਰਧਾਰਤ ਰਾਗਾਂ ਵਿੱਚ ਜਦੋਂ ਇਸਦਾ ਗਾਇਨ ਹੁੰਦਾ ਹੈ ਤਾਂ ਇਸ ਇਲਾਹੀ  ਬਾਣੀ ਦੇ ਸ਼ਬਦਾਂ ਦਾ ਜਾਦੂ ਉਹਨਾਂ ਤੇ ਵੀ ਅਸਰ ਕਰਦਾ ਹੈ ਜਿਹਨਾਂ ਨੂੰ ਇਹਨਾਂ ਦੀ ਸਮਝ ਵੀ ਨਹੀਂ ਆ ਰਹੀ ਹੁੰਦੀ---ਨਿਰਧਾਰਿਤ ਰਾਗਾਂ ਬਾਰੇ ਇੱਕ ਵਿਸ਼ੇਸ਼ ਸਮਾਗਮ ਵੀ ਹੋਈ ਜਿਸਦੀ ਸੰਖੇਪ ਰਿਪੋਰਟ ਤੁਸੀਂ ਪੜ੍ਹ ਸਕਦੇ ਹੋ ਬਸ ਇਥੇ ਕਲਿੱਕ ਕਰਕੇ। 

ਰਾਗਾਂ ਤੇ ਨਿਰਧਾਰਿਤ ਗੁਰਬਾਣੀ ਕੀਰਤਨ 

No comments: