Friday, October 04, 2013

ਸਿੱਖ ਮਿਸ਼ਨਰੀ ਕਾਲਜ ਦਾ 86 ਵੇਂ ਸਥਾਪਨਾ ਦਿਵਸ

ਗਿਆਨੀ ਜਗਤਾਰ ਸਿੰਘ ਸਨਮਾਨਿਤ
ਦੁਨੀਆ ਭਰ ਦੇ ਇਨਾਮ ਸਨਮਾਨ ਜਿੰਨੇ ਮਰਜ਼ੀ ਵੱਡੇ ਹੋਣ ਪਰ ਓਹ ਸਾਰੇ ਇੱਕ ਪਾਸੇ ਅਤੇ ਗੁਰੂ ਘਰ ਤੋਂ ਮਿਲਿਆ ਇੱਕ ਇਕੱਲਾ ਮਾਣ  ਸਨਮਾਨ ਇੱਕ ਪਾਸੇ ਕਿਓਂਕਿ ਉਹ ਇਹਨਾਂ ਇਹਨਾਂ ਸਾਰਿਆਂ ਤੋਂ ਵਧੇਰੇ ਭਾਰੂ ਹੁੰਦਾ ਹੈ। ਉਹ ਅਨਮੋਲ ਹੁੰਦਾ ਹੈ। ਸਿੱਖ ਮਿਸ਼ਨਰੀ ਕਾਲਜ ਦੇ 86 ਵੇਂ ਸਥਾਪਨਾ ਦਿਵਸ ਮੌਕੇ ਅੰਮ੍ਰਿਤਸਰ ਵਿਖੇ ਸ਼ਾਨਦਾਰ ਪ੍ਰਗਰਾਮ ਹੋਏ।  ਇਸ ਯਾਦਗਾਰੀ ਮੌਕੇ ਤੇ ਸ੍ਰੀ ਹਰਿਮੰਦਿਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ । ਇਹ ਤਸਵੀਰ ਉਹਨਾਂ ਯਾਦਗਾਰੀ ਪਲਾਂ ਦੀ ਹੀ ਹੈ। 

No comments: